Home / Tag Archives: ਗਰਪ

Tag Archives: ਗਰਪ

ਸੰਸਦ ਮਾਮਲੇ ਦੀ ਜਾਂਚ: ਮੁਲਜ਼ਮ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਦੇ ਨਾਂ ’ਤੇ 6 ਵੱਟਸਐਪ ਗਰੁੱਪਾਂ ਦੇ ਮੈਂਬਰ

ਨਵੀਂ ਦਿੱਲੀ, 19 ਦਸੰਬਰ ਸੰਸਦ ਦੀ ਸੁਰੱਖਿਆ ਉਲੰਘਣਾ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਮ ਵਾਲੇ ਅੱਧੀ ਦਰਜਨ ਵਟਸਐੱਪ ਗਰੁੱਪਾਂ ਦਾ ਹਿੱਸਾ ਹਨ। ਪੁਲੀਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਅਤੇ ਇਨ੍ਹਾਂ ਸਮੂਹਾਂ …

Read More »

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ

ਨਵੀਂ ਦਿੱਲੀ, 24 ਨਵੰਬਰ ਸੁਪਰੀਮ ਕੋਰਟ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਗਈ ਸੁਣਵਾਈ ਅਤੇ ਫੈਸਲਾ ਸੁਰੱਖਿਅਤ ਰੱਖੇ ਜਾਣ ਮਗਰੋਂ ਇਸ ਗਰੁੱਪ ਦੇ ਸ਼ੇਅਰਾਂ ਵਿੱਚ ਲਗਪਗ 15000 ਕਰੋੜ ਰੁਪਏ ਦਾ ਵੱਡਾ ਉਛਾਲ ਆਇਆ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਅਡਾਨੀ …

Read More »

ਮਨੀਪੁਰ ’ਚ ਵਿਰੋਧੀ ਗਰੁੱਪਾਂ ਵਿਚਾਲੇ ਗੋਲੀਬਾਰੀ ਕਾਰਨ 2 ਮੌਤਾਂ

ਇੰਫਾਲ, 20 ਨਵੰਬਰ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਅੱਜ ਹਿੰਸਾ ਦੀ ਤਾਜ਼ਾ ਘਟਨਾ ਵਿਚ ਦੋ ਵਿਰੋਧੀ ਸਮੂਹਾਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਹਾਰੋਥੈਲ ਅਤੇ ਕੋਬਸ਼ਾ ਪਿੰਡਾਂ ਦੇ ਵਿਚਕਾਰ ਸਥਾਨ ‘ਤੇ ਹੋਈ। ਪੁਲੀਸ ਇਹ ਸਪੱਸ਼ਟ ਨਹੀਂ ਕਰ ਸਕੀ ਹੈ ਕਿ ਗੋਲੀਬਾਰੀ ਕਿਸ …

Read More »

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

ਚੰਡੀਗੜ੍ਹ, 5 ਸਤੰਬਰ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐੱਲ) ਘਪਲੇ ਸਬੰਧੀ ਗੈਰ-ਕਾਨੂੰਨੀ ਤੌਰ ‘ਤੇ ਨਿਯੁਕਤ ਕੀਤੇ  ਪੀਏਸੀਐੱਲ ਦੇ ਡਾਇਰੈਕਟਰਾਂ ਵਿੱਚੋਂ ਇੱਕ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੰਪਨੀ ਵੱਲੋਂ ਤਕਰੀਬਨ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨਾਲ ਲਗਭਗ 50,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। …

Read More »

ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ 55000 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਬਣਾਈ

ਲੰਡਨ, 18 ਮਈ ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ ਦਹਾਕੇ ਦੇ ਅੰਤ ਤੱਕ 55,000 ਨੌਕਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਖਰਚਿਆਂ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਬੀਟੀ ਵਿੱਚ ਨਿਯਮਤ ਅਤੇ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀ ਗਿਣਤੀ 1,30,000 ਹੈ। ਕੰਪਨੀ ਨੇ ਆਪਣੀ ਹਾਲੀਆ …

Read More »

ਸੇਬੀ ਵੱਲੋਂ ਸਹਾਰਾ ਗਰੁੱਪ, ਸੁਬ੍ਰਤ ਰੌਏ ਤੇ ਹੋਰਾਂ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼

