ਟ੍ਰਿਬਿਊਨ ਨਿਊਜ਼ ਸਰਵਿਸ ਕੁਰੂਕਸ਼ੇਤਰ, 4 ਫਰਵਰੀ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਯਮੁਨਾ ਦੇ ਪਾਣੀ ਵਿਚ ਜ਼ਹਿਰ ਘੋਲਣ ਦਾ ਦੋਸ਼ ਲਗਾਉਣ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸ਼ਾਹਬਾਦ ਦੀ ਇਕ ਅਦਾਲਤ ਦੇ ਨਿਰਦੇਸ਼ਾਂ ’ਤੇ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਵਕੀਲ ਜਗਮੋਹਨ …
Read More »ਅਧੂਰੀਆਂ ਇਮਾਰਤਾਂ ਨੂੰ ਨਾ ਕੋਈ ਕਰਜ਼ਾ ਤੇ ਨਾ ਬਿਜਲੀ ਪਾਣੀ ਤੇ ਸੀਵਰੇਜ ਦਾ ਕੁਨੈਕਸ਼ਨ ਮਿਲੇਗਾ: ਸੁੁਪਰੀਮ ਕੋਰਟ
ਸੱਤਿਆ ਪ੍ਰਕਾਸ਼ ਨਵੀਂ ਦਿੱਲੀ, 1 ਜਨਵਰੀ ਸੁਪਰੀਮ ਕੋਰਟ ਨੇ ‘ਗੈਰਕਾਨੂੰਨੀ ਉਸਾਰੀਆਂ’ ਨੂੰ ਨੱਥ ਪਾਉਣ ਦੇ ਇਰਾਦੇ ਨਾਲ ‘ਵਡੇਰੇ ਜਨਤਕ ਹਿੱਤਾਂ’ ਵਿਚ ਪੂਰੇ ਦੇਸ਼ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਸਾਫ਼ ਕਰ ਦਿੱਤਾ ਕਿ ਬੈਂਕ ਅਤੇ ਵਿੱਤੀ ਸੰਸਥਾਵਾਂ ਕੰਪਲੀਸ਼ਨ/ਆਕੂਪੇਸ਼ਨ ਸਰਟੀਫਿਕੇਟ ਦੀ ਤਸਦੀਕ ਕੀਤੇ ਬਗੈਰ ਕਿਸੇ ਵੀ ਇਮਾਰਤ ਨੂੰ ਕਰਜ਼ਾ ਨਹੀਂ ਦੇਣਗੀਆਂ ਤੇ …
Read More »ਫਾਜ਼ਿਲਕਾ: ਟਰੱਕ ਵਿੱਚੋਂ ਪੌਣੇ ਦੋ ਲੱਖ ਨਸ਼ੀਲੀਆਂ ਗੋਲੀਆਂ ਅਤੇ 14 ਕਿਲੋ ਪੋਸਤ ਬਰਾਮਦ
ਪਰਮਜੀਤ ਸਿੰਘ ਫਾਜਿਲਕਾ, 2 ਦਸੰਬਰ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੂੰ ਚੈਕਿੰਗ ਦੌਰਾਨ ਰੋਕਿਆ ਤਾਂ ਟਰੱਕ ਚਾਲਕ ਪਹਿਲਾਂ ਹੀ ਫਰਾਰ ਹੋ ਗਿਆ। ਉਕਤ ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸ ਦੀ ਚੈਕਿੰਗ ਕਰਨ ’ਤੇ …
Read More »ਕੈਨੇਡਾ: ਪੌਣੇ ਸਾਲ ’ਚ 13,660 ਕੌਮਾਂਤਰੀ ਵਿਦਿਆਰਥੀਆਂ ਨੇ ਪਨਾਹ ਮੰਗੀ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 14 ਨਵੰਬਰ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵਿਦੇਸ਼ੀਆਂ ਦੇ ਕੈਨੇਡਾ ’ਚ ਵੱਸਣ ਲਈ ਵਰਤੇ ਜਾਂਦੇ ਨਾਜਾਇਜ਼ ਢੰਗਾਂ ’ਤੇ ਨਕੇਲ ਕੱਸੇ ਜਾਣ ਮਗਰੋਂ ਬਹੁਤੇ ਕੌਮਾਂਤਰੀ ਵਿਦਿਆਰਥੀ ਪੱਕੇ ਹੋਣ ਲਈ ਪਨਾਹ (ਸ਼ਰਨ) ਮੰਗਣ ਲੱਗੇ ਹਨ। ਵਿਭਾਗੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ (1 ਜਨਵਰੀ ਤੋਂ …
Read More »ਬਾਂਕੇ ਬਿਹਾਰੀ ਦਾ ‘ਚਰਨ ਅੰਮ੍ਰਿਤ’ ਮੰਨ ਕੇ ਸ਼ਰਧਾਲੂ ਪੀ ਰਹੇ AC ਦਾ ਪਾਣੀ, ਵਾਇਰਲ ਵੀਡੀਓ
ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 04 ਨਵੰਬਰ “ਅੰਧ ਵਿਸ਼ਵਾਸ” ਦੀ ਇੱਕ ਸ਼ਾਨਦਾਰ ਉਦਾਹਰਣ ਵਿੱਚ ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ ਜਿੱਥੇ ਸ਼ਰਧਾਲੂ ਇੱਕ ਹਾਥੀ ਦੀ ਮੂਰਤੀ ਤੋਂ ਡਿੱਗਦਾ ਪਾਣੀ ਇਕੱਠਾ ਕਰਨ ਲਈ ਲਾਈਨ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ, ਉਹ ਇਸ ਨੂੰ “ਚਰਨ ਅੰਮ੍ਰਿਤ” ਮੰਨ ਰਹੇ …
