Home / Tag Archives: ਵਦਆਰਥਣ

Tag Archives: ਵਦਆਰਥਣ

ਆਈਆਈਟੀ ਖੜਗਪੁਰ ਦੀ ਵਿਦਿਆਰਥਣ ਨੇ ਹੋਸਟਲ ’ਚ ਖ਼ੁਦਕੁਸ਼ੀ ਕੀਤੀ

ਕੋਲਕਾਤਾ, 17 ਜੂਨ ਆਈਆਈਟੀ ਖੜਗਪੁਰ ਦੇ ਤੀਜੇ ਸਾਲ ਦੀ ਵਿਦਿਆਰਥਣ ਦੀ ਲਾਸ਼ ਅੱਜ ਉਸ ਦੇ ਹੋਸਟਲ ਵਿਚ ਲਟਕਦੀ ਮਿਲੀ। ਵਿਦਿਆਰਥਣ ਦੀ ਪਛਾਣ ਦੇਵਿਕਾ ਪਿੱਲਈ (21) ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਬਾਇਓਟੈਕਨਾਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਦੇਵਿਕਾ ਪਿੱਲੇ …

Read More »

ਛੱਤੀਸਗੜ੍ਹ: 14 ਸਾਲ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਕੁੱਝ ਦਿਨ ਪਹਿਲਾਂ ਇਸੇ ਸਕੂਲ ਦੀ ਬੱਚੀ ਨੇ ਅਧਿਆਪਕ ਤੋਂ ਤੰਗੇ ਹੋ ਕੇ ਦਿੱਤੀ ਸੀ ਜਾਨ

ਅੰਬੀਕਾਪੁਰ, 19 ਫਰਵਰੀ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੀ14 ਸਾਲਾ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਕੂਲ ਦੀ ਹੈ, ਜਿਸ ਦੀ 6ਵੀਂ ਦੀ ਵਿਦਿਆਰਥਣ ਨੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਰਾਤ ਨੂੰ ਗਾਂਧੀਨਗਰ ਥਾਣਾ ਖੇਤਰ ਦੇ ਇਲਾਕੇ ‘ਚ …

Read More »

ਚਮਕੌਰ ਸਾਹਿਬ: ਸਕੂਲੀ ਵਿਦਿਆਰਥਣ ਕਿਰਨਦੀਪ ਕੌਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ

ਸੰਜੀਵ ਬੱਬੀ ਚਮਕੌਰ ਸਾਹਿਬ, 22 ਜਨਵਰੀ ਇਥੋਂ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਦੱਸਿਆ ਕਿ ਅੱਜ ਸਵੇਰੇ ਬਲਦੇਵ ਸਿੰਘ ਨਿਵਾਸੀ ਚਮਕੌਰ ਸਾਹਿਬ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ …

Read More »

ਆਈਆਈਟੀ ਕਾਨਪੁਰ ’ਚ ਪੀਐੱਚਡੀ ਕਰ ਰਹੀ ਵਿਦਿਆਰਥਣ ਨੇ ਫਾਹਾ ਲਿਆ, ਸੰਸਥਾ ’ਚ ਮਹੀਨੇ ਅੰਦਰ ਤੀਜੀ ਖ਼ੁਦਕੁਸ਼ੀ

ਕਾਨਪੁਰ, 18 ਜਨਵਰੀ ਕਾਨਪੁਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਵਿਚ 29 ਸਾਲਾ ਪੀਐੱਚਡੀ ਵਿਦਿਆਰਥਣ ਨੇ ਅੱਜ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਵਿਦਿਆਰਥਣ ਪ੍ਰਿਅੰਕਾ ਜੈਸਵਾਲ, ਜੋ ਕੈਮੀਕਲ ਇੰਜਨੀਅਰਿੰਗ ਵਿੱਚ ਆਪਣੀ ਪੀਐੱਚਡੀ ਕਰ ਰਹੀ ਸੀ, ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਪੱਖੇ ਨਾਲ …

Read More »

ਖਾਲਸਾ ਕਾਲਜ ’ਚ ਐਨ.ਸੀ.ਸੀ. ਟਰਾਇਲ ਦੌਰਾਨ ਵਿਦਿਆਰਥਣ ਦੀ ਮੌਤ

ਪੱਤਰ ਪ੍ਰੇਰਕ ਮੁਕੇਰੀਆਂ, 15 ਸਤੰਬਰ ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਚੱਲ ਰਹੇ ਐਨ.ਸੀ.ਸੀ. ਟਰਾਇਲ ਦੌਰਾਨ ਅੱਜ ਦੌੜ ਲਗਾਉਂਦਿਆਂ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਲਜ ਦੀ ਬੀ ਐਸਸੀ ਸਮੈਸਟਰ ਤੀਜਾ ਦੀ ਵਿਦਿਆਰਥਣ ਦੌੜ ਲਗਾਉਂਦਿਆਂ ਬੇਹੋਸ਼ ਹੋ ਕੇ ਡਿੱਗ ਗਈ, ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਕਾਲਜ ਦੇ …

Read More »

ਕਰਨਾਟਕ: ਹਿਜਾਬ ਪਹਿਨ ਕੇ ਕਲਾਸਾਂ ਲਾ ਰਹੀਆਂ ਨੇ ਮੁਸਲਿਮ ਵਿਦਿਆਰਥਣਾਂ

ਮੰਗਲੂਰੂ, 26 ਮਈ ਇੱਥੇ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਦੋੋਸ਼ ਲਾਇਆ ਕਿ ਕੁਝ ਮੁਸਲਿਮ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇਸ ਖ਼ਿਲਾਫ਼ ਕਾਲਜ ਵਿੱਚ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਅੱਜ ਹਿਜਾਬ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ। ਕਾਲਜ ਦੀ …

Read More »