Home / Tag Archives: ਅਫਗਨ

Tag Archives: ਅਫਗਨ

ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਫ਼ੈਸਲਾ ਸਵੀਕਾਰ ਨਹੀਂ: ਸੰਯੁਕਤ ਰਾਸ਼ਟਰ

ਇਸਲਾਮਾਬਾਦ, 6 ਅਪਰੈਲ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨ ਔਰਤ ਕਰਮਚਾਰੀਆਂ ਨੂੰ ਯੂਐੱਨ ਵਿੱਚ ਕੰਮ ਕਰਨ ਤੋਂ ਰੋਕਣ ਦੇ ਤਾਲਿਬਾਨ ਦੇ ਫ਼ੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਕਿਹਾ …

Read More »

ਸਾਬਕਾ ਅਫਗਾਨ ਸਰਕਾਰਾਂ ਦੇ ਅਧਿਕਾਰੀਆਂ ਨੂੰ ਦੇਸ਼ ਪਰਤਣ ਦਾ ਸੱਦਾ

ਸਾਬਕਾ ਅਫਗਾਨ ਸਰਕਾਰਾਂ ਦੇ ਅਧਿਕਾਰੀਆਂ ਨੂੰ ਦੇਸ਼ ਪਰਤਣ ਦਾ ਸੱਦਾ

ਪਿਸ਼ਾਵਰ/ਕਾਬੁਲ, 9 ਸਤੰਬਰ ਅਫਗਾਨਿਸਤਾਨ ਦੇ ਕਾਰਜਕਾਰੀ ਮੁੱਖ ਮੰਤਰੀ ਮੁੱਲ੍ਹਾ ਮੁਹੰਮਦ ਹਸਨ ਆਖੁੰਡ ਨੇ ਦੇਸ਼ ਦੀਆ ਸਾਬਕਾ ਸਰਕਾਰਾਂ ਦੇ ਤਤਕਾਲੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਪਰਤ ਆਉਣ ਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੂਨ-ਖਰਾਬੇ ਦਾ ਦੌਰ ਖ਼ਤਮ ਹੋ ਗਿਆ ਹੈ ਤੇ …

Read More »

ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਬਾਰੇ ਚੀਨ ਨੇ ਚੁੱਪ ਧਾਰੀ

ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਬਾਰੇ ਚੀਨ ਨੇ ਚੁੱਪ ਧਾਰੀ

ਪੇਈਚਿੰਗ, 6 ਸਤੰਬਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਦਾ ਦਾਅਵਾ ਕਰਦੀ ਇਕ ਰਿਪੋਰਟ ਬਾਰੇ ਚੁੱਪੀ ਧਾਰ ਲਈ ਹੈ। ਇਸ ਮੀਡੀਆ ਰਿਪੋਰਟ ਮੁਤਾਬਕ ਅਫ਼ਗ਼ਾਨ ਦੇ ਨਵੇਂ ਹੁਕਮਰਾਨਾਂ ਨੇ ਮੁਲਕ ਵਿੱਚ ਨਵੀਂ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਚੀਨ, ਪਾਕਿਸਤਾਨ, ਰੂਸ, ਤੁੁਰਕੀ, ਇਰਾਨ ਤੇ …

Read More »

ਕਾਬੁਲ ਹਵਾਈ ਅੱਡਾ ਬੰਦ ਹੋਣ ’ਤੇ ਅਫਗਾਨ ਲੋਕਾਂ ਦੀ ਸਰਹੱਦਾਂ ’ਤੇ ਭੀੜ

ਕਾਬੁਲ ਹਵਾਈ ਅੱਡਾ ਬੰਦ ਹੋਣ ’ਤੇ ਅਫਗਾਨ ਲੋਕਾਂ ਦੀ ਸਰਹੱਦਾਂ ’ਤੇ ਭੀੜ

ਕਾਬੁਲ, 1 ਸਤੰਬਰ ਅਮਰੀਕੀ ਫੌਜਾਂ ਵੱਲੋਂ ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਹਟਣ ਮਗਰੋਂ ਤਾਲਿਬਾਨ ਨੇ ਕਾਬੁਲ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਹੈ। ਇਸ ਕਾਰਨ ਅਫ਼ਗਾਨ ਛੱਡਣ ਦੇ ਇਛੁੱਕ ਲੋਕ ਹੁਣ ਸੁਰੱਖਿਅਤ ਰਸਤੇ ਦੀ ਭਾਲ ਵਿੱਚ ਦੇਸ਼ ਦੀਆਂ ਸਰਹੱਦਾਂ ‘ਤੇ ਇਕੱਠੇ ਹੋ ਰਹੇ ਤਾਂ ਕਿ ਉਹ ਪਾਕਿਸਤਾਨ, ਇਰਾਨ ਜਾਂ ਕੇਂਦਰੀ ਏਸ਼ੀਅਨ …

Read More »

