ਲਾਓਸ, 31 ਅਗਸਤ ਲਾਓਸ ਵਿੱਚ ਭਾਰਤੀ ਦੂਤਾਵਾਸ ਵੱਲੋਂ ਸਾਈਬਰ ਘੁਟਾਲਾ ਕੇਂਦਰਾਂ ਵਿੱਚ ਫਸੇ 47 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਹੈ। ਦੂਤਾਵਾਸ ਨੇ ਦੱਸਿਆ ਕਿ ਗੋਲਡਨ ਟ੍ਰਾਈਐਂਗਲ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਲਾਓਸ ਅਧਿਕਾਰੀਆਂ ਦੁਆਰਾ 29 ਵਿਅਕਤੀਆਂ ਨੂੰ ਦੂਤਾਵਾਸ ਨੂੰ ਸੌਂਪਿਆ ਗਿਆ ਸੀ। ਇਸ ਉਪਰੰਤ 18 ਹੋਰ ਵਿਅਕਤੀਆਂ …
Read More »ਨੇਪਾਲ: ਬੱਸ ਹਾਦਸੇ ’ਚ ਮਰੇ 27 ਭਾਰਤੀਆਂ ਦਾ ਕੀਤਾ ਜਾ ਰਿਹੈ ਪੋਸਟਮਾਰਟਮ
ਕਾਠਮੰਡੂ, 24 ਅਗਸਤ ਨੇਪਾਲ ਵਿੱਚ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 27 ਭਾਰਤੀ ਸ਼ਰਧਾਲੂਆਂ ਦਾ ਅੱਜ ਬਾਗਮਤੀ ਸੂਬੇ ਦੇ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਨੂੰ ਮਹਾਰਾਸ਼ਟਰ ਲਿਜਾਇਆ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿੱਚ ਜਾਰੀ ਬਿਆਨ ਵਿੱਚ ਕਿਹਾ ਕਿ ਮੱਧ ਨੇਪਾਲ ਵਿੱਚ ਭਾਰਤੀ ਯਾਤਰੀ ਬੱਸ …
Read More »ਭਾਰਤੀਆਂ ਨੇ 2022 ’ਚ 111 ਅਰਬ ਡਾਲਰ ਤੋਂ ਵਧ ਰਕਮ ਮੁਲਕ ਭੇਜੀ
ਸੰਯੁਕਤ ਰਾਸ਼ਟਰ, 8 ਮਈ ਸੰਯੁਕਤ ਰਾਸ਼ਟਰ ਮਾਈਗਰੇਸ਼ਨ ਏਜੰਸੀ ਨੇ ਕਿਹਾ ਹੈ ਕਿ ਭਾਰਤ ’ਚ ਸਾਲ 2022 ਦੌਰਾਨ 111 ਅਰਬ ਡਾਲਰ ਦੀ ਰਕਮ ਭੇਜੀ ਗਈ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਭਾਰਤ 100 ਅਰਬ ਡਾਲਰ ਦੇ ਅੰਕੜੇ ਤੱਕ ਪੁੱਜਣ ਅਤੇ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਮੁਲਕ …
Read More »ਮਾਲਦੀਪ ’ਚ ਸਥਾਨਕ ਲੋਕਾਂ ਤੇ ਭਾਰਤੀਆਂ ਵਿਚਾਲੇ ਝੜਪ ਕਾਰਨ ਦੋ ਜ਼ਖ਼ਮੀ
ਮਾਲੇ, 30 ਅਪਰੈਲ ਮਾਲਦੀਵ ਨਿਵਾਸੀਆਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਝੜਪ ’ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਘਟਨਾ ਤੋਂ ਬਾਅਦ ਇਕ ਸਥਾਨਕ ਨਿਵਾਸੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮਾਲੇ ਤੋਂ ਕਰੀਬ ਸੱਤ ਕਿਲੋਮੀਟਰ ਉੱਤਰ-ਪੂਰਬ ਵਿਚ ਹੁਲਹੁਮਾਲੇ ਦੇ ਸੈਂਟਰਲ ਪਾਰਕ ਵਿਚ ਸੋਮਵਾਰ ਰਾਤ 9 ਵਜੇ ਦੇ ਕਰੀਬ ਦੋ …
Read More »ਨੇਪਾਲ: ਰਾਪਤੀ ਨਦੀ ’ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਣੇ 12 ਮਰੇ, 22 ਜ਼ਖ਼ਮੀ
ਕਾਠਮੰਡੂ, 13 ਜਨਵਰੀ ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਦੇਰ ਰਾਤ ਹੋਏ ਇਸ ਹਾਦਸੇ ‘ਚ ਸਿਰਫ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ …
Read More »ਕਤਰ ’ਚ ਅੱਠ ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਹੈਰਾਨੀਜਨਕ: ਥਰੂਰ