ਨਵੀਂ ਦਿੱਲੀ, 26 ਦਸੰਬਰ ਸੇਬੀ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਅੱਜ ਸਹਾਰਾ ਗਰੁੱਪ, ਇਸ ਦੇ ਮੁਖੀ ਸੁਬ੍ਰਤ ਰੌਏ ਅਤੇ ਹੋਰਾਂ ਦੇ ਬੈਂਕ ਤੇ ਡੀਮੈਟ ਖਾਤੇ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਆਪਣੇ ਕੁਰਕੀ ਸਬੰਧੀ ਆਦੇਸ਼ ਵਿੱਚ 6.42 ਕਰੋੜ ਰੁਪਏ ਦੀ …

Read More »

ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਂ ’ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੂੰ ਧਮਕੀ ਦੇ ਕੇ 10 ਲੱਖ ਦੀ ਫਿਰੌਤੀ ਮੰਗੀ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 22 ਜੂਨ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਨੂੰ ਧਮਕੀ ਦੇ ਕੇ ਫਿਰੌਤੀ ਮੰਗੀ ਗਈ ਹੈ। ਪੁਲੀਸ ਨੇ ਇਸ ਸਬੰਧ ਵਿਚ ਥਾਣਾ ਕੰਟੋਨਮੈਂਟ ਵਿਖੇ ਕੇਸ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਦੀ ਆਡੀਓ ਸ੍ਰੀ ਸੋਨੀ ਨੇ ਪੁਲੀਸ ਨੂੰ …

Read More »

ਅਡਾਨੀ ਗਰੁੱਪ ਨੇ ਸੇਬਾਂ ਦਾ ਖਰੀਦ ਮੁੱਲ ਘਟਾਇਆ; ਕਾਸ਼ਤਕਾਰ ਨਿਰਾਸ਼

ਅਡਾਨੀ ਗਰੁੱਪ ਨੇ ਸੇਬਾਂ ਦਾ ਖਰੀਦ ਮੁੱਲ ਘਟਾਇਆ; ਕਾਸ਼ਤਕਾਰ ਨਿਰਾਸ਼

ਟ੍ਰਿਬਿਊਨ ਨਿਊਜ਼ ਸਰਵਿਸ ਸ਼ਿਮਲਾ, 24 ਅਗਸਤ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਨੇ ਹਿਮਾਚਲ ਵਿੱਚ ਸੇਬਾਂ ਦੀ ਖਰੀਦ ਲਈ ਭਾਅ ਐਲਾਨ ਦਿੱਤੇ ਹਨ। ਮੌਜੂਦਾ ਸੀਜ਼ਨ ਲਈ ਐਲਾਨਿਆ ਗਿਆ ਇਹ ਭਾਅ ਪਿਛਲੇ ਸੀਜ਼ਨ ਨਾਲੋਂ 20 ਫੀਸਦ ਘੱਟ ਹੈ। ਪਿਛਲੇ ਸਾਲ ਵਧੀਆ ਕੁਆਲਿਟੀ ਦਾ ਜਿਹੜਾ ਸੇਬ ਅਡਾਨੀ ਗਰੁੱਪ ਵੱਲੋਂ ਆਪਣੇ ਸਟੋਰਾਂ ਵਾਸਤੇ 88 ਰੁਪਏ …

Read More »

ਪਾਕਿਸਤਾਨ ’ਚ ਕੱਟੜਵਾਦੀ ਗਰੁੱਪ ਨੇ ਬੰਧਕ ਬਣਾਏ ਪੁਲੀਸ ਕਰਮੀ ਛੱਡੇ

ਪਾਕਿਸਤਾਨ ’ਚ ਕੱਟੜਵਾਦੀ ਗਰੁੱਪ ਨੇ ਬੰਧਕ ਬਣਾਏ ਪੁਲੀਸ ਕਰਮੀ ਛੱਡੇ

ਲਾਹੌਰ, 19 ਅਪਰੈਲ ਪਾਕਿਸਤਾਨ ਦੇ ਸਿਆਸੀ ਇਸਲਾਮਿਕ ਗਰੁੱਪ ‘ਤਹਿਰੀਕ-ਏ-ਲਬਾਇਕ ਪਾਕਿਸਤਾਨ ਪਾਰਟੀ’ ਨੇ ਬੰਧਕ ਬਣਾਏ 11 ਪੁਲੀਸ ਕਰਮੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਗਰੁੱਪ ਨੇ ਪੁਲੀਸ ਕਰਮੀਆਂ ਨੂੰ ਲਾਹੌਰ ਦੇ ਇਕ ਹਿੱਸੇ ਵਿਚ ਬੰਦੀ ਬਣਾ ਲਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਸ ਕੱਟੜਵਾਦੀ ਗਰੁੱਪ ਤੇ ਪੁਲੀਸ ਦਰਮਿਆਨ ਕਈ ਦਿਨਾਂ …

Read More »