Home / Tag Archives: ਵਲ (page 14)

Tag Archives: ਵਲ

ਪਠਾਨਕੋਟ ਪੰਚਾਇਤੀ ਜ਼ਮੀਨ ਘਪਲਾ: ਵਿਜੀਲੈਂਸ ਵੱਲੋਂ ਤੱਤਕਾਲੀ ਏਡੀਸੀ ਅਤੇ 7 ਲਾਭਪਾਤਰੀਆਂ ਖ਼ਿਲਾਫ਼ ਕੇਸ ਦਰਜ, 2 ਗ੍ਰਿਫ਼ਤਾਰ

ਚੰਡੀਗੜ੍ਹ, 10 ਅਗਸਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 734 ਕਨਾਲ ਅਤੇ 1 ਮਰਲੇ ਪੰਚਾਇਤੀ ਜ਼ਮੀਨ ਘੁਟਾਲੇ ਦੇ ਸਬੰਧ ਵਿੱਚ ਸੇਵਾਮੁਕਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀਡੀਪੀਓ) ਕੁਲਦੀਪ ਸਿੰਘ, ਜਿਸ ਕੋਲ ਏਡੀਸੀ (ਡੀ) ਪਠਾਨਕੋਟ ਦਾ ਚਾਰਜ ਵੀ ਸੀ, ਅਤੇ ਸੱਤ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੋ …

Read More »

ਨਾਇਜਰ ਸੰਕਟ: ਫਰਾਂਸ ਵੱਲੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ

ਨਿਆਮੀ (ਨਾਇਜਰ), 1 ਅਗਸਤ ਨਾਇਜਰ ਦੇ ਫੌਜੀ ਤਖਤਾ ਪਲਟ ਨੂੰ ਬਾਗ਼ੀ ਸੈਨਿਕਾਂ ਵੱਲੋਂ ਸ਼ਾਸਿਤ ਤਿੰਨ ਪੱਛਮੀ ਅਫਰੀਕੀ ਮੁਲਕਾਂ ਦਾ ਸਮਰਥਨ ਮਿਲਣ ਮਗਰੋਂ ਫਰਾਂਸ ਅੱਜ ਉਥੋਂ (ਨਾਇਜਰ) ਵਿੱਚੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿੱਚ ਜੁਟ ਗਿਆ ਹੈ। ਉਸ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਇੱਕ ਛੋਟੇ …

Read More »

‘ਆਪ’ ਵਲੋਂ ਡੀਐਸਪੀ ਦਫ਼ਤਰ ਅੱਗੇ ਧਰਨਾ

ਸਰਬਜੀਤ ਗਿੱਲ ਫਿਲੌਰ, 28 ਜੁਲਾਈ ਆਮ ਆਦਮੀ ਪਾਰਟੀ ਵਲੋਂ ਬੀਤੀ ਰਾਤ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਸਰਕਾਰ ਪਾਸੋਂ ਮੰਗ ਕੀਤੀ ਕਿ ਲਸਾੜਾ ਚੌਕੀ ਦੀ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਬਾਕੀ ਸਟਾਫ਼ ਦੀ ਤੁਰੰਤ ਬਦਲੀ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਨੇ …

Read More »

ਮੰਤਰੀ ਬਲਕਾਰ ਸਿੰਘ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ

ਪੱਤਰ ਪ੍ਰੇਰਕ ਫਿਲੌਰ, 28 ਜੁਲਾਈ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਇਥੇ 76.46 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਰਾਜ ਦੇ ਹਰ ਇਕ ਖੇਤਰ ਨੂੰ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗੀ। …

Read More »

ਮਨੀਪੁਰ ਘਟਨਾਵਾਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਜ਼ਾਹਰੇ

ਪੱਤਰ ਪ੍ਰੇਰਕ ਤਰਨ ਤਾਰਨ, 28 ਜੁਲਾਈ ਮਨੀਪੁਰ ਘਟਨਾਵਾਂ ਖ਼ਿਲਾਫ਼ ਬੀਤੇ ਦਿਨ ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਕਾਲੇ ਬਿੱਲੇ ਅਤੇ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ ਅੱਜ ਇਥੇ ਦੱਸਿਆ ਕਿ ਜ਼ਿਲ੍ਹੇ ਦੇ ਅਲਾਦੀਨਪੁਰ, ਮਾਣੋਚਾਹਲ ਕਲਾਂ, ਚੋਹਲਾ ਸਾਹਿਬ, ਫਤਿਹਾਬਾਦ. ਤਰਨ ਤਾਰਨ, …

Read More »

ਸ਼ਹਿਰ ਵਾਸੀਆਂ ਵੱਲੋਂ ਥਾਣਾ ਭੋਗਪੁਰ ਦਾ ਘਿਰਾਓ

ਬਲਵਿੰਦਰ ਸਿੰਘ ਭੰਗੂ ਭੋਗਪੁਰ, 28 ਜੁਲਾਈ ਦਿਨ ਪ੍ਰਤੀ ਦਿਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਤੇਜ਼ ਹਥਿਆਰ ਲੈ ਕੇ ਸ਼ਹਿਰ ਅਤੇ ਲਿੰਕ ਸੜਕਾਂ ’ਤੇ ਸ਼ਰੇਆਮ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਵੱਲੋਂ ਵਪਾਰ ਵਧਾਉਣ ਕਰ ਕੇ ਮਾਰਕੀਟ ਐਸੋਸੀਏਸ਼ਨ ਜੀਟੀ ਰੋੜ ਭੋਗਪੁਰ ਅਤੇ ਮਾਰਕੀਟ ਰੇਲਵੇ ਰੋਡ ਭੋਗਪੁਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝੇ …

Read More »

ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ

ਮੁੰਬਈ, 27 ਜੁਲਾਈ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸਟਾਰ (*) ਚਿੰਨ੍ਹ ਵਾਲੇ ਕਰੰਸੀ ਨੋਟ ਬਾਰੇ ਖਦਸ਼ੇ ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਜਿਹੇ ਨੋਟ ਪੂਰੀ ਤਰ੍ਹਾਂ ਵੈਧ ਹਨ। ਆਰਬੀਆਈ ਨੇ ਕਿਹਾ ਕਿ ‘ਸਟਾਰ’ ਬੈਂਕ ਨੋਟ ਦੇ ਨੰਬਰ ਪੈਨਲ ਵਿੱਚ ਹੈ। ਬਿਆਨ ਵਿੱਚ ਕੇਂਦਰੀ ਬੈਂਕ ਨੇ ਕਿਹਾ ਕਿ ਇਹ …

Read More »

ਸੰਗਰੂਰ: ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਵਲੋਂ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ

ਗੁਰਦੀਪ ਸਿੰਘ ਲਾਲੀ ਸੰਗਰੂਰ, 25 ਜੁਲਾਈ ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ, ਭੱਠਾ ਮਜ਼ਦੂਰ ਆਈਏਐੱਲ ਯੂਨੀਅਨ, ਮਿਡ ਡੇਅ ਮੀਲ ਯੂਨੀਅਨ ਦੇ ਸੈਂਕੜੇ ਕਾਰਕੁਨਾਂ ਵਲੋਂ ਮਨੀਪੁਰ ’ਚ ਵਾਪਰ ਰਹੀਆਂ ਜਬਰ ਜ਼ੁਲਮ ਦੀਆਂ ਘਟਨਾਵਾਂ ’ਤੇ ਦੇਸ਼ ਦੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ …

Read More »

ਮਸਕ ਨੇ ਟਵਿੱਟਰ ਦਾ ਬਲੂ ਬਰਡ ਵਾਲਾ ਲੋਗੋ ਬਦਲਿਆ

ਲੰਡਨ, 24 ਜੁਲਾਈ ਐਲਨ ਮਸਕ ਨੇ ਟਵਿੱਟਰ ਦੇ ਮਸ਼ਹੂਰ ਬਲੂ ਬਰਡ ਵਾਲੇ ਲੋਗੋ ਨੂੰ ਨਵੇਂ ਬਲੈਕ ਐਂਡ ਵ੍ਹਾਈਟ ‘ਐਕਸ’ ਨਾਲ ਬਦਲ ਦਿੱਤਾ ਹੈ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਖਰੀਦਿਆ ਸੀ। ਮਸਕ ਨੇ ਟਵਿੱਟਰ ਦੇ ਸਾਂ ਫਰਾਂਸਿਸਕੋ ਹੈੱਡਕੁਆਰਟਰ ’ਤੇ ਲੱਗੇ ਨਵੇਂ ਡਿਜ਼ਾਇਨ ਵਾਲੇ ਲੋਗੋ …

Read More »

ਮੁਕਤਸਰ ਪੁਲੀਸ ਵੱਲੋਂ ਸੁੱਖਾ ਦੁਨੇਕੇ ਗਰੋਹ ਦੇ ਗੈਂਗਸਟਰ ਅਜੈ ਗੁੰਬਰ ਤੇ ਸੰਨੀ ਭਿੰਡਰ ਗ੍ਰਿਫ਼ਤਾਰ

ਟ੍ਰਬਿਿਊਨ ਨਿਊਜ਼ ਸਰਵਿਸ ਮੁਕਤਸਰ, 24 ਜੁਲਾਈ ਪੁਲੀਸ ਨੇ ਸੁੱਖਾ ਦੁਨੇਕੇ ਗੈਂਗ ਦੇ ਮੈਂਬਰਾਂ ਅਜੈ ਗੁੰਬਰ ਤੇ ਸੰਨੀ ਭਿੰਡਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਹਰਮਨਬੀਰ ਸਿੰਘ ਨੇ ਦਾਅਵਾ ਕੀਤਾ ਕਿ ਐਤਵਾਰ ਰਾਤ ਨੂੰ ਪੁਲੀਸ ਪਾਰਟੀ ਤੇ ਗੈਂਗਸਟਰਾਂ ਦਰਮਿਆਨ ਹੋਏ ਮੁਕਾਬਲੇ ਵਿਚ ਗੋਲੀ ਲੱਗਣ ਕਰਕੇ ਅਜੈ ਗੁੰਬਰ ਜ਼ਖ਼ਮੀ ਹੋ …

Read More »