ਨਵੀਂ ਦਿੱਲੀ, 27 ਅਕਤੂਬਰ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਤਰ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪੂਰਾ ਕੇਸ ‘‘ਭੇਤ ਅਤੇ ਅਸਪੱਸ਼ਟਾ’’ ਨਾਲ ਘਿਰਿਆ ਹੋਇਆ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ …
Read More »ਕੈਨੇਡਾ ਤੋਂ ਨਾਜਾਇਜ਼ ਢੰਗ ਨਾਲ 800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ 3 ਸਾਲ ਤੋਂ ਵੱਧ ਦੀ ਸਜ਼ਾ
ਨਿਊਯਾਰਕ, 28 ਜੂਨ 49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਐਲਕ ਗਰੋਵ ਦੇ ਰਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ …
Read More »ਅਮਰੀਕਾ: ਸਿਰਫ਼ ਭਾਰਤੀਆਂ ਤੋਂ ਨੌਕਰੀ ਲਈ ਅਰਜ਼ੀਆਂ ਮੰਗਣ ’ਤੇ ਨਿਊ ਜਰਸੀ ਦੀ ਆਈਟੀ ਕੰਪਨੀ ਨੂੰ ਜੁਰਮਾਨਾ
ਵਾਸ਼ਿੰਗਟਨ, 23 ਮਈ ਅਮਰੀਕਾ ਵਿੱਚ ਨਿਊਜਰਸੀ ਦੀ ਆਈਟੀ ਕੰਪਨੀ ਨੂੰ ਕਥਿਤ ਤੌਰ ‘ਤੇ ਭੇਦਭਾਵ ਵਾਲੇ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਨ ਅਤੇ ਸਿਰਫ਼ ਭਾਰਤੀਆਂ ਤੋਂ ਅਰਜ਼ੀਆਂ ਮੰਗਣ ਦੇ ਦੋਸ਼ ਵਿੱਚ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਸੂਚਨਾ ਤਕਨਾਲੋਜੀ (ਆਈਟੀ) ਕੰਪਨੀ ਇਨਫੋਸੌਫਟ ਸੋਲਿਊਸ਼ਨਜ਼ ਇੰਕ ਨੇ …
Read More »ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਦਿੱਤੇ ਜਾਣਗੇ ਵੀਜ਼ੇ ਤੇ ਸਤੰਬਰ ਸੈਸ਼ਨ ਵਾਲੇ ਵਿਦਿਆਰਥੀਆਂ ਦੇ ਕੇਸਾਂ ਦਾ ਨਿਬੇੜਾ ਛੇਤੀ: ਅਮਰੀਕਾ
ਵਾਸ਼ਿੰਗਟਨ, 22 ਅਪਰੈਲ ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਵੱਲ ਵਧ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਵਿਚ ਦੱਖਣੀ ਏਸ਼ੀਆ ਲਈ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਭਰੋਸਾ ਦਿਵਾਇਆ ਕਿ ਬਾਇਡਨ ਪ੍ਰਸ਼ਾਸਨ ਇਸ ਗਰਮੀ ਵਿੱਚ ਉਨ੍ਹਾਂ ਸਾਰੇ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ …
Read More »ਸੂਡਾਨ ’ਚੋਂ ਭਾਰਤੀਆਂ ਨੂੰ ਕੱਢਣ ਲਈ ਕਈ ਦੇਸ਼ਾਂ ਨਾਲ ਕੀਤਾ ਜਾ ਰਿਹੈ ਤਾਲਮੇਲ
ਦਿੱਲੀ, 19 ਅਪਰੈਲ ਹਿੰਸਾ ਪ੍ਰਭਾਵਿਤ ਸੂਡਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਵੱਖ-ਵੱਖ ਦੇਸ਼ਾਂ ਨਾਲ ਤਾਲਮੇਲ ਕਰ ਰਿਹਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਉਸ ਦੇਸ਼ ਦੀ ਸਥਿਤੀ ਗੰਭੀਰ ਹੈ ਅਤੇ ਇਸ ਸਮੇਂ ਲੋਕਾਂ ਦੀ ਆਵਾਜਾਈ ਜੋਖਮ ਭਰੀ ਹੋਵੇਗੀ। ਸੂਡਾਨ ਵਿਚ ਦੇਸ਼ ਦੀ ਫੌਜ ਅਤੇ ਅਰਧ …
Read More »