ਨਵੀਂ ਦਿੱਲੀ, 5 ਦਸੰਬਰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਜਾਰੀ ਨਵੇਂ ਨਿਯਮਾਂ ਤਹਿਤ ਕੌਮੀ ਜਾਂ ਯੂਨੀਵਰਸਿਟੀ ਪੱਧਰ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਮਗਰੋਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਵਿਦਿਆਰਥੀ ਹੁਣ ਕਿਸੇ ਵੀ ਵਿਸ਼ੇ ਵਿੱਚ ਦਾਖ਼ਲਾ ਲੈ ਸਕਣਗੇ (ਭਾਵੇਂ ਉਨ੍ਹਾਂ ਬਾਰ੍ਹਵੀਂ ਜਾਂ ਅੰਡਰ-ਗਰੈਜੂਏਸ਼ਨ ਪੱਧਰ ’ਤੇ ਜਿਹੜੇ ਮਰਜ਼ੀ ਵਿਸ਼ੇ ਪੜ੍ਹੇ ਹੋਣ)। ਯੂਜੀਸੀ …
Read More »ਪਨਾਹ ਨਹੀਂ ਮੰਗ ਸਕਣਗੇ ਅੰਤਰਰਾਸ਼ਟਰੀ ਵਿਦਿਆਰਥੀ → Ontario Punjabi News
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀਆਂ ਵਿੱਚ ਹੋਰ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਹਾਲ ਹੀ ਵਿੱਚ ਅਗਲੇ ਦੋ ਸਾਲਾਂ ਵਿੱਚ ਕੈਨੇਡਾ ’ਚ ਦਾਖਲ ਹੋਣ ਵਾਲੇ ਸਥਾਈ ਵਸਨੀਕਾਂ …
Read More »ਅਮਰੀਕਾ: ਫੇਲ੍ਹ ਹੋਏ ਸਿਲੀਕਾਨ ਵੈਲੀ ਬੈਂਕ ਦੇ ਗਾਹਕ ਅੱਜ ਤੋਂ ਕਢਾ ਸਕਣਗੇ ਪੈਸੇ
ਵਾਸ਼ਿੰਗਟਨ, 13 ਮਾਰਚ ਅਮਰੀਕਾ ਦੇ 16ਵੇਂ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਦੇ ਦੀਵਾਲਾ ਹੋਣ ਬਾਅਦ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਲੋਕਾਂ ਦਾ ਮਜ਼ਬੂਤ ਵਿਸ਼ਵਾਸ ਬਰਕਰਾਰ ਰੱਖਣ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਬਚਾਉਣ ਦੇ ਉਦੇਸ਼ ਨਾਲ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਇਸ ਬੈਂਕ ਦੇ ਜਮ੍ਹਾਂਕਰਤਾ ਸੋਮਵਾਰ ਤੋਂ ਆਪਣੇ …
Read More »ਕੈਨੇਡਾ ਨੇ ਸੁਪਰ ਵੀਜ਼ਾ ਪ੍ਰੋਗਰਾਮ ’ਚ ਕੀਤੇ ਬਦਲਾਅ, ਮਾਪੇ ਹੁਣ ਮੁਲਕ ’ਚ ਰਹਿ ਸਕਣਗੇ 2 ਦੀ ਥਾਂ 5 ਸਾਲ ਤੱਕ
ਟੋਰਾਂਟੋ, 8 ਜੂਨ ਕੈਨੇਡਾ ਵੱਲੋਂ ਮਾਪਿਆਂ ਅਤੇ ਦਾਦਾ-ਦਾਦੀ ਲਈ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਕੀਤੇ ਜ਼ਿਆਦਾਤਰ ਬਦਲਾਅ ਦਾ ਭਾਰਤੀਆਂ ਨੂੰ ਫਾਇਦਾ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਬੀਤੇ ਦਿਨ ਐਲਾਨੇ ਬਦਲਾਅ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ ਪੰਜ ਸਾਲ ਤੱਕ ਰਹਿ ਸਕਦੇ ਹਨ। ਇਹ ਤਬਦੀਲੀਆਂ 4 …
Read More »ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਹ ਐਲਾਨ ਚੋਣ ਕਮਿਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ। ਚੋਣ …
Read More »ਵੈਕਸੀਨ ‘ਮਿਕਸ’ ਕਰ ਕੇ ਲਵਾ ਸਕਣਗੇ ਕੈਨੇਡੀਅਨ
ਓਟਾਵਾ: ਟੀਕਾਕਰਨ ਬਾਰੇ ਕੈਨੇਡਾ ਦੀ ਕੌਮੀ ਸਲਾਹਕਾਰ ਕਮੇਟੀ ਨੇ ਐਲਾਨ ਕੀਤਾ ਹੈ ਕਿ ਜ਼ਿਆਦਾਤਰ ਕੇਸਾਂ ਵਿਚ ਕੋਵਿਡ ਵੈਕਸੀਨ ਦਾ ਮਿਸ਼ਰਣ ਕੀਤਾ ਜਾ ਸਕਦਾ ਹੈ। ਨਵੀਆਂ ਜਾਰੀ ਹਦਾਇਤਾਂ ਮੁਤਾਬਕ ਕੈਨੇਡਾ ਵਿਚ ਹੁਣ ਜਿਨ੍ਹਾਂ ਲੋਕਾਂ ਦੇ ਪਹਿਲਾਂ ਐਸਟਰਾਜ਼ੈਨੇਕਾ ਦੀ ਡੋਜ਼ ਲੱਗੀ ਹੈ ਉਹ ਦੂਜੀ ਡੋਜ਼ ਫਾਈਜ਼ਰ ਬਾਇਓਐੱਨਟੈੱਕ ਦੀ ਲਵਾ ਸਕਦੇ ਹਨ। ਇਸ …
Read More »ਐੱਨਐੱਚ-24 ’ਤੇ ਆਵਾਜਾਈ ਬਹਾਲ: ਦਿੱਲੀ ਤੋਂ ਗਾਜ਼ੀਆਬਾਦ ਜਾ ਸਕਣਗੇ ਲੋਕ
ਨਵੀਂ ਦਿੱਲੀ, 15 ਮਾਰਚ ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਟਰੈਫਿਕ ਲਈ ਕੌਮੀ ਸ਼ਾਹਰਾਹ- 24 , ਸੋਮਵਾਰ ਨੂੰ ਮੁੜ ਖੋਲ ਦਿੱਤਾ ਗਿਆ। ਪੁਲੀਸ ਅਨੁਸਾਰ ਆਵਾਜਾਈ ਲਈ ਇਹ ਸੜਕ 26 ਜਨਵਰੀ ਤੋਂ ਬੰਦ ਸੀ। ਹਾਲਾਂਕਿ, ਪੁਲੀਸ ਨੇ ਸਪਸ਼ਟ ਕੀਤਾ ਕਿ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲਿਆਂ ਲਈ ਇਹ ਰਾਹ ਬੰਦ ਰਹੇਗਾ। ਸੀਨੀਅਰ ਪੁਲੀਸ …
Read More »