Home / Tag Archives: ਹਇਆ

Tag Archives: ਹਇਆ

ਟਿਕਰੀ ’ਤੇ ਮੁੜ ਹੋਇਆ ਮਾਲਵੇ ਦੀਆਂ ਬੀਬੀਆਂ ਦਾ ਇਕੱਠ

ਟਿਕਰੀ ’ਤੇ ਮੁੜ ਹੋਇਆ ਮਾਲਵੇ ਦੀਆਂ ਬੀਬੀਆਂ ਦਾ ਇਕੱਠ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 22 ਅਪਰੈਲ ਟਿਕਰੀ ‘ਤੇ ਮਾਲਵੇ ਦੀਆਂ ਬੀਬੀਆਂ ਦਾ ਲਗਾਤਾਰ ਆਉਣਾ ਜਾਰੀ ਹੈ। ਕਿਸਾਨਾਂ ਤੇ ਕਿਸਾਨ ਬੀਬੀਆਂ ਵਿਚ ਖੇਤੀ ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਜੋਸ਼ ਬਰਕਰਾਰ ਹੈ। ਭਾਵੇਂ ਕੇਂਦਰ-ਸਰਕਾਰ ਨੇ ਕਿਸਾਨ-ਜਥੇਬੰਦੀਆਂ ਨਾਲ ਗੱਲਬਾਤ ਪ੍ਰਤੀ ਬੇਰੁਖੀ ਅਪਣਾਈ ਹੋਈ ਹੈ, ਪਰ ਕਿਸਾਨ ਨਿਰਾਸ਼ …

Read More »

ਹੁਣ ਕੈਟਰੀਨ ਕੈਫ਼ ਨੂੰ ਹੋਇਆ ਕਰੋਨਾ

ਹੁਣ ਕੈਟਰੀਨ ਕੈਫ਼ ਨੂੰ ਹੋਇਆ ਕਰੋਨਾ

ਮੁੰਬਈ, 6 ਅਪਰੈਲ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ (37) ਵੀ ਕਰੋਨਾ ਦੀ ਲਪੇਟ ’ਚ ਆ ਗਈ ਹੈ। ਅਦਾਕਾਰਾ ਇਸ ਵੇਲੇ ਘਰ ਵਿੱਚ ਇਕਾਂਤਵਾਸ ਹੈ। ਕੈਫ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਸ਼ੇਅਰ ਕਰਕੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ, …

Read More »

ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ: ਜਯਾ ਬੱਚਨ

ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ: ਜਯਾ ਬੱਚਨ

ਕੋਲਕਾਤਾ, 5 ਅਪਰੈਲ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਅੱਜ ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਇਕੱਲੀ ਹੀ ਬੰਗਾਲ ਦੇ ਜਮਹੂਰੀ ਹੱਕਾਂ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕੱਲੀ ਆਪਣੇ ਦਮ ‘ਤੇ ਵਧੀਕੀਆਂ ਤੇ ਜ਼ੁਲਮਾਂ ਖ਼ਿਲਾਫ਼ ਡਟੀ ਹੋਈ ਹੈ। ਜਯਾ ਨੇ ਭਾਜਪਾ ‘ਤੇ …

Read More »

ਰਿਲਾਇੰਸ ਦੇ ਸਿੰਮ ਵਰਤਣਗੇ ਪਾਵਰਕੌਮ ਦੇ ਮੁਲਾਜ਼ਮ, ਹੋਇਆ ਸਮਝੌਤਾ

ਰਿਲਾਇੰਸ ਦੇ ਸਿੰਮ ਵਰਤਣਗੇ ਪਾਵਰਕੌਮ ਦੇ ਮੁਲਾਜ਼ਮ, ਹੋਇਆ ਸਮਝੌਤਾ

ਪਟਿਆਲਾ, 10 ਮਾਰਚ ਪਾਵਰਕੌਮ ਨੇ ਹੁਣ ਰਿਲਾਇੰਸ ਜੀਓ ਮੋਬਾਈਲ ਸਿੰਮ ਵਰਤਣ ਦੀ ਤਿਆਰੀ ਖਿੱਚ ਲਈ ਹੈ। ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿੱਚ ਇਸ ਬਾਰੇ ਸਮਝੌਤਾ ਹੋਣ ਵਾਲਾ ਹੈ। ਇਸ ਫੈਸਲੇ ਨੂੰ ਅਗਲੇ ਦਿਨਾਂ ਦੌਰਾਨ ਲਾਗੂ ਵੀ ਕੀਤਾ ਜਾ ਰਿਹਾ ਹੈ। ਹੈਰਾਨੀ ਹੈ ਕਿ ਪੰਜਾਬ ਸਣੇ ਦੇਸ਼ ਦੇ ਹੋਰ ਰਾਜਾਂ ਵਿੱਚ …

Read More »

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਨਵੀਂ ਦਿੱਲੀ, 25 ਜਨਵਰੀ- ਭਾਰਤ ਸਣੇ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿੱਤਾ। ਆਕਸਫੈਮ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ‘ਦ ਇਨਇਕੁਐਲਿਟੀ ਵਾਇਰਸ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚੱਲਦਿਆਂ …

Read More »

ਅਮਰੀਕਾ: ਕੈਪੀਟਲ ਇਮਾਰਤਾਂ ਬਾਹਰ ਮੁਜ਼ਾਹਰਾਕਾਰੀ ਦਾ ਹੋਇਆ ਇਕੱਠ

ਅਮਰੀਕਾ: ਕੈਪੀਟਲ ਇਮਾਰਤਾਂ ਬਾਹਰ ਮੁਜ਼ਾਹਰਾਕਾਰੀ ਦਾ ਹੋਇਆ ਇਕੱਠ

ਵਾਸ਼ਿੰਗਟਨ, 18 ਜਨਵਰੀ ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ‘ਕੈਪੀਟਲ’ ਇਮਾਰਤਾਂ (ਵਿਧਾਨ ਸਭਾਵਾਂ) ਦੇ ਬਾਹਰ ਸੱਜੇ ਪੱਖੀ ਮੁਜ਼ਾਹਰਾਕਾਰੀ ਸਮੂਹਾਂ ਦੇ ਰੂਪ ਵਿਚ ਜੁੜਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਸਾਰੇ ਰਾਜਾਂ ਵਿਚ ਇਨ੍ਹਾਂ ਇਮਾਰਤਾਂ ਬਾਹਰ ਵੱਡੀ ਗਿਣਤੀ ਨੈਸ਼ਨਲ ਗਾਰਡਜ਼ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਵਾਸ਼ਿੰਗਟਨ ਜਿਹੀ ਹਿੰਸਾ ਹੋਣ …

Read More »