ਕਰਨ ਭੀਖੀ ਭੀਖੀ, 7 ਸਤੰਬਰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ 2024 ਪ੍ਰੀਖਿਆ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਸ਼ੁਰੂ ਹੋਈ ਕਾਉਂਸਲਿੰਗ ਵਿੱਚ ਕਸਬਾ ਭੀਖੀ ਦੇ ਕਿਰਤੀ ਪਰਿਵਾਰ ਦੀ ਵਿਦਿਆਰਥਣ ਤਮੰਨਾ ਬੱਤਰਾ ਸਪੁੱਤਰੀ ਸਤਪਾਲ ਬੱਤਰਾ ਨੇ ਆਪਣੀ ਮਿਹਨਤ ਸਕਦਾ ਐੱਮਬੀਬੀਐੱਸ ਵਿਚ ਦਾਖਲਾ ਪ੍ਰਾਪਤ ਕਰ ਲਿਆ ਹੈ। ਤਮੰਨਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ …
Read More »ਬੰਗਲਾਦੇਸ਼ ਹੁਣ ਪਾਕਿਸਤਾਨ ਦਾ ਵੱਡਾ ਭਰਾ ਬਣੇਗਾ: ਗਿਰੀਰਾਜ ਸਿੰਘ
ਨਵੀਂ ਦਿੱਲੀ, 4 ਸਤੰਬਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਵਾਗਡੋਰ ਅਜਿਹੇ ਹੱਥਾਂ ਵਿੱਚ ਚਲੀ ਗਈ ਹੈ ਕਿ ਹੁਣ ਉਹ ‘‘ਪਾਕਿਸਤਾਨ ਦਾ ਵੱਡਾ ਭਰਾ’’ ਬਣ ਜਾਵੇਗਾ ਅਤੇ ਨਿਵੇਸ਼ਕ ਗੁਆਂਢੀ ਮੁਲਕ ’ਚ ਨਿਵੇਸ਼ ਤੋਂ ਝਿਜਕਣਗੇ। ਉਹ ਇੱਥੇ ਭਾਰਤ ਮੰਡਪਮ ਵਿੱਚ ‘ਭਾਰਤ ਟੈਕਸ 2025’ ਦੇ ਉਦਘਾਟਨੀ ਸਮਾਗਮ ਮੌਕੇ …
Read More »83 ਸਾਲਾ ਹਾਲੀਵੁੱਡ ਅਦਾਕਾਰ ਅਲ ਪਚੀਨੋ ਬਣੇਗਾ ਆਪਣੀ 29 ਸਾਲਾ ਪ੍ਰੇਮਿਕਾ ਦੇ ਬੱਚੇ ਦਾ ਪਿਤਾ
ਲਾਸ ਏਂਜਲਸ, 31 ਮਈ ਹਾਲੀਵੁੱਡ ਦੇ ਮਹਾਨ ਅਦਾਕਾਰ ਅਲ ਪਚੀਨੋ 83 ਸਾਲ ਦੀ ਉਮਰ ਵਿੱਚ ਚੌਥੀ ਵਾਰ ਪਿਤਾ ਬਣ ਰਹੇ ਹਨ। ਸੂਤਰਾਂ ਮੁਤਾਬਕ ਅਲ ਪਚੀਨੋ ਅਤੇ ਉਸ ਦੀ ਗਰਭਵਤੀ ਪ੍ਰੇਮਿਕਾ ਨੂਰ ਅਲਫੱਲ੍ਹਾ ਬੱਚੇ ਦੇ ਸਵਾਗਤ ਲਈ ਤਿਆਰ ਹਨ। ਨੂਰ ਅੱਠ ਮਹੀਨੇ ਦੀ ਗਰਭਵਤੀ ਹੈ। ਅਲ ਪਚੀਨੋ ਚੌਥੀ ਵਾਰ ਪਿਤਾ ਬਣ …
Read More »ਪੰਜਾਬ ਕੋਲ ਨਾ ਪਾਣੀ ਹੈ ਤੇ ਨਾ ਹੀ ਨਹਿਰ ਬਣੇਗੀ: ਮਾਨ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 14 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਸਵਾਈਐੱਲ ਲਿੰਕ ਨਹਿਰ ਬਾਰੇ ਹਰਿਆਣਾ ਦੇ ਆਪਣੇ ਹਮਰੁਤਬਾ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਬੇਸਿੱਟਾ ਰਹਿਣ ਬਾਅਦ ਕਿਹਾ ਕਿ ਕਹਿਣ ਨੂੰ ਪੰਜਾਬ, ਪੰਜ ਆਬ ਹੈ ਪਰ ਉਸ ਕੋਲ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐੱਸਵਾਈਐੱਲ …
Read More »ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
ਕੈਨੇਡਾ ‘ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ । ਸੰਸਦੀ ਚੋਣਾਂ ‘ਚ ਲਿਬਰਲ ਪਾਰਟੀ ਨੂੰ 338 ਵਿਚੋਂ 156 ਸੀਟਾਂ ਮਿਲੀਆਂ ਹਨ । ਇਨ੍ਹਾਂ ਚੋਣਾਂ ਦਾ ਨਤੀਜਾ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਸੀ । ਸਾਲ 2019 ਵਿਚ ਵੀ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਹੀ ਮਿਲਿਆ ਸਨ …
Read More »