Home / Tag Archives: ਇਡਨਸ਼ਆ

Tag Archives: ਇਡਨਸ਼ਆ

ਅੰਮ੍ਰਿਤਸਰ: ਇੰਡੋਨੇਸ਼ੀਆ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਹਰੇ ਗੱਗੋਮਾਹਲ ਦੇ ਦੋ ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ

ਰਾਜਨ ਮਾਨ ਰਮਦਾਸ, 20 ਮਈ ਪਿੰਡ ਗੱਗੋਮਾਹਲ ਦੇ ਦੋ ਨੌਜਵਾਨ, ਜੋ ਕਿਸੇ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿੱਚ ਫੱਸ ਗਏ ਅਤੇ ਉਥੇ ਕਤਲ ਕੇਸ ਦੇ ਇਲਜ਼ਾਮ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੇ ਪਰਿਵਾਰ ਕੋਲ ਪਹੁੰਚੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ। …

Read More »

ਇੰਡੋਨੇਸ਼ੀਆ: ਜਾਵਾ ਟਾਪੂ ’ਤੇ 5.6 ਦੀ ਤੀਬਰਤਾ ਭੂਚਾਲ; 56 ਮੌਤਾਂ, 700 ਤੋਂ ਵੱਧ ਜ਼ਖ਼ਮੀ

ਜਕਾਰਤਾ, 21 ਨਵੰਬਰ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਅੱਜ 5.6 ਦੀ ਤੀਬਰਤਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ। ‘ਏਜੰਸੀਆਂ’ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਵਿੱਚ ਘੱਟੋ-ਘੱਟ 56 ਲੋਕਾਂ ਦੀ ਜਾਨ ਚਲੀ …

Read More »

ਇੰਡੋਨੇਸ਼ੀਆ: ਜੀ-20 ਸਿਖ਼ਰ ਸੰਮੇਲਨ ’ਚ ਹਿੱਸਾ ਨਹੀਂ ਲੈਣਗੇ ਪੂਤਿਨ

ਜਕਾਰਤਾ, 10 ਨਵੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਯੂਕਰੇਨ ਕਾਰਨ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਸੰਭਾਵਿਤ ਟਕਰਾਅ ਤੋਂ ਬਚਣ ਲਈ ਅਗਲੇ ਹਫਤੇ ਇੰਡੋਨੇਸ਼ੀਆ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਇੰਡੋਨੇਸ਼ੀਆ ਦੇ ਬਾਲੀ ‘ਚ 15 ਨਵੰਬਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਜੋਅ …

Read More »

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਦੋ ਰੋਜ਼ਾ ਇੰਡੋਨੇਸ਼ੀਆ ਦੌਰਾ 7 ਤੋਂ

ਨਵੀਂ ਦਿੱਲੀ, 5 ਜੁਲਾਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀਰਵਾਰ ਨੂੰ ਇੰਡੋਨੇਸ਼ੀਆ ਦੇ ਦੋ ਰੋਜ਼ਾ ਦੌਰੇ ‘ਤੇ ਜਾਣਗੇ ਅਤੇ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ। ਇਸ ਮੀਟਿੰਗ ਵਿੱਚ ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ ਅਤੇ ਆਲਮੀ ਪੱਧਰ ਦੀਆਂ ਚੁਣੌਤੀਆਂ ਸਣੇ ਯੂਕਰੇਨ ਸੰਕਟ ਕਾਰਨ ਪੈਦਾ …

Read More »

ਇੰਡੋਨੇਸ਼ੀਆ: ਚੋਣਾਂ ’ਚ ਦੇਰੀ ਦੀ ਸੰਭਾਵਨਾ ਤੋਂ ਭੜਕੇ ਵਿਦਿਆਰਥੀ

ਇੰਡੋਨੇਸ਼ੀਆ: ਚੋਣਾਂ ’ਚ ਦੇਰੀ ਦੀ ਸੰਭਾਵਨਾ ਤੋਂ ਭੜਕੇ ਵਿਦਿਆਰਥੀ

ਜਕਾਰਤਾ, 11 ਅਪਰੈਲ ਇੰਡੋਨੇਸ਼ੀਆ ‘ਚ 2024 ਦੀਆਂ ਰਾਸ਼ਟਰਪਤੀ ਚੋਣਾਂ ਮੁਲਤਵੀ ਕੀਤੇ ਜਾਣ ਬਾਰੇ ਫੈਲੀਆਂ ਅਫ਼ਵਾਹਾਂ ਦੇ ਵਿਰੋਧ ‘ਚ ਅੱਜ ਹਜ਼ਾਰਾਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ। ਵਿਦਿਆਰਥੀਆਂ ਨੇ ਜਕਾਰਤਾ ‘ਚ ਸੰਸਦੀ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਥੇ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ …

Read More »

ਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ

ਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ

ਜਕਾਰਤਾ, 12 ਜਨਵਰੀ ਸਮੁੰਦਰ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਇੰਡੋਨੇਸ਼ਿਆਈ ਜਲ ਸੈਨਾ ਦੇ ਗੋਤਾਖੋਤਾਂ ਨੇ ਸ੍ਰੀਵਿਜਿਆ ਏਅਰ ਦੇ ਜਹਾਜ਼ ਦਾ ‘ਬਲੈਕ ਬਾਕਸ’ ਲੱਭ ਲਿਆ ਹੈ ਜੋ ਜਾਵਾ ਸਾਗਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬਲੈਕ ਬਾਕਸ ਦੀ ਜਾਂਚ ਮਗਰੋਂ ਇਹ ਪਤਾ ਲਾਉਣ ‘ਚ ਮਦਦ ਮਿਲ ਸਕਦੀ ਹੈ ਕਿ ਬੋਇੰਗ …

Read More »

ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਜਕਾਰਤਾ, 7 ਜਨਵਰੀ ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ‘ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ। ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ। ਸਥਾਨਕ ਪ੍ਰਸ਼ਾਸਨ …

Read More »