ਕਾਬੁਲ ਹਵਾਈ ਅੱਡੇ ’ਤੇ ਚੱਲੀ ਗੋਲੀ, ਇਕ ਅਫ਼ਗਾਨ ਗਾਰਡ ਹਲਾਕ

ਕਾਬੁਲ ਹਵਾਈ ਅੱਡੇ ’ਤੇ ਚੱਲੀ ਗੋਲੀ, ਇਕ ਅਫ਼ਗਾਨ ਗਾਰਡ ਹਲਾਕ

ਕਾਬੁਲ/ਵਾਸ਼ਿੰਗਟਨ, 23 ਅਗਸਤ ਕਾਬੁਲ ਹਵਾਈ ਅੱਡੇ ‘ਤੇ ਅਣਪਛਾਤੇ ਬੰਦੂਕਧਾਰੀਆਂ, ਪੱਛਮੀ ਮੁਲਕਾਂ ਦੇ ਸੁਰੱਖਿਆ ਦਸਤਿਆਂ ਤੇ ਅਫ਼ਗ਼ਾਨ ਸਲਾਮਤੀ ਦਸਤਿਆਂ ਵਿਚਾਲੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਜਰਮਨੀ ਦੀ ਹਥਿਆਰਬੰਦ ਫੌਜ ਨੇ ਇਕ ਟਵੀਟ ਵਿੱਚ ਦਾਅਵਾ ਕੀਤਾ ਕਿ ਹਵਾਈ ਅੱਡੇ ਦੇ ਉੱਤਰੀ ਗੇਟ ‘ਤੇ ਹੋਈ ਗੋਲੀਬਾਰੀ ਦੌਰਾਨ ਇਕ ਅਫ਼ਗਾਨ ਗਾਰਡ ਮਾਰਿਆ ਗਿਆ ਤੇ …

Read More »

ਅਫ਼ਗ਼ਾਨਾਂ ਨੇ ‘ਗ਼ੁਲਾਮੀ ਦੀਆਂ ਜ਼ੰਜੀਰਾਂ’ ਤੋੜੀਆਂ: ਇਮਰਾਨ

ਅਫ਼ਗ਼ਾਨਾਂ ਨੇ ‘ਗ਼ੁਲਾਮੀ ਦੀਆਂ ਜ਼ੰਜੀਰਾਂ’ ਤੋੜੀਆਂ: ਇਮਰਾਨ

ਇਸਲਾਮਾਬਾਦ, 16 ਅਗਸਤ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਤਾਲਿਬਾਨ ਲੜਾਕਿਆਂ ਵੱਲੋਂ ਕਾਬੁਲ ਨੂੰ ਮੁੜ ਕਬਜ਼ੇ ਵਿੱਚ ਲੈਣ ਦੀ ਖੁੱਲ੍ਹ ਕੇ ਤਾਈਦ ਕੀਤੀ ਹੈ। ਖ਼ਾਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਨੇ ਜੰਗ ਦੇ ਝੰਬੇ ਗੁਆਂਢੀ ਮੁਲਕ ਵਿੱਚ ‘ਗ਼ੁਲਾਮੀ ਦੀਆਂ ਜ਼ੰਜੀਰਾਂ’ ਨੂੰ ਤੋੜ ਸੁੱਟਿਆ ਹੈ। ਖ਼ਾਨ ਨੇ ਇਹ ਟਿੱਪਣੀਆਂ ਆਪਣੀ ਪਾਰਟੀ …

Read More »

ਯੂਐੱਨ ਸੁਰੱਖਿਆ ਕੌਂਸਲ ਵਿੱਚ ਵਿਚਾਰਿਆ ਜਾਵੇਗਾ ਅਫਗਾਨ ਮੁੱਦਾ

ਯੂਐੱਨ ਸੁਰੱਖਿਆ ਕੌਂਸਲ ਵਿੱਚ ਵਿਚਾਰਿਆ ਜਾਵੇਗਾ ਅਫਗਾਨ ਮੁੱਦਾ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 5 ਅਗਸਤ ਅਫਗਾਨਿਸਤਾਨ ਦੇ ਕੁਝ ਹਿੱਸਿਆ ਵਿੱਚ ਤਾਲਿਬਾਨ ਵੱਲੋਂ ਕੀਤੇ ਗਏ ਕਬਜ਼ਿਆਂ ਅਤੇ ਹਿੰਸਕ ਵਾਰਦਾਤਾਂ ਦੇ ਮੱਦੇਨਜ਼ਰ ਇਸ ਦੇਸ਼ ਦੀ ਮੌਜੂਦਾ ਹਾਲਤ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵੱਲੋਂ ਸ਼ੁੱਕਰਵਾਰ ਨੂੰ ਚਰਚਾ ਕੀਤੀ ਜਾਵੇਗੀ। ਯੂਐੱਨਐੱਸਸੀ ਦੇ ਅਹਿਮ ਮੈਂਬਰ ਦੇਸ਼ ਐਸਟੋਨੀਆ ਤੇ ਨਾਰਵੇ ਵੱਲੋਂ ਮੈਂਬਰ ਦੇਸ਼ਾਂ …

Read More »