ਵਾਸ਼ਿੰਗਟਨ, 18 ਮਈ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਅਤੇ ਚੀਨ ਤੋਂ ਖ਼ਤਰੇ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਲਈ ਜੂਨ 2022 ਤੱਕ ਐੱਸ-400 ਮਿਜ਼ਾਈਲ ਪ੍ਰਣਾਲੀ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਨਿਰਦੇਸ਼ਕ ਲੈਫਟੀਨੈਂਟ ਜਨਰਲ …
Read More »ਰਸੋਈਏ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ
ਨਵੀਂ ਦਿੱਲੀ, 13 ਮਈ ਅਹਿਮਦਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਾਰਤੀ ਹਵਾਈ ਫ਼ੌਜ ਦੇ ਦੋ ਸੇਵਾਮੁਕਤ ਅਤੇ ਇੱਕ ਮੌਜਦਾ ਅਧਿਕਾਰੀਆਂ ਨੂੰ 27 ਸਾਲ ਪਹਿਲਾਂ ਰਸੋਈਏ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ ਦੇ ਏਅਰਫੋਰਸ ਸਟੇਸ਼ਨ ‘ਤੇ ਰਸੋਈਏ ਗਿਰਿਜਾ ਰਾਵਤ ਨੂੰ ਨਵੰਬਰ 1995 ਵਿੱਚ ਤਸੀਹੇ ਦੇ ਕੇ …
Read More »ਯੂਐੱਨ ’ਚ ਹਿੰਦੀ ਦੇ ਪਾਸਾਰ ਲਈ ਭਾਰਤ ਵੱਲੋਂ 8 ਲੱਖ ਡਾਲਰ ਦਾ ਯੋਗਦਾਨ
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਹਿੰਦੀ ਦੀ ਵਰਤੋਂ ਦੇ ਪਾਸਾਰ ਲਈ 8 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਉਪ ਸਥਾਈ ਨੁਮਾਇੰਦੇ ਆਰ ਰਵਿੰਦਰ ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨਿਕੇਸ਼ਨਜ਼ ਦੀ ਉਪ ਡਾਇਰੈਕਟਰ ਮੀਤਾ ਹੋਸਾਲੀ ਨੂੰ ਚੈੱਕ ਸੌਂਪਿਆ। ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਸੰਯੁਕਤ …
Read More »ਯੂਕੇ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਜੌਹਨਸਨ ਦੀ ਭਾਰਤ ’ਚ ਬੁਲਡੋਜ਼ਰ ਫੈਕਟਰੀ ਦੇ ਦੌਰੇ ਦੀ ਨੁਕਤਾਚੀਨੀ
ਲੰਡਨ, 29 ਅਪਰੈਲ ਯੂਕੇ ਦੀਆਂ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਪਿਛਲੇ ਹਫ਼ਤੇ ਭਾਰਤ ਦੌਰੇ ਦੌਰਾਨ ਗੁਜਰਾਤ ਵਿੱਚ ਬ੍ਰਿਟਿਸ਼ ਮਾਲਕੀ ਵਾਲੀ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। ਭਾਰਤੀ ਮੂਲ ਦੀ ਨਾਡੀਆ ਵਿੱਟੋਮ ਸਮੇਤ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਹਾਲ …
Read More »ਨਸ਼ਾ ਤਸਕਰੀ ਦੇ ਦੋਸ਼ ’ਚ ਭਾਰਤੀ ਮੂਲ ਦੇ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਨੂੰ ਸਿੰਗਾਪੁਰ ’ਚ ਫਾਹੇ ਲਾਇਆ
ਸਿੰਗਾਪੁਰ, 27 ਅਪਰੈਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਅੱਜ ਸਿੰਗਾਪੁਰ ਵਿੱਚ ਫਾਂਸੀ ਦੇ ਦਿੱਤੀ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦਿੱਤੀ। ਦੱਸਿਆ ਜਾਂਦਾ ਹੈ ਕਿ ਧਰਮਲਿੰਗਮ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ। ਸਜ਼ਾ …
