Home / Tag Archives: ਨਜਵਨ

Tag Archives: ਨਜਵਨ

ਗੋਇੰਦਵਾਲ ਦੇ ਪਿੰਡ ਭਲਾਈਪੁਰ ਡੋਗਰਾ ’ਚ ਨੌਜਵਾਨ ਦਾ ਕਤਲ

ਜਤਿੰਦਰ ਸਿੰਘ ਬਾਵਾ ਸ੍ਰੀ ਗੋਇੰਦਵਾਲ ਸਾਹਿਬ, 5 ਅਪਰੈਲ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਭਲਾਈਪੁਰ ਡੋਗਰਾ ’ਚ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਲਿੱਧੜ ਦੇ ਰਹਿਣ ਵਾਲੇ ਹਨ ਅਤੇ ਪਿੰਡ ਦੇ ਹੀ ਕੁਝ ਨੌਜਵਾਨ ਉਸ ਦੇ ਲੜਕੇ ਅਰਸ਼ਦੀਪ …

Read More »

ਸ੍ਰੀ ਦਰਬਾਰ ਸਾਹਿਬ ਨੇੜੇ ਕਾਠੀਆਂ ਵਾਲਾ ਬਾਜ਼ਾਰ ਵਿੱਚ ਗੋਲੀ ਚੱਲੀ, ਨੌਜਵਾਨ ਦੀ ਮੌਤ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ,  29 ਅਪਰੈਲ  ਸ੍ਰੀ ਦਰਬਾਰ ਸਾਹਿਬ ਨੇੜੇ ਇਲਾਕੇ ਕਾਠੀਆਂ ਵਾਲਾ ਬਾਜ਼ਾਰ ਵਿਚ ਅੱਜ ਸ਼ਾਮ ਵੇਲੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਵਿਅਕਤੀ ਦੀ ਸ਼ਨਾਖਤ ਰਵਨੀਤ ਸਿੰਘ ਉਰਫ ਸੋਨੂ ਮੋਟਾ ਵਜੋਂ ਦੱਸੀ ਗਈ ਹੈ। ਮੌਕੇ ਤੇ ਹਾਜ਼ਰ ਲੋਕਾਂ …

Read More »

ਰੰਜਿਸ਼ ਕਾਰਨ ਨੌਜਵਾਨ ’ਤੇ ਗੋਲੀ ਚਲਾਈ

ਨਿੱਜੀ ਪੱਤਰ ਪ੍ਰੇਰਕ ਫ਼ਿਰੋਜ਼ਪੁਰ, 15 ਫ਼ਰਵਰੀ ਇੱਥੋਂ ਦੇ ਬਗਦਾਦੀ ਗੇਟ ਦੇ ਬਾਹਰ ਹੋਏ ਝਗੜੇ ਵਿੱਚ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੇਰਵਿਆਂ ਮੁਤਾਬਿਕ ਸੈਲੂਨ ਚਲਾਉਣ ਵਾਲਾ ਇੱਕ ਨੌਜਵਾਨ ਵਿਜੈ ਅੱਜ ਆਪਣੇ ਚਚੇਰੇ ਭਰਾ ਅੰਸ਼ੂ ਨਾਲ ਕਾਰ ਵਿਚ ਇਥੋਂ ਲੰਘ ਰਿਹਾ ਸੀ। ਅੱਗੋਂ ਪਾਰਸ …

Read More »

Punjab News: ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ

ਗੁਰਨਾਮ ਸਿੰਘ ਚੌਹਾਨ ਪਾਤੜਾਂ, 10 ਫਰਵਰੀ ਪਿੰਡ ਖਾਸਪੁਰ ਵਿੱਚ ਬੀਤੀ ਰਾਤ ਨਸ਼ੇ ਦਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ (21 ਸਾਲ) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ ਅਤੇ ਪਤੀ ਦੀ …

Read More »

Punjab News: ਅਮਰੀਕਾ ਤੋਂ Deport ਹੋ ਕੇ ਆਇਆ ਨੌਜਵਾਨ ਹੋਇਆ ਘਰੋਂ ਗ਼ਾਇਬ

ਸਵੇਰੇ ਪੰਜ ਵਜੇ ਘਰੋਂ ਲਾਪਤਾ ਹੋਇਆ ਦਵਿੰਦਰਜੀਤ; ਦੁਬਈ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਜਾਣ ਪਿੱਛੋਂ 13 ਦਿਨ ਅਮਰੀਕੀ ਪੁਲੀਸ ਦੀ ਹਿਰਾਸਤ ਵਿਚ ਰਹਿਣ ਤੋਂ ਬਾਅਦ ਪਰਤਿਆ ਸੀ ਵਤਨ ਸਰਬਜੀਤ ਗਿੱਲ ਫਿਲੌਰ, 6 ਫਰਵਰੀ Punjab News: ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲਾਂਦੜਾ ਦਾ ਇੱਕ ਨੌਜਵਾਨ ਵੀਰਵਾਰ ਸਵੇਰੇ …

Read More »

