Home / Tag Archives: ਮਤ (page 10)

Tag Archives: ਮਤ

ਪਾਕਿਸਤਾਨ: ਕਰਾਚੀ ਦੇ ਮਾਲ ਨੂੰ ਅੱਗ ਲੱਗਣ ਕਾਰਨ 11 ਮੌਤਾਂ ਤੇ 22 ਜ਼ਖ਼ਮੀ

ਕਰਾਚੀ, 25 ਨਵੰਬਰ ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ। ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ …

Read More »

ਮਨੀਪੁਰ ’ਚ ਵਿਰੋਧੀ ਗਰੁੱਪਾਂ ਵਿਚਾਲੇ ਗੋਲੀਬਾਰੀ ਕਾਰਨ 2 ਮੌਤਾਂ

ਇੰਫਾਲ, 20 ਨਵੰਬਰ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਅੱਜ ਹਿੰਸਾ ਦੀ ਤਾਜ਼ਾ ਘਟਨਾ ਵਿਚ ਦੋ ਵਿਰੋਧੀ ਸਮੂਹਾਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਹਾਰੋਥੈਲ ਅਤੇ ਕੋਬਸ਼ਾ ਪਿੰਡਾਂ ਦੇ ਵਿਚਕਾਰ ਸਥਾਨ ‘ਤੇ ਹੋਈ। ਪੁਲੀਸ ਇਹ ਸਪੱਸ਼ਟ ਨਹੀਂ ਕਰ ਸਕੀ ਹੈ ਕਿ ਗੋਲੀਬਾਰੀ ਕਿਸ …

Read More »

ਸਿਲੰਡਰ ਫਟਣ ਕਾਰਨ ਦੋ ਦੀ ਮੌਤ; ਪੰਜ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 11 ਨਵੰਬਰ ਅੰਬਾਲਾ ਕੈਂਟ ਦੇ ਟਾਂਗਰੀ ਬੰਨ੍ਹ ਦੇ ਪਾਰ ਨਿਊ ਸ਼ਕਤੀ ਨਗਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਦਾ ਛੋਟਾ ਸਿਲੰਡਰ ਫਟ ਗਿਆ। ਇਸ ਮੌਕੇ ਧਮਾਕਾ ਏਨਾ ਜ਼ੋਰਦਾਰ ਸੀ ਕਮਰੇ ਦੀ ਕੰਧ ਡਿੱਗ ਗਈ ਅਤੇ ਮਲਬੇ ਹੇਠ ਆਉਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ …

Read More »

ਸੜਕ ਹਾਦਸੇ ’ਚ ਡਰਾਈਵਰ ਸਮੇਤ ਦੋ ਮੌਤਾਂ, ਇੱਕ ਜ਼ਖ਼ਮੀ

ਪੱਤਰ ਪ੍ਰੇਰਕ ਰਾਮਾਂ ਮੰਡੀ, 21 ਅਕਤੂਬਰ ਇਥੇ ਤਲਵੰਡੀ ਸਾਬੋ ਰੋਡ ’ਤੇ ਇੱਕ ਪਿੱਕਅੱਪ ਬੇਕਾਬੂ ਹੋ ਕੇ ਸੜਕ ਕਨਿਾਰੇ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਟੱਕਰ ਮਾਰਦੀ ਹੋਈ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਰਾਈਵਰ ਬਿੱਟੂ ਸਿੰਘ ਵਾਸੀ ਲਾਲੇਆਣਾ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਦੋ ਜਣੇ ਜ਼ਖ਼ਮੀ ਹੋ …

Read More »

ਮਜ਼ਦੂਰ ਦੀ ਮੌਤ ਦਾ ਮਾਮਲਾ: ਮੁਲਾਜ਼ਮਾਂ ਵੱਲੋਂ ਥਰਮਲ ਪਲਾਂਟ ਦੇ ਗੇਟ ਅੱਗੇ ਧਰਨਾ

ਜਗਮੋਹਨ ਸਿੰਘ ਰੂਪਨਗਰ, 20 ਅਕਤੂਬਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਵਾਪਰੇ ਹਾਦਸੇ ਦੌਰਾਨ ਨੇੜਲੇ ਪਿੰਡ ਸੈਣੀਮਾਜਰਾ ਢੱਕੀ ਦੇ ਨੌਜਵਾਨ ਦੀ ਮੌਤ ਹੋਣ ਉਪਰੰਤ ‌ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਥਰਮਲ ਪਲਾਂਟ ਦੀਆਂ ਸਮੁੱਚੀਆਂ ਮੁਲਾਜ਼ਮ ਅਤੇ ਕੰਟਰੈਕਟਰ ਵਰਕਰ ਜਥੇਬੰਦੀਆਂ ਨੇ ਪਲਾਂਟ ਦੇ ਮੇਨ ਗੇਟ ਅੱਗੇ ਧਰਨਾ …

