ਆਰਐਸਐਸ ਦੇ ਸੰਚਾਰ ਵਿੰਗ ‘ਵਿਸ਼ਵ ਸੰਵਾਦ ਕੇਂਦਰ’ ਨੇ ਮਹਾਤਮਾ ਗਾਂਧੀ ਦੇ ਵੀ RSS ਕੈਂਪ ’ਚ ਆਉਣ ਦੀ ਗੱਲ ਕਹੀ ਨਾਗਪੁਰ, 2 ਜਨਵਰੀ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 85 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ‘ਸ਼ਾਖਾ’ ਦਾ ਦੌਰਾ ਕੀਤਾ ਸੀ। …
Read More »ਸੀਆਈਏ ਸਟਾਫ ਵੱਲੋਂ ਦੋ ਸੌ ਕਿੱਲੋ ਭੁੱਕੀ ਤੇ ਪੰਜ ਕਿੱਲੋ ਅਫ਼ੀਮ ਬਰਾਮਦ
ਰਤਨ ਸਿੰਘ ਢਿੱਲੋਂ ਅੰਬਾਲਾ, 23 ਨਵੰਬਰ ਸੀਆਈਏ-1 ਅੰਬਾਲਾ ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਜਗਤਾਰ ਸਿੰਘ ਵਾਸੀ ਵਾਰਡ ਨੰਬਰ 14, ਪੀਰ ਕਲੋਨੀ ਕੁਰਾਲੀ ਅਤੇ ਲਖਮੀਰ ਸਿੰਘ ਵਾਸੀ ਤੋਲਾਮਾਜਰਾ (ਖਰੜ) ਨੂੰ 25 ਲੱਖ ਰੁਪਏ ਮੁੱਲ ਦੀ 199 ਕਿੱਲੋ 980 ਗਰਾਮ ਭੁੱਕੀ ਅਤੇ 5 ਕਿੱਲੋ ਅਫ਼ੀਮ ਤੇ …
Read More »ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ
ਨਵੀਂ ਦਿੱਲੀ, 7 ਸਤੰਬਰ Dr. Manmohan Singh’s Viral Post: ਕਾਂਗਰਸ ਪਾਰਟੀ ਅਤੇ ਨਾਲ ਹੀ ‘ਇੰਡੀਆ’ ਗੱਠਜੋੜ ਵਿਚ ਲਗਾਤਾਰ ਉੱਚੇ ਉੱਠਦੇ ਜਾ ਰਹੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਰੁਤਬੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਉਨ੍ਹਾਂ ਦੀ ਅਗਵਾਈ ਸਬੰਧੀ 11 ਸਾਲ ਪਹਿਲਾਂ ਪ੍ਰਧਾਨ ਮੰਤਰੀ ਹੁੰਦਿਆਂ ਕੀਤੀ ਗਈ …
Read More »ਪੂਜਾ ਖੇਡਕਰ ਨੇ 2022 ਵਿੱਚ ਪਿੰਪਰੀ ਹਸਪਤਾਲ ਤੋਂ ਲਿਆ ਸੀ ਅੰਸ਼ਿਕ ਅੰਗਹੀਣਤਾ ਸਰਟੀਫਿਕੇਟ
ਪੁਣੇ, 16 ਜੁਲਾਈ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਡਾ. ਪੂਜਾ ਖੇਡਕਰ ਨੇ ਅਗਸਤ 2022 ਵਿੱਚ ਪੁਣੇ ਜ਼ਿਲ੍ਹੇ ਦੇ ਪਿੰਪਰੀ ਦੇ ਇੱਕ ਹਸਪਤਾਲ ਤੋਂ ਅੰਸ਼ਿਕ ਅੰਗਹੀਣ ਸਰਟੀਫਿਕੇਟ ਪ੍ਰਾਪਤ ਕੀਤਾ ਸੀ। ਇਹ ਜਾਣਕਾਰੀ ਇੱਕ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਹੈ। ਸਿਵਲ ਸੇਵਾਵਾਂ ਵਿੱਚ ਆਉਣ ਲਈ ਅੰਗਹੀਣ ਅਤੇ ਓਬੀਸੀ ਸਰਟੀਫਿਕੇਟਾਂ ਵਿੱਚ ਹੇਰਾਫੇਰੀ ਦੇ …
Read More »ਛੱਤੀਸਗੜ੍ਹ: 14 ਸਾਲ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਕੁੱਝ ਦਿਨ ਪਹਿਲਾਂ ਇਸੇ ਸਕੂਲ ਦੀ ਬੱਚੀ ਨੇ ਅਧਿਆਪਕ ਤੋਂ ਤੰਗੇ ਹੋ ਕੇ ਦਿੱਤੀ ਸੀ ਜਾਨ
ਅੰਬੀਕਾਪੁਰ, 19 ਫਰਵਰੀ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੀ14 ਸਾਲਾ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਕੂਲ ਦੀ ਹੈ, ਜਿਸ ਦੀ 6ਵੀਂ ਦੀ ਵਿਦਿਆਰਥਣ ਨੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਰਾਤ ਨੂੰ ਗਾਂਧੀਨਗਰ ਥਾਣਾ ਖੇਤਰ ਦੇ ਇਲਾਕੇ ‘ਚ …
Read More »ਨਾਭਾ ਜੇਲ੍ਹ ’ਚੋਂ ਬਾਹਰ ਆਏ ਖਹਿਰਾ ਨੇ ਕਿਹਾ,‘ਮੇਰੇ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’
ਜੈਸਮੀਨ ਭਾਰਦਵਾਜ ਨਾਭਾ, 15 ਜਨਵਰੀ ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਅੱਜ ਸ਼ਾਮ ਨਾਭਾ ਜੇਲ੍ਹ ਵਿਚੋਂ ਰਿਹਾਈ ਮਿਲੀ। ਬਾਹਰ ਆਉਂਦਿਆਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਉਨ੍ਹਾਂ ਦੇ ਕਮਰੇ ਵਿੱਚ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ …
Read More »ਕੇਹਾ ਮੰਜ਼ਰ ਸੀ!
ਗੁਰਬ਼ਖ਼ਸ਼ ਸਿੰਘ ਭੰਡਾਲ ਮੈਂ ਪਿਛਲੇ ਸਾਲ ਆਪਣੇ ਅਮਰੀਕਾ ਦੇ ਜੰਮਪਲ ਦੋਹਤੇ-ਦੋਹਤੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਲੈ ਗਿਆ। ਬੱਚਿਆਂ ਨੂੰ ਬਹੁਤ ਉਤਸੁਕਤਾ ਸੀ ਕਿ ਉਹ ਕੱਚੀ ਕੰਧ ਨੂੰ ਦੇਖਣ, ਉਸ ਨੂੰ ਛੂਹਣ ਅਤੇ ਸਾਹਿਬਜ਼ਾਦਿਆਂ ਦੀ ਛੋਹ ਮਾਣਨ ਵਾਲੀ ਕੰਧ ਵਿੱਚੋਂ ਸਾਹਿਬਜ਼ਾਦਿਆਂ ਦੀ ਦੀਦਾ-ਦਲੇਰੀ, …
Read More »ਨੌਕਰ ਨੇ ਕਰਵਾਇਆ ਸੀ ਐੱਨਆਰਆਈ ਦਾ ਕਤਲ; ਛੇ ਗ੍ਰਿਫ਼ਤਾਰ
ਗਗਨਦੀਪ ਅਰੋੜਾ ਲੁਧਿਆਣਾ, 22 ਜੁਲਾਈ ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਇਲਾਕੇ ’ਚ ਕੁਝ ਦਿਨ ਪਹਿਲਾਂ ਐੱਨਆਰਆਈ ਬਨਿੰਦਰਦੀਪ ਸਿੰਘ ਦੇ ਹੋਏ ਕਤਲ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੇ ਨੌਕਰ ਬਲ ਸਿੰਘ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਬਲ ਸਿੰਘ ਨੇ ਐੱਨਆਰਆਈ ਅਤੇ …
Read More »ਜਨਰਲ ਬਾਜਵਾ ਮੇਰਾ ਕਤਲ ਕਰਵਾ ਕੇ ਪਾਕਿਸਤਾਨ ’ਚ ਐਮਰਜੰਸੀ ਲਗਵਾਉਣਾ ਚਾਹੁੰਦਾ ਸੀ: ਇਮਰਾਨ ਖ਼ਾਨ
ਲਾਹੌਰ, 5 ਜਨਵਰੀ ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਨਰਲ (ਸੇਵਾਮੁਕਤ) ਕਮਰ ਜਾਵੇਦ ਬਾਜਵਾ ‘ਤੇ ਤਾਜ਼ਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਸਾਬਕਾ ਫ਼ੌਜ ਮੁਖੀ ਉਨ੍ਹਾਂ ਦਾ ਕਤਲ ਕਰਵਾ ਕੇ ਦੇਸ਼ ਵਿਚ ਐਮਰਜੰਸੀ ਲਾਉਣਾ ਚਾਹੁੰਦੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਨੇ ਲਾਹੌਰ ‘ਚ ਇੰਟਰਵਿਊ ਦੌਰਾਨ …
Read More »ਜਦੋਂ ਦੋਸਤਾਂ ਦੀ ਸਲਾਹ ’ਤੇ ਕਲਾਮ ਨੇ ਆਰਐੱਸਐੱਸ ਮੁੱਖ ਦਫ਼ਤਰ ਦਾ ਦੌਰਾ ਕੀਤਾ ਸੀ ਰੱਦ
ਨਵੀਂ ਦਿੱਲੀ, 15 ਅਕਤੂਬਰ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਨਾਗਪੁਰ ਵਿਚਲੇ ਆਰਐਸਐਸ ਦੇ ਮੁੱਖ ਦਫ਼ਤਰ ਦਾ ਆਪਣਾ ਦੌਰਾ ਇਸ ਲਈ ਰੱਦ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਚੌਕਸ ਕੀਤਾ ਸੀ ਜੇ ਉਹ ਉਥੇ ਗਏ ਤਾਂ ਉਨ੍ਹਾਂ ਦਾ ਅਕਸ ‘ਸੰਘ ਨਾਲ ਹਮਦਰਦੀ’ ਰੱਖਣ ਵਾਲੇ ਦਾ ਬਣ …
Read More »