Home / Tag Archives: ਖਰਚ

Tag Archives: ਖਰਚ

ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ 3 ਸਾਲਾਂ ’ਚ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੀ ਰਾਸ਼ੀ ਦਾ ਵੇਰਵਾ ਮੰਗਿਆ

ਨਵੀਂ ਦਿੱਲੀ, 3 ਜੁਲਾਈ ਸੁਪਰੀਮ ਕੋਰਟ ਨੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰਾਜੈਕਟ ਦੇ ਨਿਰਮਾਣ ਲਈ ਫੰਡ ਮੁਹੱਈਆ ਕਰਾਉਣ ਵਿੱਚ ਅਸਮਰਥਾ ਜ਼ਾਹਰ ਕਰਨ ’ਤੇ ਦਿੱਲ ਸਰਕਾਰ ਨੂੰ ਝਾਡ਼ ਪਾੲੀ ਤੇ ਨਾਲ ਹੀ ੳੁਸ ਨੇ ਪਿਛਲੇ ਤਿੰਨ ਵਿੱਤੀ ਸਾਲਾਂ ਵਿਚ ਦਿੱਲੀ ਸਰਕਾਰ ਵੱਲੋਂ ਇਸ਼ਤਿਹਾਰਾਂ ’ਤੇ ਖਰਚ ਕੀਤੇ ਪੈਸੇ ਦਾ ਵੇਰਵਾ ਪੇਸ਼ …

Read More »

ਪ੍ਰਧਾਨ ਮੰਤਰੀ ਮੋਦੀ ਦੇ 21 ਵਿਦੇਸ਼ੀ ਦੌਰਿਆਂ ’ਤੇ 22.76 ਕਰੋੜ ਰੁਪਏ ਖਰਚੇ

ਨਵੀਂ ਦਿੱਲੀ, 2 ਫਰਵਰੀ ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਤੋਂ ਲੈ ਕੇ ਹੁਣ ਤੱਕ 21 ਵਾਰ ਵਿਦੇਸ਼ ਦੌਰਿਆਂ ‘ਤੇ ਗਏ ਹਨ ਅਤੇ ਇਨ੍ਹਾਂ ਦੌਰਿਆਂ ‘ਤੇ 22.76 ਕਰੋੜ ਰੁਪਏ ਖਰਚੇ ਗਏ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿੱਚ ਇੱਕ …

Read More »

ਸਰਕਾਰ ਨੇ 34 ਡਰੱਗਜ਼ ਨੂੰ ਕੌਮੀ ਜ਼ਰੂਰੀ ਦਵਾਈ ਸੂਚੀ ’ਚ ਪਾਇਆ, ਖਰਚ ਹੋਵੇਗਾ ਘੱਟ

ਨਵੀਂ ਦਿੱਲੀ, 13 ਸਤੰਬਰ ਆਈਵਰਮੈਕਟਿਨ, ਮੁਪੀਰੋਸਿਨ ਅਤੇ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਵਰਗੀਆਂ ਕੁਝ ਐਂਟੀ-ਇਨਫੈਕਟਿਵ ਦਵਾਈਆਂ ਸਮੇਤ 34 ਦਵਾਈਆਂ ਨੂੰ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਅਧੀਨ ਕੁੱਲ ਦਵਾਈਆਂ ਦੀ ਗਿਣਤੀ 384 ਹੋ ਗਈ ਹੈ। ਕਈ ਐਂਟੀਬਾਇਓਟਿਕਸ, ਵੈਕਸੀਨ ਅਤੇ ਕੈਂਸਰ ਵਿਰੋਧੀ ਦਵਾਈਆਂ ਸੂਚੀ ਵਿੱਚ ਸ਼ਾਮਲ ਹੋਣ ਨਾਲ …

Read More »

400 ਕਤਲ ਅਤੇ 650 ਅਗਵਾ ਦੀਆਂ ਵਾਰਵਾਤਾਂ ਕਰਨ ਵਾਲੇ ਮੋਹਰ ਗੈਂਗ ਦਾ ਸਲਾਨਾ ਖਰਚਾ 80 ਲੱਖ

400 ਕਤਲ ਅਤੇ 650 ਅਗਵਾ ਦੀਆਂ ਵਾਰਵਾਤਾਂ ਕਰਨ ਵਾਲੇ ਮੋਹਰ ਗੈਂਗ ਦਾ ਸਲਾਨਾ ਖਰਚਾ 80 ਲੱਖ

ਆਸ਼ੀਸ਼ ਉਰਮਲਿਆ                                                         ਜਵਾਨੀ ‘ਚ ਮੋਹਰ ਸਿੰਘ ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਬਿਸੂਲੀ ਪਿੰਡ ਦਾ ਇੱਕ 22 ਸਾਲ ਦਾ ਮੁੰਡਾ ਪਹਿਲਵਾਨੀ ਦਾ ਵੱਡਾ …

Read More »

ਮੈਕਸੀਕੋ ’ਚ ਪੈਗਾਸਸ ਸਪਾਈਵੇਅਰ ’ਤੇ ਖਰਚ ਕੀਤੇ ਗਏ 6 ਕਰੋੜ 10 ਲੱਖ ਡਾਲਰ

ਮੈਕਸੀਕੋ ’ਚ ਪੈਗਾਸਸ ਸਪਾਈਵੇਅਰ ’ਤੇ ਖਰਚ ਕੀਤੇ ਗਏ 6 ਕਰੋੜ 10 ਲੱਖ ਡਾਲਰ

ਮੈਕਸੀਕੋ ਸਿਟੀ, 29 ਜੁਲਾਈ ਮੈਕਸੀਕੋ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੀਆਂ ਦੋ ਪਿਛਲੀਆਂ ਦੋ ਸਰਕਾਰਾਂ ਨੇ ਵਿਰੋਧੀਆਂ ਅਤੇ ਪੱਤਰਕਾਰਾਂ ‘ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਪੈਗਾਸਸ ਸਪਾਈਵੇਅਰ ਖਰੀਦਣ ‘ਤੇ 6 ਕਰੋੜ 10 ਲੱਖ ਡਾਲਰ ਖਰਚ ਕੀਤੇ। ਜਨ ਸੁਰੱਖਿਆ ਸਕੱਤਰ ਰੋਜ਼ਾ ਇਸੇਲਾ ਰੋਡਰਿਗਜ਼ ਨੇ ਕਿਹਾ ਕਿ ਸਾਲ …

Read More »