Home / World / ਇਲਾਹਾਬਾਦ ‘ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋਨੋਂ ਪਾਇਲਟ ਸੁਰੱਖਿਅਤ

ਇਲਾਹਾਬਾਦ ‘ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋਨੋਂ ਪਾਇਲਟ ਸੁਰੱਖਿਅਤ

ਇਲਾਹਾਬਾਦ ‘ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋਨੋਂ ਪਾਇਲਟ ਸੁਰੱਖਿਅਤ

1ਇਲਾਹਾਬਾਦ : ਇਲਾਹਾਬਾਦ ਵਿਚ ਅੱਜ ਇਕ ਚੇਤਕ ਚੌਪਰ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਦੋਨੋਂ ਪਾਇਲਟ ਸੁਰੱਖਿਅਤ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚੌਪਰ ਟ੍ਰੇਨਿੰਗ ਉਤੇ ਸੀ ਅਤੇ ਤਕਨੀਕੀ ਨੁਕਸ ਪੈਣ ਕਾਰਨ ਬਾਰਾਮੌਲੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …