Home / Tag Archives: ਸਲ (page 5)

Tag Archives: ਸਲ

ਨਾਭਾ ਜੇਲ੍ਹ ਕਾਂਡ: ਪਟਿਆਲਾ ਅਦਾਲਤ ਨੇ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ

ਪਟਿਆਲਾ, 23 ਮਾਰਚ ਇਥੋਂ ਦੀ ਅਦਾਲਤ ਨੇ ਸਾਲ 2016 ਦੇ ਨਾਭਾ ਜੇਲ੍ਹ ਵਿਚੋਂ ਫ਼ਰਾਰ ਹੋਣ ਦੇ ਮਾਮਲੇ ‘ਚ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। 22 ਦੋਸ਼ੀਆਂ ਵਿਚ ਦਰਜਨ ਤੋਂ ਵੱਧ ਗੈਂਗਸਟਰ ਹਨ। ਪੁਲੀਸ ਦੀ ਵਰਦੀ ‘ਚ ਆਏ ਗੈਂਗਸਟਰਾਂ ਵੱਲੋਂ ਜੇਲ੍ਹ ਗਾਰਡਾਂ ‘ਤੇ ਅੰਨ੍ਹੇਵਾਹ …

Read More »

ਈਡੀ ਦੇ ਡਾਇਰੈਕਟਰ ਦੇ ਅਹੁਦੇ ਦੀ ਮਿਆਦ 5 ਸਾਲ ਤੱਕ ਵਧਾਉਣ ਖ਼ਿਲਾਫ਼ 21 ਮਾਰਚ ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 27 ਫਰਵਰੀ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਦੇ ਕਾਰਜ ਕਾਲ ਨੂੰ ਪੰਜ ਸਾਲ ਤੱਕ ਦੀ ਵਧਾਉਣ ਦੀ ਇਜਾਜ਼ਤ ਦੇਣ ਵਾਲੇ ਸੋਧੇ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ 21 ਮਾਰਚ ਨੂੰ ਸੁਣਵਾਈ ਕਰੇਗੀ। ਜਸਟਿਸ ਬੀਆਰ ਗਵਈ ਅਤੇ ਜਸਵਿਸ ਅਰਾਵਿੰਦ ਕੁਮਾਰ …

Read More »

ਅਮਰੀਕਾ ’ਚ ਦੋ ਥਾਵਾਂ ’ਤੇ ਗੋਲੀਬਾਬੀ ਕਾਰਨ 7 ਮੌਤਾਂ, 67 ਸਾਲ ਵਿਅਕਤੀ ਗ੍ਰਿਫ਼ਤਾਰ

ਹਾਫ ਮੂਨ ਬੇਅ (ਅਮਰੀਕਾ), 24 ਜਨਵਰੀ ਸਾਂ ਫਰਾਂਸਿਸਕੋ ਦੇ ਨੇੜੇ ਹਾਫ ਮੂਨ ਬੇਅ ਸ਼ਹਿਰ ਵਿਚਲੇ ਖੇਤ ਅਤੇ ਟਰੱਕ ਕੰਪਨੀ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸਾਂ ਫਰਾਂਸਿਸਕੋ ਤੋਂ 48 ਕਿਲੋਮੀਟਰ ਦੂਰ ਹਾਫ ਮੂਨ ਬੇਅ …

Read More »

ਸਾਲ 2022 ’ਚ ਚੀਨ ਦੀ ਆਰਥਿਕ ਵਿਕਾਸ ਦਰ 3% ਰਹੀ, 50 ਸਾਲਾਂ ’ਚ ਦੂਜੀ ਵਾਰ ਅਜਿਹਾ ਹੋਇਆ

ਪੇਈਚਿੰਗ, 17 ਜਨਵਰੀ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪਿਛਲੇ ਸਾਲ ਲਾਈਆਂ ਗਈਆਂ ਪਾਬੰਦੀਆਂ ਅਤੇ ਰੀਅਲ ਅਸਟੇਟ ਖੇਤਰ ਵਿਚ ਆਈ ਮੰਦੀ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 2022 ਵਿਚ ਤਿੰਨ ਫੀਸਦੀ ‘ਤੇ ਆ ਗਈ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਇਹ 50 ਸਾਲਾਂ ਵਿੱਚ ਦੂਜੀ ਸਭ ਤੋਂ ਘੱਟ …

Read More »

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਆਪਣੇ ਤੋਂ 13 ਸਾਲ ਛੋਟੇ ਅਦਾਕਾਰ ਨਾਲ ਤੀਜਾ ਵਿਆਹ ਕਰਵਾਇਆ

ਇਸਲਾਮਾਬਾਦ, 23 ਦਸੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 49 ਸਾਲਾ ਸਾਬਕਾ ਪਤਨੀ ਰੇਹਮ ਖਾਨ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਅਮਰੀਕਾ ਵਿੱਚ 36 ਸਾਲ ਦੇ ਮਾਡਲ ਅਤੇ ਅਭਿਨੇਤਾ ਮਿਰਜ਼ਾ ਬਿਲਾਲ ਬੇਗ਼ ਨਾਲ ਵਿਆਹ ਕਰ ਲਿਆ ਹੈ। ਇਸ ਉਸ ਦਾ ਤੀਜਾ ਵਿਆਹ ਹੈ। ਉਸ ਨੇ ਸੋਸ਼ਲ ਮੀਡੀਆ …

