Home / Tag Archives: ਹੜਹ (page 2)

Tag Archives: ਹੜਹ

ਕਾਂਗੋ ਵਿੱਚ ਹੜ੍ਹਾਂ ਕਾਰਨ 176 ਮੌਤਾਂ

ਕਾਂਗੋ, 6 ਮਈ ਅਫਰੀਕੀ ਦੇਸ਼ ਕਾਂਗੋ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 176 ਮੌਤਾਂ ਹੋ ਚੁੱਕੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ ਚਾਰ ਮਈ ਨੂੰ ਇੱਕ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਸੀ। ਇਸ ਕਾਰਨ ਬੁਸ਼ੂਸ਼ੂ …

Read More »

ਉਟਾਹ: ਹੜ੍ਹ ’ਚ ਰੁੜੀ ਭਾਰਤੀ-ਅਮਰੀਕੀ ਪਰਬਤਰੋਹੀ ਦੀ ਮੌਤ

ਨਿਊਯਾਰਕ, 24 ਅਗਸਤ ਉਟਾਹ ਦੇ ਜ਼ੀਓਨ ਨੈਸ਼ਨਲ ਪਾਰਕ ‘ਚ ਪਿਛਲੇ ਹਫ਼ਤੇ ਹੜ੍ਹ ਵਿੱਚ ਰੁੜ੍ਹੀ 29 ਸਾਲਾ ਭਾਰਤੀ-ਅਮਰੀਕੀ ਹਾਈਕਰ ਦੀ ਮੌਤ ਹੋ ਗਈ ਹੈ। ਪਾਰਕ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ‘ਸੀਬੀਐੱਸ ਨਿਊਜ਼’ ਦੀ ਰਿਪੋਰਟ ਅਨੁਸਾਰ ਐਰੀਜ਼ੋਨਾ ਦੇ ਟਕਸਨ ਦੀ ਰਹਿਣ ਵਾਲੀ ਜੇਤਲ ਅਗਨੀਹੋਤਰੀ ਸਮੇਤ ਹੋਰ ਹਾਈਕਰ 19 ਅਗਸਤ ਨੂੰ …

Read More »

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋਈ, 11 ਮੌਤਾਂ ਤੇ ਸੱਤ ਲਾਪਤਾ

ਗੁਹਾਟੀ, 21 ਜੂਨ ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਨੇ ਅਸਾਮ ਦੇ 36 ਵਿੱਚੋਂ 32 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 11 ਜਣਿਆਂ ਦੀ …

Read More »

ਕੈਨੇਡਾ ’ਚ ਹੜ੍ਹ: ਬ੍ਰਿਟਿਸ਼ ਕੋਲੰਬੀਆ ’ਚ ਐਮਰਜੈਂਸੀ ਲਾਗੂ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਨਵੰਬਰ ਕੈਨੇਡਾ ਦੇ ਹੜ੍ਹ ਪੀੜਤ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅੱਜ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰਕੇ ਹੜ੍ਹ ਪੀੜਤਾਂ ਦੇ ਬਚਾਅ ਅਤੇ ਪੁਨਰਵਾਸ ਲਈ ਕੁਝ ਵੀ ਕਰ ਸਕਣ ਦੇ ਕਾਨੂੰਨੀ ਹੱਕ ਹਾਸਲ ਕਰ ਲਏ ਹਨ। ਸਰਕਾਰ ਨੇ ਬਚਾਅ ਕੰਮਾਂ ਲਈ ਕੇਂਦਰ ਤੋਂ ਫੌਜੀ ਮਦਦ …

Read More »

ਕੈਨੇਡਾ ਦੇ ਬੀਸੀ ’ਚ ਹੜ੍ਹਾਂ ਕਾਰਨ ਭਾਰੀ ਤਬਾਹੀ ਤੇ ਕਈ ਮੌਤਾਂ ਤੋਂ ਬਾਅਦ ਐਮਰਜੰਸੀ ਦਾ ਐਲਾਨ

ਵੈਨਕੂਵਰ, 18 ਨਵੰਬਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਹੜ੍ਹਾਂ ਕਾਰਨ ਕਈ ਜਾਨਾਂ ਗਈਆਂ …

Read More »

ਜਰਮਨੀ ’ਚ ਹੜ੍ਹਾਂ ਕਾਰਨ 19 ਮੌਤਾਂ, ਦਰਜਨਾਂ ਲਾਪਤਾ

ਬਰਲਿਨ/ਅੰਕਾਰਾ, 15 ਜੁਲਾਈ ਜਰਮਨੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਲਾਪਤਾ ਹਨ। ਹੜ੍ਹ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਤੇ ਕੁਝ ਇਮਾਰਤਾਂ ਢਹਿ ਗਈਆਂ ਹਨ। ਪੱਛਮੀ ਕਾਊਂਟੀ ਯੂਸਕਿਰਚੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹੜ੍ਹਾਂ ਕਾਰਨ ਉੱਥੇ ਅੱਠ …

Read More »

ਆਸਟਰੇਲੀਆ: ਨਿਊ ਸਾਊਥ ਵੇਲਸ ਵਿੱਚ ਹੜ੍ਹ; ਦਰਜਨਾਂ ਸ਼ਹਿਰ ਪਾਣੀ ’ਚ ਡੁੱਬੇ

ਕੈਨਬਰਾ, 22 ਮਾਰਚ ਆਸਟਰੇਲੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਸ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਦਰਜਨਾਂ ਸ਼ਹਿਰ ਪਾਣੀ ਵਿੱਚ ਡੁੱਬ ਗਏੇ ਹਨ। ਦੇਸ਼ ਦੇ ਪੂਰਬੀ ਤੱਟ ‘ਤੇ ਹੁਣ ਵੀ ਮੀਂਹ ਪੈ ਰਿਹਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। …

Read More »