Read More »

ਪਟਾਕੇ ਬਣਾਉਣ ਵਾਲੀਆਂ ਦੋ ਫੈਕਟਰੀਆਂ ’ਚ ਹੋਏ ਧਮਾਕਿਆਂ ਵਿੱਚ 14 ਵਿਅਕਤੀਆਂ ਦੀ ਮੌਤ

ਵਿਰਧੂਨਗਰ (ਤਾਮਿਲਨਾਡੂ), 17 ਅਕਤੂਬਰ ਜ਼ਿਲ੍ਹੇ ਦੇ ਰੰਗਾਪਲਿਆਮ ਅਤੇ ਕਿਚਨਾਇਕਨਪੱਟੀ ਪਿੰਡ ਵਿੱਚ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਪੁਲੀਸ ਨੇ ਮੰਗਲਵਾਰ ਨੂੰ ਦੋ ਵੱਖ-ਵੱਖ ਧਮਾਕੇ ਹੋ ਗਏ।  ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਵੱਡੇ ਅੱਗ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਨਿ੍ਹਾਂ ਵਿੱਚ 12 ਮਹਿਲਾ ਕਰਮਚਾਰੀ ਸ਼ਾਮਲ …

Read More »

ਆਰਕਟਿਕ ਓਪਨ: ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੇ ਦਿੱਤੀ ਮਾਤ

ਵਾਂਤਾ (ਫਨਿਲੈਂਡ), 14 ਅਤਕੂਬਰ ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਆਰਕਟਿਕ ਓਪਨ ਵਿੱਚ ਵੀ ਖ਼ਿਤਾਬ ਜਿੱਤਣ ਤੋਂ ਵਾਂਝੀ ਰਹਿ ਗਈ ਹੈ। ਅੱਠਵੇਂ ਰੈਂਕ ਦੀ ਇਸ ਖ਼ਿਡਾਰਨ ਨੇ ਮੌਜੂਦਾ ਸਾਲ ਵਿੱਚ ਫਿਲਹਾਲ ਕੋਈ ਵੀ ਖ਼ਿਤਾਬੀ ਜਿੱਤ ਹਾਸਲ ਨਹੀਂ ਕੀਤੀ ਹੈ। ਆਰਕਟਿਕ ਓਪਨ ਦੇ ਸੈਮੀਫਾਈਨਲ ਮੈਚ ਵਿੱਚ ਅੱਜ ਉਸ ਨੂੰ ਚੀਨ ਦੀ …

Read More »

ਭਾਰਤ ਵਿੱਚ ਰਹਿਣ ਲਈ ‘ਭਾਰਤ ਮਾਤਾ ਕੀ ਜੈ’’ ਕਹਿਣਾ ਜ਼ਰੂਰੀ : ਚੌਧਰੀ

ਹੈਦਰਾਬਾਦ, 14 ਅਕਤੂਬਰ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਰਹਿਣ ਲਈ ‘ਭਾਰਤ ਮਾਤਾ ਕੀ ਜੈ’’ ਕਹਿਣਾ ਜ਼ਰੂਰੀ ਹੈ। ਉਹ ਇਥੇ ਭਾਜਪਾ ਵਲੋਂ ਕਰਵਾਈ ਕਿਸਾਨ ਕਨਵੈਂਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਲੋਕ ਪ੍ਰਤੀਨਿਧਾਂ ਵਲੋਂ ਵਰਤੀ ਜਾਂਦੀ ਭਾਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਣ …

Read More »

ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ

ਪੈਰਿਸ, 13 ਅਕਤੂਬਰ ਫਰਾਂਸ ਪੁਲੀਸ ਨੇ ਕਿਹਾ ਕਿ ਉੱਤਰੀ ਸ਼ਹਿਰ ਅਰਰਾਸ ਦੇ ਸਕੂਲ ਵਿੱਚ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਅਧਿਆਪਕ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। The post ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ appeared …

Read More »

ਚਮਕੌਰ ਸਾਹਿਬ: ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਸੰਜੀਵ ਬੱਬੀ ਚਮਕੌਰ ਸਾਹਿਬ, 27 ਸਤੰਬਰ ਨਜ਼ਦੀਕੀ ਪਿੰਡ ਭੱਕੂਮਾਜਰਾ ਵਿਖੇ ਖੇਤਾਂ ਵਿੱਚ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਅਮਰ ਸਿੰਘ ਕੱਕੂ (53) ਪਿੰਡ ਰਾਮਪੁਰ ਬੇਟ (ਝਮਲੂਟੀ) ਪਿੰਡ ਭੱਕੂਮਾਜਰਾ ਵਿਖੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ, ਜਦੋਂ ਅੱਜ ਉਹ ਖੇਤਾਂ ਵਿੱਚ ਗਿਆ ਤਾਂ ਉਸ ਨੇ ਪਾਣੀ …

Read More »