Read More »ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਨ ਤੋਂ ਬਾਅਦ ਛੇ ਅਧਿਕਾਰੀ ਮੁਅੱਤਲ
ਅਯੁੱਧਿਆ, 29 ਜੂਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ ਤੋਂ ਬਾਅਦ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਯੁੱਧਿਆ ਵਿੱਚ ਨਵੇਂ ਬਣੇ ਰਾਮ ਮਾਰਗ ਦੇ ਕਈ ਹਿੱਸਿਆਂ ਦੀਆਂ ਗੁਫਾਵਾਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ ਤੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਜਾਣਕਾਰੀ ਅਨੁਸਾਰ 23 …
Read More »ਲੁਟੇਰਿਆਂ ਨੇ ਕਿਸਾਨ ਆਗੂ ਦੇ ਪੁੱਤਰ ਨੂੰ ਜ਼ਖ਼ਮੀ ਕੀਤਾ, ਰੌਲਾ ਪੈਣ ’ਤੇ ਲੋਕਾਂ ਨੇ ਦੋ ਨੂੰ ਕਾਬੂ ਕੀਤਾ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 7 ਜੂਨ ਇਥੋਂ ਨੇੜਲੇ ਪਿੰਡ ਘਰਾਚੋਂ ਦੇ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ ਦੇ ਪੁੱਤਰ ਰਾਜਵੀਰ ਸਿੰਘ ਨੂੰ ਬੀਤੀ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਬਾਅਦ ਮੋਟਰਸਾਈਕਲ ਖੋਹਕੇ ਭੱਜਣ ਸਮੇਂ ਰੌਲਾ ਪੈਣ ਕਾਰਨ ਲੋਕਾਂ ਨੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਬਾਲੀਆਂ ਥਾਣੇ ਦੇ ਹਵਾਲੇ ਕਰ ਦਿੱਤਾ। ਭਾਰਤੀ …
Read More »ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ
ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਵੋਟ ਪਾਈ, ਹਾਲਾਂਕਿ ਉਨ੍ਹਾਂ ਦੀ ਪਤਨੀ ਮਧੂਬਾਲਾ ਦਾ ਨਾਂ ਵੋਟਰ ਸੂਚੀ ਵਿੱਚੋਂ ਗਾਇਬ ਸੀ। ਨਾਇਕ (75) ਆਪਣੀ ਪਤਨੀ ਅਤੇ 43 ਸਾਲਾ ਬੇਟੇ ਵਿਨੀਤ ਦੇ ਨਾਲ ਅੱਜ ਸਵੇਰੇ ਆਪਣੀ ਵੋਟ ਪਾਉਣ …
Read More »ਇਸ ਸਾਲ ਮੌਨਸੂਨ ਦੌਰਾਨ ਔਸਤ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ: ਮੌਸਮ ਵਿਭਾਗ
ਨਵੀਂ ਦਿੱਲੀ, 15 ਅਪਰੈਲ ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ 2024 ਦੇ ਮੌਨਸੂਨ ਸੀਜ਼ਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਲਾ ਨੀਨਾ ਦੇ ਅਗਸਤ-ਸਤੰਬਰ ਤੱਕ ਸਰਗਰਮ ਹੋਣ ਦੀ ਸੰਭਾਵਨਾ ਹੈ। ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੀ ਗਿਣਤੀ ਘਟ …
Read More »ਇੰਦੌਰ ’ਚ ਮੰਗਤੀ ਨੇ ਪੌਣੇ 45 ਦਿਨਾਂ ’ਚ ਢਾਈ ਲੱਖ ‘ਕਮਾਏ’
ਇੰਦੌਰ (ਮੱਧ ਪ੍ਰਦੇਸ਼), 13 ਫਰਵਰੀ ਇੰਦੌਰ ਵਿੱਚ ਗੈਰ-ਸਰਕਾਰੀ ਸੰਸਥਾ (ਐੱਨਜੀਓ) ਨੇ ਦਾਅਵਾ ਕੀਤਾ ਹੈ ਕਿ 40 ਸਾਲਾ ਔਰਤ ਨੇ ਸਿਰਫ਼ 45 ਦਿਨਾਂ ਵਿੱਚ ਭੀਖ ਮੰਗ ਕੇ 2.5 ਲੱਖ ਰੁਪਏ ਕਮਾ ਲਏ ਹਨ ਅਤੇ ਉਹ ਆਪਣੇ ਅੱਠ ਸਾਲਾ ਧੀ ਸਮੇਤ ਆਪਣੇ ਤਿੰਨ ਨਾਬਾਲਗ ਬੱਚਿਆਂ ਨੂੰ ਵੀ ਮੰਗਤੇ ਬਣਾ ਰਹੀ ਹੈ। ਇੰਦੌਰ …
Read More »