Home / Tag Archives: ਮਲ (page 2)

Tag Archives: ਮਲ

ਪੰਜਾਬ ਦੀ ਮਾਡਲ ਦਿਵਿਆ ਪਹੂਜਾ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲੀ

ਚੰਡੀਗੜ੍ਹ, 13 ਜਨਵਰੀ ਪੰਜਾਬ ਦੀ 27 ਸਾਲਾ ਮਾਡਲ ਦਿਵਿਆ ਪਹੂਜਾ ਦੀ ਲਾਸ਼ ਅੱਜ ਫਤਿਹਾਬਾਦ ਦੇ ਟੋਹਾਣਾ ਕਸਬੇ ਨੇੜੇ ਭਾਖੜਾ ਨਹਿਰ ‘ਚ ਕੁਡਨੀ ਹੈੱਡ ਤੋਂ ਬਰਾਮਦ ਹੋਈ। ਦਿਵਿਆ ਪਾਹੂਜਾ ਦੀ ਬੀਤੇ ਬੁੱਧਵਾਰ 2 ਜਨਵਰੀ ਨੂੰ ਗੁਰੂਗ੍ਰਾਮ ਦੇ ਹੋਟਲ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਉਸ ਦੇ …

Read More »

ਬੰਗਲੌਰ: ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਗ੍ਰਿਫ਼ਤਾਰ, ਪੁਲੀਸ ਨੂੰ ਦੱਸਿਆ ਮੌਤ ਦਿਲ ਦੇ ਦੌਰੇ ਕਾਰਨ ਹੋਈ

ਬੰਗਲੌਰ, 13 ਜਨਵਰੀ ਇਥੋਂ ਦੀ ਪੁਲੀਸ ਨੇ ਔਰਤ ਨੂੰ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਨ ਅਤੇ ਫਿਰ ਮੌਤ ਨੂੰ ਦਿਲ ਦੇ ਦੌਰੇ ਨਾਲ ਹੋਈ ਦੀ ਕਹਾਣੀ ਘੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਐੱਚਐੱਸਆਰ ਲੇਆਊਟ ਦੀ ਰਹਿਣ ਵਾਲੀ ਨੰਦਿਨੀ ਬਾਈ ਵਜੋਂ ਹੋਈ ਹੈ, ਜਦਕਿ …

Read More »

ਪਟਿਆਲਾ ’ਚੋਂ ਮਿਲੀ ਗੁੜਗਾਉਂ ਵਿਖੇ ਮਹਿਲਾ ਦੇ ਕਤਲ ਲਈ ਵਰਤੀ ਬੀਐਮਡਬਲਿਊ ਕਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, ਜਨਵਰੀ ਪਿਛਲੇ ਦਿਨੀ ਗੁੜਗਾਉਂ ਦੇ ਇੱਕ ਹੋਟਲ ਵਿੱਚ ਇੱਕ ਮਹਿਲਾ ਦੀ ਹੱਤਿਆ ਮਗਰੋਂ ਉਸ ਦੀ ਲਾਸ਼ ਟਿਕਾਣੇ ਲਾਉਣ ਲਈ ਵਰਤੀ ਗਈ ਬੀਐਮਡਬਲਿਉ ਕਾਰ ਅੱਜ ਪਟਿਆਲਾ ਦੇ ਮੁੱਖ ਬੱਸ ਅੱਡੇ ਵਿੱਚੋਂ ਮਿਲੀ ਹੈ। ਇਹ ਕਾਰ ਪਟਿਆਲਾ ਦੇ ਐਸਪੀਡੀ ਹਰਵੀਰ ਸਿੰਘ ਅਟਵਾਲ ਤੇ ਡੀਐਸਪੀ ਡੀ ਸੁਖਾ ਅਮਰਤ ਸਿੰਘ …

Read More »

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

ਸੰਜੀਵ ਬੱਬੀ ਚਮਕੌਰ ਸਾਹਿਬ , 21 ਦਸੰਬਰ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੜ੍ਹੀ ਸਾਹਿਬ, ਤਾੜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਵਿੱਚ …

Read More »

ਹਲਕਾ ਵਿਧਾਇਕ ਵਲੋਂ ਸ਼ਹੀਦੀ ਜੋੜ ਮੇਲ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ

ਸੰਜੀਵ ਬੱਬੀ ਚਮਕੌਰ ਸਾਹਿਬ, 19 ਦਸੰਬਰ ਚਮਕੌਰ ਸਾਹਿਬ ਵਿਖੇ ਤਿੰਨ ( 21, 22 ਤੇ 23 ਦਸੰਬਰ ) ਦਿਨਾਂ ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਐਸਡੀਐਮ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਨਤਮਸਤਕ ਹੋਣ ਲਈਂ …

Read More »

