Home / Tag Archives: ਤਫਨ

Tag Archives: ਤਫਨ

ਅਮਰੀਕਾ ਵਿੱਚ ਤੂਫਾਨ ਕਾਰਨ ਛੇ ਮੌਤਾਂ

ਨੈਸ਼ਵਿਲ, 10 ਦਸੰਬਰ ਇਥੇ ਆਏ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਨੈਸ਼ਵਿਲ ਦਫਤਰ ਨੇ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ ਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਮੋਂਟਗੋਮਰੀ ਕਾਉਂਟੀ ਦੇ ਮੇਅਰ ਵੇਸ ਗੋਲਡਨ ਨੇ ਬਿਆਨ ਵਿੱਚ …

Read More »

ਅਮਰੀਕਾ ’ਚ ਤਬਾਹੀ ਮਚਾ ਰਿਹਾ ਹੈ ਬਰਫ਼ੀਲਾ ਤੂਫਾਨ, 4900 ਉਡਾਣਾਂ ਰੱਦ

ਵਾਸ਼ਿੰਗਟਨ, 28 ਦਸੰਬਰ ਅਮਰੀਕਾ ‘ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ। ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 4,400 ਤੋਂ ਵੱਧ ‘ਚ ਦੇਰੀ ਹੋਈ ਹੈ। 22 ਦਸੰਬਰ …

Read More »

ਤੂਫ਼ਾਨ ‘ਆਸਨੀ’ ਦੇ ਪੂਰਬੀ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਘਟਿਆ

ਭੁਬਨੇਸ਼ਵਰ, 8 ਮਈ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਹਿੱਸੇ ‘ਤੇ ਬਣੇ ਗਹਿਰੇ ਦਬਾਅ ਕਾਰਨ ਚੱਕਰਵਾਤੀ ਤੂਫ਼ਾਨ ‘ਆਸਨੀ’ ਪਿਛਲੇ 6 ਘੰਟਿਆਂ ਦੌਰਾਨ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ-ਉੱਤਰ ਪੱਛਮ ਵੱਲ ਵੱਧ ਰਿਹਾ ਹੈ। ਅੱਜ ਸਵੇਰੇ ਇਹ ਨਿਕੋਬਾਰ ਟਾਪੂ ਤੋਂ 450 ਕਿਲੋਮੀਟਰ, ਪੋਰਟ ਬਲੇਅਰ ਤੋਂ ਪੱਛਮ ਵੱਲ 380 ਕਿਲੋਮੀਟਰ ਤੇ …

Read More »

ਸਮੁੰਦਰੀ ਤੂਫਾਨ ‘ਅਸਾਨੀ’: ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ; ਐੱਨਡੀਆਰਐੱਫ ਤਾਇਨਾਤ

ਸਮੁੰਦਰੀ ਤੂਫਾਨ ‘ਅਸਾਨੀ’: ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ; ਐੱਨਡੀਆਰਐੱਫ ਤਾਇਨਾਤ

ਨਵੀਂ ਦਿੱਲੀ/ਪੋਰਟ ਬਲੇਅਰ, 19 ਮਾਰਚ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ ਨੇੜੇ ਸਮੁੰਦਰੀ ਤੂਫਾਨ ‘ਅਸਾਨੀ’ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ ਪਿਆ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕੌਮੀ ਆਫਤ ਪ੍ਰਬੰਧਨ ਦਲ (ਐੱਨਡੀਆਰਐੱਫ) ਦੀਆਂ ਛੇ ਟੀਮਾਂ ਇਨ੍ਹਾਂ ਦੀਪ ਸਮੂਹਾਂ ‘ਤੇ ਭੇਜੀਆਂ …

Read More »

ਅਮਰੀਕਾ: ਬਰਫੀਲੇ ਤੂਫਾਨ ਕਾਰਨ ਹਜ਼ਾਰਾਂ ਉਡਾਣਾਂ ਰੱਦ, ਬਿਜਲੀ ਸਪਲਾਈ ‘ਚ ਆਈ ਰੁਕਾਵਟ

ਅਮਰੀਕਾ: ਬਰਫੀਲੇ ਤੂਫਾਨ ਕਾਰਨ ਹਜ਼ਾਰਾਂ ਉਡਾਣਾਂ ਰੱਦ, ਬਿਜਲੀ ਸਪਲਾਈ ‘ਚ ਆਈ ਰੁਕਾਵਟ

ਅਮਰੀਕਾ ਦੇ ਦੱਖਣ-ਪੂਰਬ ਵਿਚ ਤੇਜ਼ ਹਵਾਵਾਂ ਅਤੇ ਬਰਫਬਾਰੀ ਨਾਲ ਖਤਰਨਾਕ ਬਰਫੀਲਾ ਤੂਫਾਨ ਆਉਣ ਨਾਲ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਅਨੇਕਾਂ ਦਰਖਤ ਡਿੱਗ ਗਏ। ਨਾਲ ਹੀ ਸੜਕਾਂ ‘ਤੇ ਬਰਫ ਦੀ ਚਾਦਰ ਵਿਛ ਗਈ। ਤੂਫਾਨ ਕਾਰਨ ਜਾਰਜੀਆ, ਨਾਰਥ ਕੈਰੋਲਿਨਾ, ਸਾਊਥ ਕੈਲੋਲਿਨਾ ਅਤੇ ਫਲੋਰਿਡਾ ਵਿਚ ਬਿਜਲੀ ਸਪਲਾਈ ‘ਚ ਰੁਕਾਵਟ ਆਈ। ‘ਨੈਸ਼ਨਲ ਵੈਦਰ …

Read More »

ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਚੱਕਰਵਾਤੀ ਤੂਫਾਨ ਤਾਊਤੇ ਹੁਣ ਕਮਜ਼ੋਰ ਪੈ ਗਿਆ ਹੈ। ਪਰ ਸੋਮਵਾਰ ਨੂੰ ਜਦੋਂ ਮਹਾਰਾਸ਼ਟਰ ਵਿੱਚੋਂ ਇਹ ਗੁਜਰਿਆ ਤਾਂ ਇਸਨੇ ਤਬਾਹੀ ਮਚਾ ਦਿੱਤੀ । ਜਿਸ ਕਾਰਨ 4 ਜਹਾਜ਼ ਸਮੁੰਦਰ ‘ਚ ਫਸ ਗਏ। ਇਹਨਾਂ ਵਿੱਚੋਂ ਇੱਕ ਬਾਰਜ ਪੀ-305 ਹੁਣ ਡੁੱਬ ਗਿਆ ਹੈ। ਇਸ ਵਿੱਚ 273 ਲੋਕ ਸਵਾਰ ਸਨ । ਜਿੰਨ੍ਹਾਂ ਵਿੱਚੋਂ 184 ਨੂੰ …

Read More »