Read More »

ਮੁਕਤਸਰ: ਕੋਟਭਾਈ ਤੋਂ ਅਗਵਾ ਕੀਤੇ 16 ਸਾਲ ਦੇ ਲੜਕੇ ਦਾ 30 ਲੱਖ ਦੀ ਫ਼ਿਰੌਤੀ ਲਈ ਕਤਲ

ਮੁਕਤਸਰ, 17 ਦਸੰਬਰ ਗਿੱਦੜ੍ਹਬਾਹਾ ਸਬ-ਡਿਵੀਜ਼ਨ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਅਗਵਾ ਕੀਤੇ 16 ਸਾਲਾ ਲੜਕੇ ਦਾ ਕਥਿਤ ਤੌਰ ‘ਤੇ 30 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ। ਹਰਮਨਦੀਪ ਸਿੰਘ ਦੇ ਪਰਿਵਾਰ ਨੂੰ ਅਗਵਾਕਾਰਾਂ ਵੱਲੋਂ ਪੈਸੇ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕੁਝ ਫੋਨ ਕਾਲਾਂ …

Read More »

ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਬਰੱਸਲਜ਼, 10 ਦਸੰਬਰ ਯੂਕਰੇਨ ਵਿੱਚ ਰੂਸੀ ਹਮਲੇ, ਹੈਤੀ ਵਿੱਚ ਅਸ਼ਾਂਤੀ ਅਤੇ ਮੈਕਸੀਕੋ ਵਿੱਚ ਅਪਰਾਧਿਕ ਸਮੂਹਾਂ ਦੀ ਹਿੰਸਾ ਦੌਰਾਨ ਸਾਲ 2022 ਵਿੱਚ ਰਿਪੋਰਟਿੰਗ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਮੀਡੀਆ ਕਰਮੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਥੇ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ …

Read More »

ਚਾਰ ਸਾਲਾ ਬੱਚੇ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ

ਜਸਵੀਰ ਸਿੰਘ ਭੁੱਲਰ ਦੋਦਾ, 5 ਦਸੰਬਰ ਇਥੋਂ ਨੇੜਲੇ ਪਿੰਡ ਭਲਾਈਆਣਾ ਵਿਖੇ ਕਰੀਬ ਚਾਰ ਸਾਲਾ ਗੁਰਕੀਰਤ ਸਿੰਘ ਪੁੱਤਰ ਰੌਣਕ ਸਿੰਘ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਡੀਐੱਸਪੀ ਜਸਵੀਰ ਸਿੰਘ ਗਿੱਦੜਬਾਹਾ ਨੇ ਦੱਸਿਆ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। Source link

Read More »

ਅਸਾਮ ਵਿੱਚ ਵੀ ਨਜ਼ਰ ਆਇਆ ਸਾਲ ਦਾ ਆਖਰੀ ਚੰਨ ਗ੍ਰਹਿਣ

ਗੁਹਾਟੀ, 8 ਨਵੰਬਰ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅਸਾਮ ਵਿੱਚ ਵੀ ਮੰਗਲਵਾਰ ਨੂੰ ਇਸ ਵਰ੍ਹੇ ਦਾ ਆਖਰੀ ਚੰਨ ਗ੍ਰਹਿਣ ਦੇਖਿਆ ਗਿਆ। ਗੁਹਾਟੀ ਤਾਰਾਮੰਡਲ ਦੇ ਕਿਊਰੇਟਰ ਬਾਬੁਲ ਬੋਰਾ ਨੇ ਕਿਹਾ ਕਿ ਗੁਹਾਟੀ ਵਿੱਚ ਚੰਨ ਸ਼ਾਮ 4.34 ‘ਤੇ ਨਜ਼ਰ ਆਇਆ ਜਦੋਂਕਿ ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 2.39 ਵਜੇ ਸੀ। ਪੂਰਨ ਚੰਨ ਗ੍ਰਹਿਣ …

Read More »

ਦੇਸ਼ ’ਚ ਸਾਲ 2020-21 ਦੌਰਾਨ 20 ਹਜ਼ਾਰ ਤੋਂ ਜ਼ਿਅਦਾ ਸਕੂਲ ਬੰਦ ਹੋਏ, ਅਧਿਆਪਕਾਂ ਦੀ ਗਿਣਤੀ ਘਟੀ: ਸਿੱਖਿਆ ਮੰਤਰਾਲਾ

ਨਵੀਂ ਦਿੱਲੀ, 3 ਨਵੰਬਰ ਸਾਲ 2020-21 ਦੌਰਾਨ ਦੇਸ਼ ਭਰ ਵਿੱਚ 20,000 ਤੋਂ ਵੱਧ ਸਕੂਲ ਬੰਦ ਹੋ ਗਏ, ਜਦੋਂ ਕਿ ਅਧਿਆਪਕਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 1.95 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਿੱਖਿਆ ਮੰਤਰਾਲੇ ਦੀ ਨਵੀਂ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਭਾਰਤ ਵਿੱਚ ਸਕੂਲੀ …

Read More »