ਅੰਮ੍ਰਿਤਸਰ ਵਿਚ ਰੈੱਡ ਅਲਰਟ ਹੋਇਆ ਖਤਮ
ਡੀ.ਸੀ. ਅੰਮ੍ਰਿਤਸਰ ਨੇ ਕਿਹਾ ਕਿ ਇਕ ਛੋਟਾ ਸਾਇਰਨ ਸੁਣਾਈ ਦੇਵੇਗਾ, ਇਸਦਾ ਮਤਲਬ ਹੈ ਕਿ ਅਸੀਂ ਆਪਣੀਆਂ ਆਮ ਗਤੀਵਿਧੀਆਂ ਮੁੜ ਸ਼ੁਰੂ ਕਰ ਸਕਦੇ ਹਾਂ। ਅੰਮ੍ਰਿਤਸਰ ਵਿਚ ਰੈੱਡ ਅਲਰਟ ਖਤਮ ਹੋ ਗਿਆ ਹੈ।
The post ਅੰਮ੍ਰਿਤਸਰ ਵਿਚ ਰੈੱਡ ਅਲਰਟ ਹੋਇਆ ਖਤਮ first appeared on Ontario Punjabi News.
Source link
Asian Tribune Your Multilingual Newspaper covering World and local news News