Breaking News
Home / Tag Archives: ਪਡ (page 2)

Tag Archives: ਪਡ

ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਮਾਰਚ 2024 ਤਕ ਵਧਾਉਣ ਨੂੰ ਮਨਜ਼ੂਰੀ

ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਮਾਰਚ 2024 ਤਕ ਵਧਾਉਣ ਨੂੰ ਮਨਜ਼ੂਰੀ

ਨਵੀਂ ਦਿੱਲੀ, 8 ਦਸੰਬਰ ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਨੂੰ ਤਿੰਨ ਵਰ੍ਹੇ ਹੋਰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ। ਮੀਟਿੰਗ ਬਾਅਦ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਜਨਾ ਨੂੰ ਮਾਰਚ 2021 ਤੋਂ ਮਾਰਚ 2024 ਤਕ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ …

Read More »

ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ’ਚ ਵਿਕਿਆ

ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ’ਚ ਵਿਕਿਆ

ਲੰਡਨ, 12 ਅਗਸਤ ਪ੍ਰਿੰਸ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ਵਿੱਚ ਨਿਲਾਮ ਕੀਤਾ ਗਿਆ ਹੈ। ਵਿਆਹ ਤੋਂ 40 ਤੋਂ ਵੱਧ ਸਾਲਾਂ ਬਾਅਦ ਇਸ ਨੂੰ ਨਿਲਾਮੀ ਵਿੱਚ ਇੰਨੀ ਵੱਡੀ ਕੀਮਤ ‘ਤੇ ਵੇਚਿਆ ਗਿਆ ਹੈ। ਕੇਕ ਦਾ ਇਹ ਟੁਕੜਾ ਵਿਆਹ ਦੇ ਉਨ੍ਹਾਂ 23 ਕੇਕਾਂ ਵਿੱਚੋਂ ਇੱਕ …

Read More »

ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ

ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ

ਪੰਚਾਇਤ ਨੇ ਹਰਿਆਣਾ ਵਿਚਲੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿਚ ਤਕਰੀਬਨ 300 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀ ਨੂੰ ਘੋੜੇ ’ਤੇ ਬਿਠਾ ਕੇ ਧੂਮਧਾਮ ਨਾਲ ਬਾਰਾਤ ਲਈ ਰਵਾਨਾ ਕੀਤਾ। ਤਕਰੀਬਨ 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ …

Read More »

ਰਾਜਸਥਾਨ: ਉਦੈਪੁਰ ਦੇ 9 ਪਿੰਡ ਜਿੱਥੇ 2 ਸਾਲਾਂ ਦੌਰਾਨ ਕੋਰੋਨਾ ਦਾ ਇੱਕ ਵੀ ਕੇਸ ਨਹੀਂ !

ਰਾਜਸਥਾਨ: ਉਦੈਪੁਰ ਦੇ 9 ਪਿੰਡ ਜਿੱਥੇ 2 ਸਾਲਾਂ ਦੌਰਾਨ ਕੋਰੋਨਾ ਦਾ ਇੱਕ ਵੀ ਕੇਸ ਨਹੀਂ !

ਦੁਨੀਆ ਭਰ ਵਿੱਚ ਕੋਰੋਨਾ ਨੇ ਕਹਿਰ ਮਚਾਰਿਆ ਹੈ , ਹੁਣ ਭਾਰਤ ਵਿੱਚ ਦੂਜੀ ਲਹਿਰ ਜਿੰਦਗੀਆਂ ਖਾ ਰਹੀ ਹੈ। ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ ਅਤੇ ਆਕਸੀਜਨ ਲਈ ਹਾਹਾਕਾਰ ਹੈ । ਕੋਰੋਨਾ ਨਾਲ ਮੌਤ ਦੀ ਖ਼ਬਰ ਹੁਣ ਹਰ ਪਾਸੇ ਤੋਂ ਆਉਦੀ ਹੈ । ਅਜਿਹੇ ਵਿੱਚ ਰਾਜਸਥਾਨ ਦੇ ਉਦੈਪੁਰ ਦੇ 9 ਪਿੰਡ ਮਿਸਾਲ …

Read More »

ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਸਰਹੱਦਾਂ ’ਤੇ ਵਸੇ ਪਿੰਡਾਂ ਦਾ ਚੀਨ ਕਰ ਰਿਹੈ ਵਿਕਾਸ: ਵਾਈਟ ਪੇਪਰ

ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਸਰਹੱਦਾਂ ’ਤੇ ਵਸੇ ਪਿੰਡਾਂ ਦਾ ਚੀਨ ਕਰ ਰਿਹੈ ਵਿਕਾਸ: ਵਾਈਟ ਪੇਪਰ

ਬੀਜਿੰਗ, 21 ਮਈ ਚੀਨ ਦੀ ਸਰਕਾਰ ਨੇ ਤਿੱਬਤ ਬਾਰੇ ਵਾਈਟ ਪੇਪਰ ਵਿਚ ਖੁਲਾਸਾ ਕੀਤਾ ਹੈ ਕਿ ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਨਾਲ ਲਗਦੀਆਂ ਸਰਹੱਦਾਂ ‘ਤੇ ਪਛੜੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੱਬਤ ਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ …

Read More »

ਕੁੰਡਲੀ ਬਾਰਡਰ ‘ਤੇ ਕਿਸਾਨਾਂ ਤੇ ਪਿੰਡ ਵਾਲਿਆਂ ‘ਚ ਝੜਪ, ਚੱਲੇ ਲਾਠੀਆਂ-ਪੱਥਰ

ਕੁੰਡਲੀ ਬਾਰਡਰ ‘ਤੇ ਕਿਸਾਨਾਂ ਤੇ ਪਿੰਡ ਵਾਲਿਆਂ ‘ਚ ਝੜਪ, ਚੱਲੇ ਲਾਠੀਆਂ-ਪੱਥਰ

ਸੋਨੀਪਤ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋ ਗਏ ਹਨ। ਇਸ ਦੌਰਾਨ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਕੀਤਾ ਪਰ ਭਾਰਤ ਬੰਦ ਦੌਰਾਨ, ਕੁੰਡਾਲੀ ਸਰਹੱਦ ‘ਤੇ ਪਿੰਡ ਪ੍ਰੀਤਮਪੁਰਾ ਦੇ …

Read More »