Home / Tag Archives: ਵਅਕਤਆ

Tag Archives: ਵਅਕਤਆ

ਸ੍ਰੀਲੰਕਾ: ਸਰਕਾਰ ਨੇ ਕਰਫਿਊ ਜਾਰੀ ਰੱਖਣ ਦਾ ਐਲਾਨ ਕੀਤਾ, ਪੁਲੀਸ ਗੋਲੀ ਕਾਰਨ ਜ਼ਖ਼ਮੀ ਤਿੰਨ ਵਿਅਕਤੀਆਂ ਦੀ ਹਾਲਤ ਨਾਜ਼ੁਕ

ਸ੍ਰੀਲੰਕਾ: ਸਰਕਾਰ ਨੇ ਕਰਫਿਊ ਜਾਰੀ ਰੱਖਣ ਦਾ ਐਲਾਨ ਕੀਤਾ, ਪੁਲੀਸ ਗੋਲੀ ਕਾਰਨ ਜ਼ਖ਼ਮੀ ਤਿੰਨ ਵਿਅਕਤੀਆਂ ਦੀ ਹਾਲਤ ਨਾਜ਼ੁਕ

ਕੋਲੰਬੋ, 20 ਅਪਰੈਲ ਸ੍ਰੀਲੰਕਾ ਦੇ ਦੱਖਣ-ਪੱਛਮੀ ਰਾਮਬੁਕਾਨਾ ਖੇਤਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੋਂ ਬਾਅਦ ਲਗਾਇਆ ਗਿਆ ਕਰਫਿਊ ਬੁੱਧਵਾਰ ਨੂੰ ਵੀ ਜਾਰੀ ਰਹੇਗਾ। ਭੀੜ ਨੂੰ ਖਿੰਡਾਉਣ ਲਈ ਪੁਲੀਸ ਦੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 13 ਹੋਰ ਜ਼ਖਮੀ ਹੋ ਗਏ ਸਨ। …

Read More »

18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ‘ਬੂਸਟਰ ਡੋਜ਼’ ਲਾਉਣ ’ਤੇ ਵਿਚਾਰ ਕਰ ਰਹੀ ਹੈ ਸਰਕਾਰ: ਸੂਤਰ

18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ‘ਬੂਸਟਰ ਡੋਜ਼’ ਲਾਉਣ ’ਤੇ ਵਿਚਾਰ ਕਰ ਰਹੀ ਹੈ ਸਰਕਾਰ: ਸੂਤਰ

ਨਵੀਂ ਦਿੱਲੀ, 21 ਮਾਰਚ ਸੂਤਰਾਂ ਦੀ ਮੰਨੀਏ ਤਾਂ ਵਿਸ਼ਵ ਦੇ ਕੁਝ ਹਿੱਸਿਆਂ ਵਿੱਚ ਕਰੋਨਾ ਦੀ ਲਾਗ ਦੇ ਵਧਦੇ ਕੇਸਾਂ ਅਤੇ ਕੌਮਾਂਤਰੀ ਯਾਤਰਾ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਬੂਸਟਰ ਡੋਜ਼ ਲਾਉਣ ‘ਤੇ ਵਿਚਾਰ ਕਰ ਰਹੀ ਹੈ। ਮੌਜੂਦਾ ਸਮੇਂ ਬੂਸਟਰ ਡੋਜ਼, ਜਿਸ …

Read More »

132 ਵਿਅਕਤੀਆਂ ਨੂੰ ਲਿਜਾ ਰਿਹਾ ਚਾਈਨਾ ਈਸਟਰਨ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ

132 ਵਿਅਕਤੀਆਂ ਨੂੰ ਲਿਜਾ ਰਿਹਾ ਚਾਈਨਾ ਈਸਟਰਨ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ

ਪੇਈਚਿੰਗ, 21 ਮਾਰਚ ਚਾਈਨਾ ਈਸਟਰਨ ਏਅਰਲਾਈਨਜ਼ ਦਾ ਜਹਾਜ਼ ਬੋਇੰਗ 737 ਦੱਖਣੀ ਸੂਬੇ ਗੁਆਂਗਜ਼ੀ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਕਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਸੀ। ਜਹਾਜ਼ ਵਿੱਚ 132 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 123 ਮੁਸਾਫ਼ਰ ਤੇ 9 ਅਮਲੇ ਦੇ ਮੈਂਬਰ ਹਨ। ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਅਜੇ ਕੁਝ ਵੀ …

Read More »

3 ਸਾਲਾਂ ਦੌਰਾਨ ਕਰਜ਼ੇ ਕਾਰਨ 16 ਹਜ਼ਾਰ ਤੋਂ ਵੱਧ ਤੇ ਬੇਰੁਜ਼ਗਾਰੀ ਕਾਰਨ 9140 ਵਿਅਕਤੀਆਂ ਨੇ ਜਾਨ ਖ਼ੁਦਕੁਸ਼ੀ ਕੀਤੀ

3 ਸਾਲਾਂ ਦੌਰਾਨ ਕਰਜ਼ੇ ਕਾਰਨ 16 ਹਜ਼ਾਰ ਤੋਂ ਵੱਧ ਤੇ ਬੇਰੁਜ਼ਗਾਰੀ ਕਾਰਨ 9140 ਵਿਅਕਤੀਆਂ ਨੇ ਜਾਨ ਖ਼ੁਦਕੁਸ਼ੀ ਕੀਤੀ

ਨਵੀਂ ਦਿੱਲੀ, 9 ਫਰਵਰੀ ਸਰਕਾਰ ਨੇ ਅੱਜ ਦੱਸਿਆ ਹੈ ਕਿ ਸਾਲ 2018 ਤੋਂ 2020 ਦਰਮਿਆਨ 16,000 ਤੋਂ ਵੱਧ ਲੋਕਾਂ ਨੇ ਦੀਵਾਲਾ ਨਿਕਲਣ ਜਾਂ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ, ਜਦਕਿ 9,140 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਜਾਨ ਦਿੱਤੀ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਨੂੰ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ …

Read More »

ਸਪੇਸ ਐਕਸ ਨੇ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ’ਤੇ ਪੁਲਾੜ ਭੇਜਿਆ

ਸਪੇਸ ਐਕਸ ਨੇ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ’ਤੇ ਪੁਲਾੜ ਭੇਜਿਆ

ਕੇਪ ਕੈਨਵਰਲ: ਸਪੇਸ ਐਕਸ ਦੇ ਮਾਲਕ ਐਲਨ ਮਸਕ ਨੇ ਬੁੱਧਵਾਰ ਰਾਤ ਨੂੰ ਪਹਿਲੀ ਵਾਰ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ‘ਤੇ ਪੁਲਾੜ ਲਈ ਰਵਾਨਾ ਕੀਤਾ। ਇਨ੍ਹਾਂ ਵਿੱਚ ਦੋ ਮੁਕਾਬਲਾ ਜੇਤੂ, ਸਿਹਤ ਸੰਭਾਲ ਵਰਕਰ ਅਤੇ ਇਨ੍ਹਾਂ ਨੂੰ ਸਪਾਂਸਰ ਕਰਨ ਵਾਲਾ ਵਿਅਕਤੀ ਸ਼ਾਮਲ ਹਨ। ਨਾਸਾ ਦੇ ਫਲੋਰਿਡਾ ਸਥਿਤ ਕੈਨੇਡੀ ਸਪੇਸ ਰਿਸਰਚ ਸੈਂਟਰ ਤੋਂ …

Read More »

ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ

ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ

ਲਾਸ ਏਂਜਲਸ, 27 ਮਈ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ …

Read More »