Home / Tag Archives: ਖਣਨ

Tag Archives: ਖਣਨ

ਨੂਹ: ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ

ਨੂਹ, 31 ਜਨਵਰੀ ਹਰਿਆਣਾ ਦੇ ਨੂਹ ਵਿੱਚ ਭੀੜ ਨੇ ਪੱਥਰਾਂ ਦੀ ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਜ਼ਬਤ ਕੀਤੀ ਮਿੱਟੀ ਕੱਢਣ ਵਾਲੀ ਮਸ਼ੀਨਰੀ ਛੁਡਵਾ ਲਈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ 15-16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ …

Read More »

ਹਿਮਾਚਲ ਪ੍ਰਦੇਸ਼ ਦੇ ਕੱਚੇ ਮਾਲ ਦੀ ਆੜ ਹੇਠ ਖਣਨ ਮਾਫੀਆ ਨੇ ਜੰਗਲਾਤ ਦੀ ਰਾਖਵੀਂ ਥਾਂ ਵੀ ਪੁੱਟੀ

ਪੱਤਰ ਪ੍ਰੇਰਕ ਰੂਪਨਗਰ/ਘਨੌਲੀ, 14 ਸਤੰਬਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਮੰਗੂਵਾਲੀ ਦੀਵਾੜੀ ਨੇੜੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਬਾੜਾ , ਬਸੋਟ ਅਤੇ ਰਾਮਪੁਰ ਵਿਖੇ ਨਜਾਇਜ਼ ਮਾਇਨਿੰਗ ਕਰ ਰਹੇ ਮਾਫੀਏ ਨੇ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਦੇ ਭੁਲੇਖੇ ਪੰਜਾਬ ਦੇ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ਵੀ ਪੁੱਟ ਦਿੱਤੀ ਹੈ। ਪੁੱਟੀ ਗਈ ਜ਼ਮੀਨ …

Read More »

ਨਾਜਾਇਜ਼ ਖਣਨ: ਬਿਨਾਂ ਨੰਬਰੀ ਟਿੱਪਰ ਕਾਬੂ

ਰੂਪਨਗਰ: ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਇੱਕ ਬਿਨਾਂ ਨੰਬਰੀ ਟਿੱਪਰ ਦੇ ਨਾਮਾਲੂਮ ਚਾਲਕ ਵਿਰੁੱਧ ਕੇਸ ਦਰਜ ਕਰਕੇ ਟਿੱਪਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਬੀਤੇ ਦਿਨ ਜਦੋਂ ਖਣਨ ਵਿਭਾਗ ਦੇ ਖਣਨ ਇੰਸਪੈਕਟਰ ਰਕਸ਼ਿਤ ਚੌਧਰੀ ਗਸ਼ਤ ਕਰ ਰਹੇ ਸਨ ਤਾਂ ਪਿੰਡ ਮੰਦਵਾੜਾ ਨੇੜੇ ਉਨ੍ਹਾਂ ਨੂੰ ਮਿੱਟੀ ਦਾ ਭਰਿਆ ਹੋਇਆ ਬਿਨਾਂ ਨੰਬਰੀ …

Read More »

ਡੀਸੀ ਦੀ ਹਾਜ਼ਰੀ ’ਚ ਖਣਨ ਅਧਿਕਾਰੀਆਂ ਤੇ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ

ਜਗਮੋਹਨ ਸਿੰਘ ਰੂਪਨਗਰ, 11 ਮਈ ਜ਼ਿਲ੍ਹਾ ਰੂਪਨਗਰ ਦੀ ਰਸੀਦਪੁਰ ਡੀ-ਸਿਲਟਿੰਗ ਸਾਈਟ ਨੇੜੇ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲਿਖਤੀ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਹਰਿੰਦਰ ਸਿੰਘ ਜਟਾਣਾ ਬਲਾਕ ਪ੍ਰਧਾਨ ਚਮਕੌਰ ਸਾਹਿਬ, …

Read More »