ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਆਮ ਆਦਮੀ ਪਾਰਟੀ ਨੂੰ 30.67 ਕਰੋੜ ਰੁਪਏ ਦਾ ਟੈਕਸ ਨੋਟਿਸ ਭੇਜਿਆ ਹੈ| ਵਿਭਾਗ ਦਾ ਕਹਿਣਾ ਹੈ ਕਿ ਪਾਰਟੀ ਨੇ 13 ਕਰੋੜ ਰੁਪਏ ਦੀ ਆਮਦਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ| ਵਿਭਾਗ ਵੱਲੋਂ ਪਾਰਟੀ ਨੂੰ 6 ਕਰੋੜ ਰੁਪਏ ਡੋਨੇਟ ਕਰਨ ਵਾਲੇ 462 ਦੇਣਦਾਰਾਂ ਦਾ ਬਿਓਰਾ ਰੱਖਣ ਲਈ ਵੀ ਫਟਕਾਰ ਲਾਈ ਹੈ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …