Home / World / ਇਰਾਕ ‘ਚ ਹਵਾਈ ਹਮਲੇ ਦੌਰਾਨ ਆਈ.ਐਸ ਦੇ 300 ਅੱਤਵਾਦੀ ਹਲਾਕ

ਇਰਾਕ ‘ਚ ਹਵਾਈ ਹਮਲੇ ਦੌਰਾਨ ਆਈ.ਐਸ ਦੇ 300 ਅੱਤਵਾਦੀ ਹਲਾਕ

4ਬਗਦਾਦ  – ਇਰਾਕੀ ਫੌਜ ਨੇ ਇਸਲਾਮਿਕ ਸਟੇਟ ਖਿਲਾਫ ਵੱਡੀ ਕਾਰਵਾਈ ਕਰਦਿਆਂ ਲਗਪਗ 300 ਅੱਤਵਾਦੀਆਂ ਨੂੰ ਮਾਰ ਦਿੱਤਾ| ਇਰਾਕੀ ਸੈਨਾ ਨੇ ਹਵਾਈ ਹਮਲੇ ਕੀਤੇ, ਜਿਸ ਵਿਚ 300 ਆਈ.ਐਸ ਅੱਤਵਾਦੀ ਮਾਰੇ ਗਏ|
ਦੱਸਣਯੋਗ ਹੈ ਕਿ ਇਸਲਾਮਿਕ ਸਟੇਟ ਖਿਲਾਫ ਇਰਾਕੀ ਸੈਨਾ ਵੱਲੋਂ ਬੀਤੇ ਕਾਫੀ ਸਮੇਂ ਤੋਂ ਇਸਲਾਮਿਕ ਸਟੇਟ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …