Home / Tag Archives: ਨ (page 71)

Tag Archives:

ਰੂਸ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਸਲਾਮਿਕ ਸਟੇਟ ਦੇ ਫਿਦਾਈਨ ਨੂੰ ਫੜਿਆ

ਮਾਸਕੋ, 22 ਅਗਸਤ ਰੂਸ ਦੀ ਸੰਘੀ ਸੁਰੱਖਿਆ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਕ ਫਿਦਾਈਨ ਨੂੰ ਕਾਬੂ ਕੀਤਾ ਹੈ। ਰੂਸ ਦੀ ਖ਼ਬਰ ਏਜੰਸੀ ਸਪੂਤਨਿਕ ਦੀ ਰਿਪੋਰਟ ਮੁਤਾਬਕ ਇਹ ਫਿਦਾਈਨ ਇਸਲਾਮਿਕ ਸਟੇਟ ਦਹਿਸ਼ਤੀ ਜਥੇਬੰਦੀ ਦਾ ਮੈਂਬਰ ਹੈ ਤੇ …

Read More »

ਸਿਸੋਦੀਆ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ, ਪਰ ਸਿਆਸੀ ਮੰਤਵਾਂ ਲਈ ਨਿਸ਼ਾਨਾ ਬਣਾਇਆ ਜਾ ਰਿਹੈ: ਕੇਜਰੀਵਾਲ

ਅਹਿਮਦਾਬਾਦ, 22 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਹੀਨੇ ਗੁਜਰਾਤ ਦੀ ਆਪਣੀ ਪੰਜਵੀਂ …

Read More »

ਪੰਜਾਬ ਵਿੱਚ ਅਫਰੀਕਨ ਸਵਾਈਨ ਫੀਵਰ ਬਿਮਾਰੀ ਤੋਂ ਪੀੜਤ ਸੂਰਾਂ ਨੂੰ ਮਾਰਨ ਦੇ ਹੁਕਮ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਅਗਸਤ ਪੰਜਾਬ ਵਿੱਚ ਗਊਆਂ ‘ਤੇ ਪਈ ਲੰਪੀ ਸਕਿਨ ਦੀ ਮਾਰ ਮਗਰੋਂ ਹੁਣ ਸੂਰਾਂ ਨੂੰ ਛੂਤ ਦੀ ਬਿਮਾਰੀ ਨੇ ਜਕੜ ਲਿਆ ਹੈ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਪੋਲਟਰੀ ਪਾਲਣ ਵਿਭਾਗ ਨੇ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਤੋਂ ਪੀੜਤ ਸੂਰਾਂ ਨੂੰ ਤੁਰੰਤ ਮਾਰਨ ਦੇ …

Read More »

ਐਪਲ ਨੇ ਆਈਫੋਨ, ਆਈਪੈਡ ਤੇ ਮੈਕ ਨੂੰ ਹੈਕ ਕਰਨ ਸਬੰਧੀ ਚੌਕਸ ਕੀਤਾ

ਸਾਂ ਫਰਾਂਸਿਸਕੋ (ਅਮਰੀਕਾ), 19 ਅਗਸਤ ਅਮਰੀਕੀ ਬਹੁਰਾਸ਼ਟਰੀ ਤਕਨੀਕੀ ਕੰਪਨੀ ਐਪਲ ਨੇ ਆਈਫੋਨ, ਆਈਪੈਡ ਅਤੇ ਮੈਕ ਵਿੱਚ ਗੰਭੀਰ ਸੁਰੱਖਿਆ ਖਾਮੀਆਂ ਦਾ ਖ਼ੁਲਾਸਾ ਕੀਤਾ ਹੈ, ਜਿਸ ਕਾਰਨ ਹੈਕਰ ਇਨ੍ਹਾਂ ਡਿਵਾਈਸਾਂ ‘ਤੇ ਪੂਰਾ ਕੰਟਰੋਲ ਕਰ ਸਕਦੇ ਹਨ। ਐਪਲ ਨੇ ਇਸ ਸਬੰਧ ਵਿਚ ਦੋ ਸੁਰੱਖਿਆ ਰਿਪੋਰਟਾਂ ਜਾਰੀ ਕੀਤੀਆਂ। ਸੁਰੱਖਿਆ ਮਾਹਿਰਾਂ ਨੇ ਯੂਜਰਜ਼ ਨੂੰ ਪ੍ਰਭਾਵਿਤ …

Read More »

ਸਪਾਈਸ ਜੈੱਟ ਤੇ ਸਵਿਸ ਕੰਪਨੀ ਨੇ ਵਿੱਤੀ ਵਿਵਾਦ ਸੁਲਝਾਏ

ਨਵੀਂ ਦਿੱਲੀ, 18 ਅਗਸਤ ਸਪਾਈਸ ਜੈੱਟ ਤੇ ਸਵਿਸ ਕੰਪਨੀ ਕਰੈਡਿਟ ਸੂਸੇ ਏਜੀ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਦੋਹਾਂ ਕੰਪਨੀਆਂ ਨੇ ਵਿੱਤੀ ਵਿਵਾਦ ਸੁਲਝਾ ਲਏ ਹਨ ਜਿਸ ਮਗਰੋਂ ਸਪਾਈਸ ਜੈੱਟ ਏਅਰਲਾਈਨਜ਼ ਨੇ ਮਦਰਾਸ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ ਵਾਪਸ ਲੈ ਲਈ ਹੈ। ਇਸ ਕੇਸ …