Read More »39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ
ਮਸ਼ਹੂਰ ਕੰਪਨੂ ਹੋਂਡਾ ਨੇ ਭਾਰਤ ‘ਚ 2022 ਹੋਂਡਾ ਗੋਲਡ ਵਿੰਗ ਟੂਰ ਨੂੰ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸਦੀ ਵਿਕਰੀ ਹੋਂਡਾ ਦੇ ਬਿਗ ਵਿੰਗ ਡੀਲਰਸ਼ਿਪ ‘ਤੇ ਹੋਵੇਗੀ। ਗੋਲਡ ਵਿੰਗ ਟੂਰ ਦੀ ਸ਼ੁਰੂਆਤੀ …
Read More »ਸ਼ਾਹਬਾਜ਼ ਸ਼ਰੀਫ਼ ਵੱਲੋਂ ਭਾਰਤ ਨਾਲ ‘ਅਰਥਪੂਰਨ’ ਸੰਵਾਦ ਦੀ ਵਕਾਲਤ
ਨਵੀਂ ਦਿੱਲੀ, 17 ਅਪਰੈਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਵਾਂ ਮੁਲਕਾਂ ਦਰਮਿਆਨ ‘ਅਰਥਪੂਰਨ’ ਸੰਵਾਦ ਰਚਾਉਣ ਲਈ ਜ਼ੋਰ ਪਾਇਆ ਹੈ। ਸ੍ਰੀ ਮੋਦੀ ਨੇ ਪਾਕਿਸਤਾਨੀ ਆਗੂ ਨੂੰ ਮੁਲਕ ਦਾ ਵਜ਼ੀਰੇ ਆਜ਼ਮ ਬਣਨ ‘ਤੇ ਪੱਤਰ ਲਿਖ ਕੇ ਵਧਾਈ ਦਿੱਤੀ ਸੀ। ਸੂਤਰਾਂ ਮੁਤਾਬਕ …
Read More »ਭਾਰਤ ਨੇ ਰੂਸ ਨਾਲ ਆਰਥਿਕ ਸਬੰਧ ਸਥਾਪਤ ਕੀਤੇ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 7 ਅਪਰੈਲ ਭਾਰਤ ਨੇ ਅੱਜ ਕਿਹਾ ਕਿ ਉਸ ਨੇ ਰੂਸ ਨਾਲ ਆਰਥਿਕ ਸਬੰਧ ਸਥਾਪਤ ਕੀਤੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ”ਸਾਡਾ ਧਿਆਨ ਮੌਜੂਦਾ ਹਾਲਾਤ ਵਿੱਚ ਇਨ੍ਹਾਂ ਸਥਾਪਤ ਕੀਤੇ ਆਰਥਿਕ ਸਬੰਧਾਂ ਨੂੰ ਸਥਿਰ ਕਰਨ ‘ਤੇ ਹੈ। ਸਾਡੀਆਂ ਕਾਰਵਾਈਆਂ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ ਹੈ।” ਵਿਦੇਸ਼ …
Read More »ਅਮਰੀਕਾ: ਕੈਪੀਟਲ ਹਿੱਲ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ ’ਤੇ ਲੂੰਬੜੀ ਨੇ ਹਮਲਾ ਕੀਤਾ
ਵਾਸ਼ਿੰਗਟਨ, 6 ਅਪਰੈਲ ਅਮਰੀਕਾ ਵਿਚ ਕੈਪੀਟਲ ਹਿੱਲ (ਯੂਐੱਸ ਸੰਸਦ ਭਵਨ) ਵਿੱਚ ਲੂੰਬੜੀ ਨੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ‘ਤੇ ਹਮਲਾ ਕਰ ਦਿੱਤਾ। ਡੀ-ਕੈਲੀਫੋਰਨੀਆ ਤੋਂ ਸੰਸਦ ਮੈਂਬਰ ਐਮੀ ਬੇਰਾ ਕੁਝ ਝਰੀਟਾਂ ਆਈਆਂ ਹਨ ਤੇ ਉਨ੍ਹਾਂ ਹਲਕਾਅ ਤੋਂ ਬਚਾਅ ਦੇ ਚਾਰ ਟੀਕੇ ਲਗਵਾਉਣ ਲਈ ਕਿਹਾ ਹੈ। ਬੇਰਾ ਨੇ ਕਿਹਾ …
Read More »ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ
ਨਵੀਂ ਦਿੱਲੀ, 1 ਅਪਰੈਲ ਭਾਰਤ ਦੇ ਦੌਰੇ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਉਨ੍ਹਾਂ ਦਾ ਮੁਲਕ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਉਹ ਆਪ ਤੈਅ ਕਰਦਾ ਹੈ। ਸ੍ਰੀ ਲਾਵਰੋਵ ਨੇ ਕਿਹਾ ਕਿ ਡਾਲਰ ਦੀ …
Read More »