ਵਾਸ਼ਿੰਗਟਨ, 30 ਮਾਰਚਭਾਰਤ ਦੇ ਵਿਦੇਸ਼ੀ ਨਾਗਰਿਕ (ਓਸੀਆਈ) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਜਾਣ ਲਈ ਆਪਣੇ ਪੁਰਾਣੇ ਪਾਸਪੋਰਟ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਇਥੇ ਭਾਰਤੀ ਸਫ਼ਾਰਤਖਾਨੇ ਨੇ …
Read More »ਮੁੰਬਈ ਹਮਲੇ: ਬਾਇਡਨ ਪ੍ਰਸ਼ਾਸਨ ਵੱਲੋਂ ਤਹਾਵੁੱਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ
ਵਾਸ਼ਿੰਗਟਨ, 23 ਮਾਰਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸੰਘੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡੀਅਨ ਕਾਰੋਬਾਰੀ ਤਹਾਵੁੱਰ ਰਾਣਾ ਦੇ ਹਵਾਲਗੀ ਦੀ ਭਾਰਤ ਦੀ ਬੇਨਤੀ ‘ਤੇ ਗੌਰ ਕਰੇ। ਰਾਣਾ ‘ਤੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਲਾਸ ਏਂਜਲਸ ਵਿਚ ਅਮਰੀਕੀ ਸੰਘੀ ਅਦਾਲਤ …
Read More »ਕਾਲ ਸੈਂਟਰ ਧੋਖਾਧੜੀ: ਅਮਰੀਕੀ ਬਜ਼ੁਰਗਾਂ ਦਾ ਪੈਸਾ ਖਾਣ ਵਾਲੇ ਭਾਰਤੀ ਨੌਜਵਾਨ ਨੂੰ ਤਿੰਨ ਸਾਲ ਦੀ ਕੈਦ
ਵਾਸ਼ਿੰਗਟਨ, 18 ਮਾਰਚ ਭਾਰਤ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਦੇ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਗੁੜਗਾਉਂ ਦਾ ਰਹਿਣ ਵਾਲੇ 29 ਸਾਲਾ ਸਾਹਿਲ ਨਾਰੰਗ ਨੂੰ ਮਈ 2019 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰੰਗ ਨੂੰ ਅਦਾਲਤ …
Read More »ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਬੰਦੇ
ਬਿਜ਼ਨੈੱਸ ਮੈਗਜ਼ੀਨ ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਵੀ ਇਸ ਸੂਚੀ ‘ਚ ਮੁਕੇਸ਼ ਅੰਬਾਨੀ 47.3 ਬਿਲੀਅਨ ਡਾਲਰ ਯਾਨੀ ਤਕਰੀਬਨ ਸਾਢੇ ਤਿੰਨ ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਟੌਪ ‘ਤੇ ਹਨ। ਮੁਕੇਸ਼ ਅੰਬਾਨੀ ਲਗਾਤਾਰ 11 ਵੇਂ ਸਾਲ ਭਾਰਤ ਦੇ ਟੌਪ ਦੇ ਅਮੀਰ …
Read More »ਭਾਰਤ ਅਤੇ ਪਾਕਿਸਤਾਨ ਲਈ ਅਤੀਤ ਨੂੰ ਭੁਲਾ ਕੇ ਅੱਗੇ ਵਧਣ ਦਾ ਸਮਾਂ: ਕਮਰ ਜਾਵੇਦ ਬਾਜਵਾ
ਇਸਲਾਮਾਬਾਦ, 18 ਮਾਰਚ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਅਤੀਤ ਨੂੰ ਭੁਲਾ ਕੇ ਅੱਗੇ ਵਧਣ। ਉਨ੍ਹਾਂ ਜ਼ੋਰ ਦਿੱਤਾ ਕਿ ਦੋਵਾਂ ਗੁਆਂਢੀਆਂ ਵਿਚਾਲੇ ਸਾਂਤੀ ਹੋਣ ਨਾਲ ਦੱਖਣੀ ਅਤੇ ਕੇਂਦਰੀ ਏਸ਼ੀਆ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ …
Read More »ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 30 ਸ਼ਹਿਰਾਂ ’ਚੋਂ ਭਾਰਤ ਦੇ 22 ਸ਼ਹਿਰ, ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ’ਚ ਦਿੱਲੀ ਸਿਖ਼ਰ ’ਤੇ
ਨਵੀਂ ਦਿੱਲੀ, 16 ਮਾਰਚ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 22 ਭਾਰਤ ਵਿਚ ਹਨ ਅਤੇ ਦਿੱਲੀ ਵਿਸ਼ਵ ਪੱਧਰ ‘ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਸ਼ੁਮਾਰ ਹੈ। ਇਹ ਰਿਪੋਰਟ ਸਵਿਸ ਸੰਗਠਨ ਆਈ ਕਿਊ ਏਅਰ ਦੁਆਰਾ ‘ਵਰਲਡ ਏਅਰ ਕੁਆਲਿਟੀ ਰਿਪੋਰਟ 2020’ ਦੇ …
Read More »ਮਿਆਂਮਾਰ ਦੀ ਸਥਿਤੀ ਤੋਂ ਭਾਰਤ ਚਿੰਤਤ
ਨਵੀਂ ਦਿੱਲੀ, 10 ਮਾਰਚ ਭਾਰਤ ਨੇ ਅੱਜ ਕਿਹਾ ਹੈ ਕਿ ਮਿਆਂਮਾਰ ਵਿਚ ਸ਼ਾਂਤੀ ਤੇ ਸਥਿਰਤਾ ਨਾਲ ਉਸ ਦੇ ਸਿੱਧੇ ਹਿੱਤ ਜੁੜੇ ਹੋਏ ਹਨ। ਮੁਲਕ ਦੇ ਤਾਜ਼ਾ ਹਾਲਾਤ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਬਾਰੇ ਲੋਕ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ …
Read More »ਕਿਸਾਨ ਅੰਦੋਲਨ ਦੀ ਬਰਤਾਨਵੀ ਸੰਸਦ ’ਚ ਗੂੰਜ: ਭਾਰਤ ਅੰਦਰ ਪ੍ਰੈੱਸ ਦੀ ਆਜ਼ਾਦੀ ਨੂੰ ਖਤਰਾ ਤੇ ਦੁਨੀਆ ਦੇ ਸਭ ਤੋਂ ਜਮਹੂਰੀ ਮੁਲਕ ’ਚ ਸਭ ਅੱਛਾ ਨਹੀਂ
ਪਾਲ ਸਿੰਘ ਨੌਲੀਜਲੰਧਰ, 9 ਮਾਰਚ ਇੰਗਲੈਂਡ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਨੂੰ ਮੈਂਬਰਾਂ ਨੇ ਬੜੀ ਗੰਭੀਰ ਨਾਲ ਉਠਾਇਆ ਹੈ। ਹਾਲਾਂ ਕਿ ਸੰਸਦ ਮੈਂਬਰਾਂ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਭਾਰਤ ਦਾ ਅੰਦਰੂਨੀ ਹੈ ਪਰ ਇਹ ਮਨੁੱਖੀ ਅਧਿਕਾਰਾਂ ਨਾਲ ਵੀ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਜਲੰਧਰ ਨਾਲ ਸਬੰਧਤ ਤਨਮਨਜੀਤ ਸਿੰਘ …
Read More »ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਲੰਡਨ: ਏਅਰ ਫਰਾਂਸ ਦੀ ਘਾਨਾ ਤੋਂ ਵਾਇਆ ਪੈਰਿਸ ਦਿੱਲੀ ਆ ਰਹੀ ਉਡਾਣ ‘ਚ ਭਾਰਤੀ ਮੁਸਾਫ਼ਰ ਦੇ ਖਰੂਦੀ ਵਿਹਾਰ ਕਾਰਨ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਹੰਗਾਮੀ ਹਾਲਤ ‘ਚ ਉਤਾਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ 72 ਘੰਟਿਆਂ ਲਈ ਹਿਰਾਸਤ …
Read More »ਸਰਕਾਰ ਵੱਲੋਂ ਭਾਰਤ ਨੂੰ ‘ਅੰਸ਼ਿਕ ਆਜ਼ਾਦੀ’ ਦਾ ਦਰਜਾ ਦਿੰਦੀ ਰਿਪੋਰਟ ਰੱਦ
ਨਵੀਂ ਦਿੱਲੀ, 5 ਮਾਰਚਕੇਂਦਰ ਸਰਕਾਰ ਨੇ ਫਰੀਡਮ ਹਾਊਸ ਦੀ ਭਾਰਤ ਨੂੰ ‘ਅੰਸ਼ਿਕ ਆਜ਼ਾਦੀ’ ਦਾ ਦਰਜਾ ਦੇਣ ਵਾਲੀ ਰਿਪੋਰਟ ਰੱਦ ਕਰਦਿਆਂ ਇਸ ਨੂੰ ‘ਭਰਮਾਊ, ਗ਼ਲਤ ਅਤੇ ਅਢੁਕਵੀਂ’ ਕਰਾਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਰੇ ਨਾਗਰਿਕਾਂ ਨਾਲ ਬਿਨਾਂ ਭੇਦ-ਭਾਵ ਤੋਂ ਬਰਾਬਰਤਾ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਜ਼ੋਰ ਦਿੱਤਾ …
Read More »