Punjab news ਕੈਂਟਰ-ਮੋਟਰਸਾਈਕਲ ਦੀ ਟੱਕਰ ’ਚ ਨਵੇਂ ਵਿਆਹੇ ਨੌਜਵਾਨ ਦੀ ਮੌਤ

ਹਰਦੀਪ ਸਿੰਘ ਧਰਮਕੋਟ, 31 ਜਨਵਰੀ ਇੱਥੇ ਜਲੰਧਰ-ਮੋਗਾ ਹਾਈਵੇ ਉਪਰ ਸ਼ਗਨ ਪੈਲੇਸ ਸਾਹਮਣੇ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮਾਰੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਕਲਗੀਧਰ ਨਗਰ ਵਾਸੀ ਗੁਰਬਖ਼ਸ਼ ਸਿੰਘ ਉਰਫ਼ ਸਾਹਿਲ ਵਜੋਂ ਹੋਈ ਹੈ। ਨੌਜਵਾਨ ਪਰਿਵਾਰ ਸਮੇਤ ਬਾਬਾ ਦਾਮੂ ਸ਼ਾਹ ਲੁਹਾਰਾ …

Read More »

ਇਟਲੀ ਜਾਂਦਿਆਂ ਬੇਲਾਰੂਸ ਦੇ ਜੰਗਲਾਂ ’ਚ ਗੁਆਚਿਆ ਘਨੌਲੀ ਦਾ ਨੌਜਵਾਨ

ਜਗਮੋਹਨ ਸਿੰਘ ਘਨੌਲੀ, 8 ਜਨਵਰੀ ਰੁਜ਼ਗਾਰ ਦੀ ਭਾਲ ਲਈ ਇਟਲੀ ਜਾ ਰਿਹਾ ਘਨੌਲੀ ਦਾ ਨੌਜਵਾਨ ਬੇਲਾਰੂਸ ਦੇ ਜੰਗਲਾਂ ਵਿੱਚ ਗੁਆਚ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਦਸਮੇਸ਼ ਨਗਰ ਕਲੋਨੀ ਘਨੌਲੀ ਦੇ 30 ਸਾਲਾ ਨੌਜਵਾਨ ਦੀ ਪਰਿਵਾਰ ਨੂੰ 11 ਮਹੀਨਿਆਂ ਤੋਂ ਕੋਈ ਉੱਘ-ਸੁੱਘ ਨਹੀਂ ਮਿਲੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ …

Read More »

3 people shot dead ਪੰਚਕੂਲਾ: ਮੋਰਨ ਦੇ ਰੈਸਤਰਾਂ ’ਚ ਗੋਲੀਆਂ ਮਾਰ ਕੇ ਮੁਟਿਆਰ ਸਣੇ ਤਿੰਨ ਨੌਜਵਾਨਾਂ ਦੀ ਹੱਤਿਆ

ਪੀਪੀ ਵਰਮਾ ਪੰਚਕੂਲਾ, 23 ਦਸੰਬਰ ਪੰਚਕੂਲਾ ਦੇ ਮੋਰਨੀ ਨੂੰ ਜਾਂਦੀ ਸੜਕ ’ਤੇ ਪਿੰਡ ਬੁਰਜ ਕੋਟੀਆਂ ਨੇੜੇ ਸਥਿਤ ਇਕ ਰੈਸਤਰਾਂ ਵਿੱਚ ਲੰਘੀ ਰਾਤ ਗੋਲੀਆਂ ਮਾਰ ਕੇ ਇਕ ਮੁਟਿਆਰ ਸਣੇ ਤਿੰਨ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਵਿੱਕੀ (31), ਵਨੀਤ (28) ਅਤੇ ਨੀਆ (20) ਦੇ ਰੂਪ ਵਿੱਚ ਹੋਈ ਹੈ। …

Read More »

26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ

ਵਰਿੰਦਰਜੀਤ ਸਿੰਘ ਜਾਗੋਵਾਲ ਕਾਹਨੂੰਵਾਨ, 30 ਅਕਤੂਬਰ ਨੇੜਲੇ ਪਿੰਡ ਸਠਿਆਲੀ ਦੇ ਮਹਿਜ਼ 26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਦਲੇਰ ਸਿੰਘ ਪੁੱਤਰ ਸ਼ਿੰਦਰ ਸਿੰਘ 26 ਦਿਨ ਪਹਿਲਾਂ ਹੀ …

Read More »

ਗੁਰੂਗ੍ਰਾਮ: ਅੱਗ ’ਚ ਝੁਲਸਣ ਨਾਲ ਚਾਰ ਨੌਜਵਾਨਾਂ ਦੀ ਮੌਤ

ਗੁਰੂਗ੍ਰਾਮ, 26 ਅਕਤੂਬਰ ਇੱਥੇ ਇਕ ਘਰ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ 17 ਸਾਲਾ ਲੜਕਾ ਵੀ ਸ਼ਾਮਲ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ ਤੇ ਪਹਿਲੀ ਮੰਜ਼ਿਲ ਵਿੱਚ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਮੁਸ਼ਤਾਕ …

Read More »