Read More »

ਫ਼ਾਜ਼ਿਲਕਾ: ਪੀਐੱਸਯੂ ਨੇ ਕਾਲਜ ਫੀਸਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ

ਪਰਮਜੀਤ ਸਿੰਘ ਫਾਜ਼ਿਲਕਾ, 18 ਅਗਸਤ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਫੀਸਾਂ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਵਧਾਈਆਂ 10 ਪ੍ਰਤੀਸ਼ਤ ਫੀਸਾਂ ਦੇ ਵਿਰੋਧ ‘ਚ ਅੱਜ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਗੇਟ ਦੇ ਸਾਹਮਣੇ ਵਿਧਾਇਕ ਅਤੇ ਕਾਲਜ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, …

Read More »

ਵਾਤਾਵਰਨ ਪ੍ਰੇਮੀਆਂ ਨੇ ਸਤਲੁਜ ’ਚ ਪੈਂਦਾ ਬੁੱਢੇ ਨਾਲੇ ਦਾ ਪਾਣੀ ਰੋਕਿਆ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 14 ਅਗਸਤ ਵਾਤਾਵਰਨ ਪ੍ਰੇਮੀਆਂ ਨੇ ਅੱਜ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਕੀਤੇ ਐਲਾਨ ਮੁਤਾਬਕ ਸਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਨੂੰ ਰੋਕਣ ਲਈ ਮਿੱਟੀ ਨਾਲ ਭਰੀਆਂ ਹਜ਼ਾਰਾਂ ਬੋਰੀਆਂ ਲਾ ਕੇ ਬੰਨ੍ਹ ਮਾਰ ਦਿੱਤਾ। ਪੁਲੀਸ ਨੇ ਪ੍ਰੋਗਰਾਮ ਵਿੱਚ ਕਥਿਤ ਵਿਘਨ ਪਾਉਣ ਦੀ ਕੋਸ਼ਿਸ਼ …

Read More »

ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ

ਲਾਹੌਰ, 14 ਅਗਸਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ। ਰੂਸ ਤੋਂ ਤੇਲ ਖ਼ਰੀਦਣ ਲਈ ਪੱਛਮੀ ਜਗਤ ਵੱਲੋਂ ਭਾਰਤ ਦੀ ਕੀਤੀ ਜਾ ਰਹੀ ਆਲੋਚਨਾ ਦੀ ਇਮਰਾਨ ਨੇ ਨਿਖੇਧੀ ਵੀ ਕੀਤੀ। ਇਮਰਾਨ ਖਾਨ ਅੱਜ ਲਾਹੌਰ ਦੇ …

Read More »

ਐੱਨਸੀਬੀ ਦੇ ਸਾਬਕਾ ਅਧਿਕਾਰੀ ਸਮੀਰ ਵਾਨਖੇੜੇ ਨੂੰ ਜਾਤ ਕਮਿਸ਼ਨ ਨੇ ਕਲੀਨ ਚਿੱਟ ਦਿੱਤੀ

ਮੁੰਬਈ, 13 ਅਗਸਤ ਜਾਤ ਜਾਂਚ ਕਮੇਟੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਮੁੰਬਈ ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਨੂੰ ‘ਕਲੀਨ ਚਿੱਟ’ ਦੇ ਦਿੱਤੀ ਹੈ, ਜਿਨ੍ਹਾਂ ‘ਤੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਕਥਿਤ ਜਾਅਲੀ ਜਾਤੀ ਸਰਟੀਫਿਕੇਟ ਪੇਸ਼ ਕਰਨ ਦਾ ਦੋਸ਼ ਲੱਗਿਆ ਸੀ। ਇਹ ਹੁਕਮ ਮਹਾਰਾਸ਼ਟਰ ਸਰਕਾਰ ਦੇ ਸਮਾਜਿਕ ਨਿਆਂ ਵਿਭਾਗ …

Read More »

ਸਰਦੂਲਗੜ੍ਹ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਜਾਨ ਦਿੱਤੀ

ਬਲਜੀਤ ਸਿੰਘ ਸਰਦੂਲਗੜ੍ਹ,13 ਅਗਸਤ ਇਸ ਹਲਕੇ ਦੇ ਪਿੰਡ ਕਰੰਡੀ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਹੋ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆ ਅਨੁਸਾਰ ਮਾਂਗੇ ਰਾਮ (36) ਪੁੱਤਰ ਰਾਮ ਕੁਮਾਰ ਵਾਸੀ ਕਰੰਡੀ ਨੇ ਕੀਟਨਾਸ਼ਕ ਦਵਾਈ ਪੀ ਕੇ ਜਾਨ ਦਿੱਤੀ। ਕਿਸਾਨ ਮਾਂਗੇ ਰਾਮ ਦੇ ਸਿਰ ਟਰੈਕਟਰ ਫਾਇਨਾਂਸ ਵਾਲਿਆਂ ਤੇ …

Read More »