ਬਿਲਾਸਪੁਰ ਵਿੱਚ ਮੇਲਾ ਕਪਾਲ ਮੋਚਨ ਦਾ ਸਮਾਪਤ

ਦਵਿੰਦਰ ਸਿੰਘ ਯਮੁਨਾਨਗਰ, 27 ਨਵੰਬਰ ਇੱਥੋਂ ਦਾ ਪ੍ਰਸਿੱਧ ਇਤਿਹਾਸਕ ਤੇ ਧਾਰਮਿਕ ਮੇਲਾ ਕਪਾਲ ਮੋਚਨ ਮੁੱਖ ਇਸ਼ਨਾਨ ਤੋਂ ਬਾਅਦ ਸਮਾਪਤ ਹੋ ਗਿਆ। ਇਸ ਵਾਰ ਕੱਤਕ ਦੇ ਮਹੀਨੇ ਵਿੱਚ 23 ਨਵੰਬਰ ਤੋਂ 27 ਨਵੰਬਰ ਤੱਕ ਚੱਲੇ ਮੇਲੇ ਵਿੱਚ ਲਗਪਗ 8.50 ਲੱਖ ਸ਼ਰਧਾਲੂਆਂ ਨੇ ਤਿੰਨਾਂ ਸਰਵੋਰਾਂ ’ਚ ਇਸ਼ਨਾਨ ਕੀਤਾ ਅਤੇ ਗੁਰਦੁਆਰਿਆਂ ਵਿੱਚ ਮੱਥਾ …

Read More »

ਪਾਕਿਸਤਾਨ: ਕਰਾਚੀ ਦੇ ਮਾਲ ਨੂੰ ਅੱਗ ਲੱਗਣ ਕਾਰਨ 11 ਮੌਤਾਂ ਤੇ 22 ਜ਼ਖ਼ਮੀ

ਕਰਾਚੀ, 25 ਨਵੰਬਰ ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ। ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ …

Read More »

ਭਾਰਤੀ ਮੂਲ ਦੇ ਕੈਨੇਡਿਆਈ ਵਿਅਕਤੀ ’ਤੇ ਪੁਲੀਸ ’ਤੇ ਹਮਲਾ ਕਰਨ ਸਣੇ 16 ਦੋਸ਼

ਟੋਰਾਂਟੋ, 26 ਅਕਤੂਬਰ ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿੱਚ ਇਕ ਵਾਹਨ ਚੋਰੀ ਦੀ ਜਾਂਚ ਦੌਰਾਨ ਪੁਲੀਸ ਅਧਿਕਾਰੀਆਂ ’ਤੇ ਕਾਲੀ ਮਿਰਚ ਦਾ ਸਪਰੇਅ ਕਰ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਾ ਭਾਰਤੀ ਮੂਲ ਦਾ ਇਕ ਵਿਅਕਤੀ 16 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਬਰੈਂਪਟਨ ਦੇ ਰਹਿਣ ਵਾਲੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ …

Read More »

ਲਾਤੂਰ ਦੀ ਖੰਡ ਮਿੱਲ ਮੂਹਰੇ 22 ਕਰਮਚਾਰੀਆਂ ਵੱਲੋਂ ਆਤਮਦਾਹ ਕਰਨ ਦੀ ਕੋਸ਼ਿਸ਼

ਲਾਤੂਰ, 16 ਅਕਤੂਬਰ ਮਹਾਰਾਸ਼ਟਰ ਦੇ ਲਾਤੂਰ ਵਿੱਚ ਸੋਮਵਾਰ ਨੂੰ 22 ਕਰਮਚਾਰੀਆਂ ਨੇ ਇੱਕ ਖੰਡ ਮਿੱਲ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਇਹ ਕਦਮ ਚੁੱਕਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਨਾਪੁਰ ਤਹਿਸੀਲ ਦੇ ਪੰਗਾਓਂ ਵਿਖੇ ਪੰਨਾਗੇਸ਼ਵਰ ਖੰਡ ਮਿੱਲ ਦੇ ਸੁਰੱਖਿਆ …

Read More »

ਹਿਮਾਚਲ ਪ੍ਰਦੇਸ਼ ਦੇ ਕੱਚੇ ਮਾਲ ਦੀ ਆੜ ਹੇਠ ਖਣਨ ਮਾਫੀਆ ਨੇ ਜੰਗਲਾਤ ਦੀ ਰਾਖਵੀਂ ਥਾਂ ਵੀ ਪੁੱਟੀ

ਪੱਤਰ ਪ੍ਰੇਰਕ ਰੂਪਨਗਰ/ਘਨੌਲੀ, 14 ਸਤੰਬਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਮੰਗੂਵਾਲੀ ਦੀਵਾੜੀ ਨੇੜੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਬਾੜਾ , ਬਸੋਟ ਅਤੇ ਰਾਮਪੁਰ ਵਿਖੇ ਨਜਾਇਜ਼ ਮਾਇਨਿੰਗ ਕਰ ਰਹੇ ਮਾਫੀਏ ਨੇ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਦੇ ਭੁਲੇਖੇ ਪੰਜਾਬ ਦੇ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ਵੀ ਪੁੱਟ ਦਿੱਤੀ ਹੈ। ਪੁੱਟੀ ਗਈ ਜ਼ਮੀਨ …

Read More »