Home / Tag Archives: ਝਰਖਡ

Tag Archives: ਝਰਖਡ

ਝਾਰਖੰਡ ਜ਼ਮੀਨ ਘੁਟਾਲੇ ਵਿੱਚ ਆਈਏਐੱਸ ਅਧਿਕਾਰੀ ਛਵੀ ਰੰਜਨ ਮੁਅੱਤਲ

ਰਾਂਚੀ, 6 ਮਈ ਝਾਰਖੰਡ ਜ਼ਮੀਨ ਘੁਟਾਲੇ ਵਿਚ ਘਿਰੇ ਆਈਏਐੱਸ ਅਧਿਕਾਰੀ ਛਵੀ ਰੰਜਨ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। 2011 ਬੈਚ ਦੇ ਇਸ ਅਧਿਕਾਰੀ ‘ਤੇ ਫੌਜ ਦੀ ਜ਼ਮੀਨ ਵੇਚਣ ਤੇ ਕਈ ਹੋਰ ਘੁਟਾਲੇ ਕਰਨ ਦੇ ਦੋਸ਼ ਹਨ ਜਿਸ ਕਾਰਨ ਈਡੀ ਨੇ ਇਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਣਾ ਬਣਦਾ ਹੈ …

Read More »

ਝਾਰਖੰਡ: ਮੁੱਖ ਮੰਤਰੀ ਤੇ ਸੱਤਾਧਾਰੀ ਗਠਜੋੜ ਦੇ ਵਿਧਾਇਕ 3 ਬੱਸਾਂ ’ਚ ਸਵਾਰ ਹੋ ਕੇ ਕਿਸੇ ‘ਮਿੱਤਰ ਰਾਜ’ ਲਈ ਰਵਾਨਾ

ਰਾਂਚੀ, 27 ਅਗਸਤ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰੀ ਬਾਰੇ ਬੇਯਕੀਨੀ ਕਾਰਨ ਰਾਜ ਵਿਚ ਪੈਦਾ ਹੋਏ ਡੂੰਘੇ ਸਿਆਸੀ ਸੰਕਟ ਦੇ ਮੱਦੇਨਜ਼ਰ ਸੋਰੇਨ ਅਤੇ ਸੱਤਾਧਾਰੀ ਗਠਜੋੜ ਦੇ ਵਿਧਾਇਕ ਅੱਜ ਬੱਸਾਂ ਵਿਚ ਕਿਸੇ ਅਣਦੱਸੀ ਥਾਂ ਲਈ ਰਵਾਨਾ ਹੋ ਗਏ। ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ), ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ …

Read More »

ਝਾਰਖੰਡ ਦੀ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਗ੍ਰਿਫ਼ਤਾਰ

ਰਾਂਚੀ, 11 ਮਈ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਖੁੰਟੀ ਵਿੱਚ ਮਨਰੇਗਾ ਫੰਡਾਂ ਦੇ ਕਥਿਤ ਘਪਲੇ ਤੇ ਹੋਰ ਦੋਸ਼ਾਂ ਨਾਲ ਸਬੰਧਤ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ ਵਿੱਚ ਲਗਾਤਾਰ ਦੋ ਦਿਨਾਂ ਤੱਕ ਪੁੱਛ-ਪੜਤਾਲ ਕਰਨ ਤੋਂ ਬਾਅਦ ਅੱਜ ਝਾਰਖੰਡ ਦੀ ਖਣਨ ਸਕੱਤਰ ਪੂਜਾ ਸਿੰਘਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ …

Read More »

ਝਾਰਖੰਡ ਸਰਕਾਰ ਨੇ ਪੈਟਰੋਲ 25 ਰੁਪਏ ਕੀਤਾ ਸਸਤਾ

ਝਾਰਖੰਡ ਸਰਕਾਰ ਨੇ ਪੈਟਰੋਲ 25 ਰੁਪਏ ਕੀਤਾ ਸਸਤਾ

ਪੈਟਰੋਲ ਉੱਪਰ 25 ਰੁਪਏ ਫ਼ੀ ਲੀਟਰ ਦੀ ਰਿਆਇਤ ਸਿਰਫ਼ ਦੋ ਪਹੀਆ ਵਾਹਨਾਂ ਨੂੰ ਦਿੱਤੀ ਜਾਵੇਗੀ। ਝਾਰਖੰਡ ਸਰਕਾਰ ਨੇ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹਿਣ ਵਾਲਿਆਂ ਲਈ ਪੈਟਰੋਲ ਦੇ ਮੁੱਲ ਵਿੱਚ 25 ਰੁਪਏ ਲੀਟਰ ਦੀ ਛੋਟ ਦਿੱਤੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੀ ਦੂਜੀ ਸਾਲਗਿਰ੍ਹਾ ਦੇ …

Read More »