Home / Punjabi News / ਆਤਮਚਿੰਤਨ ਕਰਨ ਕਾਂਗਰਸ ਤੇ ਸਿੱਬਲ: ਭਾਜਪਾ

ਆਤਮਚਿੰਤਨ ਕਰਨ ਕਾਂਗਰਸ ਤੇ ਸਿੱਬਲ: ਭਾਜਪਾ

ਨਵੀਂ ਦਿੱਲੀ, 21 ਅਪਰੈਲ

ਭਾਜਪਾ ਨੇ ਨਰੋਦਾ ਗਾਮ ਦੰਗਾ ਮਾਮਲੇ ਵਿੱਚ ਸਾਰੇ 67 ਮਲਜ਼ਮਾਂ ਨੂੰ ਬਰੀਕਰਨ ਵਾਲੀ ਅਦਾਲਤ ‘ਤੇ ‘ਉਂਗਲ ਚੁੱਕਣ’ ਕਾਰਨ ਅੱਜ ਕਾਂਗਰਸ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸੱਚਾਈ ਦੀ ਪੁਸ਼ਟੀ ਨਹੀਂ ਕਰਦੀਆਂ। ਕਾਂਗਰਸ ਦੇ ਨਾਲ ਹੀ ਸਿੱਬਲ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਬੁਲਾਰੇ ਸਯਦ ਜ਼ਫ਼ਰ ਇਸਲਾਮ ਨੇ ਕਿਹਾ, ”ਜਿਹਡੇ ਲੋਕ ਅਦਾਲਤ ‘ਤੇ ਉਂਗਲ ਚੁੱਕ ਰਹੇ ਹਨ, ਉਨ੍ਹਾਂ ਨੂੰ ਆਤਮਚਿੰਤਨ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੇ ਉਦਾਹਰਨ ਵੀ ਹਨ, ਜਦੋਂ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਤਾਂ ਉਨ੍ਹਾਂ ਨੇ ਅਦਾਲਤ ਦੀ ਪ੍ਰਸ਼ੰਸਾ ਕੀਤੀ। -ਪੀਟੀਆਈ


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …