Home / Tag Archives: ਘਟਉਣ

Tag Archives: ਘਟਉਣ

ਤਾਇਵਾਨ ਮੁੱਦਾ: ਭਾਰਤ ਵੱਲੋਂ ਖਿੱਤੇ ’ਚ ਤਨਾਅ ਘਟਾਉਣ ਅਤੇ ਇਕਪਾਸੜ ਕਾਰਵਾਈ ਤੋਂ ਬਚਣ ’ਤੇ ਜ਼ੋਰ

ਨਵੀਂ ਦਿੱਲੀ, 12 ਅਗਸਤ ਤਾਇਵਾਨ ਸੰਕਟ ਬਾਰੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਕਿਹਾ ਕਿ ਉਹ ਚੱਲ ਰਹੇ ਘਟਨਾਕ੍ਰਮ ਤੋਂ ਨੂੰ ਲੈ ਕੇ ਫਿਕਰਮੰਦ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਕਰਨ ਤੋਂ ਦੂਰ ਰਹਿਣ ਅਤੇ ਸਬਰ ਰੱਖਣ ਦੀ ਅਪੀਲ ਕਰਦਿਆਂ …

Read More »

ਪਾਕਿਸਤਾਨੀ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਚਾਹ ਦੀ ਖ਼ਪਤ ਘਟਾਉਣ ਦੀ ਅਪੀਲ

ਇਸਲਾਮਾਬਾਦ: ਨਕਦੀ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਨੇ ਤੇਜ਼ੀ ਨਾਲ ਘੱਟ ਰਹੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਦੇਸ਼ ਵਾਸੀਆਂ ਨੂੰ ਚਾਹ ਘੱਟ ਪੀਣ ਦੀ ਅਪੀਲ ਕੀਤੀ ਹੈ ਤਾਂ ਜੋ ਚਾਹ ਦੀ ਦਰਾਮਦ ਘਟਾਈ ਜਾ ਸਕੇ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਨ ਇਕਬਾਲ …

Read More »

ਰੂਸ ਨੇ ਕੀਤੀ ਹਵਾ ਵਿੱਚੋਂ ਆਕਸੀਜਨ ਘਟਾਉਣ ਵਾਲੇ ਹਥਿਆਰ ਦੀ ਵਰਤੋਂ

ਰੂਸ ਨੇ ਕੀਤੀ ਹਵਾ ਵਿੱਚੋਂ ਆਕਸੀਜਨ ਘਟਾਉਣ ਵਾਲੇ ਹਥਿਆਰ ਦੀ ਵਰਤੋਂ

ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਅਨੁਸਾਰ ਯੁੱਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ। ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ, “ਰੂਸ ਨੇ ਵੈਕਿਊਮ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।” ਥਰਮੋਬੈਰਿਕ …

Read More »