Home / Tag Archives: ਫਰਦਕਟ

Tag Archives: ਫਰਦਕਟ

ਬਸਪਾ ਨੇ ਫ਼ਰੀਦਕੋਟ ਤੋਂ ਚੌਹਾਨ ਅਤੇ ਗੁਰਦਾਸਪੁਰ ਤੋਂ ਰਾਜ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ

ਪਾਲ ਸਿੰਘ ਨੌਲੀ ਜਲੰਧਰ, 20 ਅਪਰੈਲ ਬਹੁਜਨ ਸਮਾਜ ਪਾਰਟੀ ਨੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰਦਿਆ ਫ਼ਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਰਾਜਕੁਮਾਰ ਜਨੋਤਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਾਰਟੀ ਨੇ ਹੁਣ ਤੱਕ 7 ਉਮੀਦਵਾਰਾਂ ਦਾ ਐਲਾਨ …

Read More »

ਫਰੀਦਕੋਟ ਦੇ ਪਿੰਡਾਂ ਕੋਟਸੁਖੀਆ ਤੇ ਢੁੱਡੀਕੇ ਦਾ ਦੇ ਮੋਗਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟਿਆ

ਗੁਰਜੰਟ ਕਲਸੀ ਸਮਾਲਸਰ , 9 ਜੁਲਾਈ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿਥੇ ਵੱਡੀ ਪੱਧਰ ’ਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਕਈ ਥਾਵਾਂ ’ਤੇ ਸੜਕਾਂ, ਕੱਸੀਆਂ, ਕੱਚੇ ਰਸਤੇ ਆਦਿ ਟੁੱਟ ਗਏ ਹਨ। ਮੀਂਹ ਕਾਰਨ ਲੋਕਾਂ ਦੇ ਘਰਾਂ, ਕਮਰਿਆਂ ਵਿੱਚ ਮੀਹ ਦਾ ਪਾਣੀ ਭਰ ਗਿਆ। ਭਾਰੀ ਬਾਰਸ਼ …

Read More »

ਕੋਟਕਪੂਰਾ ਗੋਲੀ ਕਾਂਡ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਜ਼ਮਾਨਤ ਲਈ ਫ਼ਰੀਦਕੋਟ ਅਦਾਲਤ ਦਾ ਦਰ ਖੜਕਾਇਆ

ਫ਼ਰੀਦਕੋਟ, 9 ਮਾਰਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਸਬੰਧੀ ਅੱਜ ਫ਼ਰੀਦਕੋਟ ‘ਚ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕਰਵਾਈ ਗਈ ਹੈ। ਅਦਾਲਤ ਵਲੋਂ ਇਸ ਅਰਜ਼ੀ ‘ਤੇ 14 ਮਾਰਚ ਨੂੰ ਸੁਣਵਾਈ ਰੱਖੀ ਗਈ …

Read More »