ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜੁਲਾਈ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਉਸ ਨੇ ਪਟੀਸ਼ਨ ਦਾਇਰ ਕਰਦਿਆਂ ਕੌਮੀ ਸੁਰੱਖਿਆ ਐਕਟ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਤੇ ਨਜ਼ਰਬੰਦੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਸ …
Read More »ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦੀ ਐੱਨਐੱਸਏ ਤਹਿਤ ਨਜ਼ਰਬੰਦੀ 3 ਮਹੀਨਿਆਂ ਲਈ ਵਧਾਈ
ਜੁਪਿੰਦਰਜੀਤ ਸਿੰਘ ਚੰਡੀਗੜ੍ਹ, 19 ਜੂਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਖਡੂਰ ਸਾਹਿਬ ਤੋਂ ਨਵੇਂ ਚੁਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਦੀ ਨਜ਼ਰਬੰਦੀ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਇਨ੍ਹਾਂ ਵਿਅਕਤੀਆਂ ਦੀ 24 ਜੂਨ ਤੱਕ ਨਜ਼ਰਬੰਦੀ ਦੀ ਮਿਆਦ ਖਤਮ ਹੋਣੀ ਸੀ। ਇਨ੍ਹਾਂ ’ਚ …
Read More »ਇਰਾਨ ’ਚ ਨਜ਼ਰਬੰਦ ਅਮਰੀਕੀ ਰਿਹਾਅ ਹੋ ਕੇ ਆਪਣੇ ਦੇਸ਼ ਪੁੱਜੇ
ਵਾਸ਼ਿੰਗਟਨ 19 ਸਤੰਬਰ ਇਰਾਨ ‘ਚ ਸਾਲਾਂ ਤੋਂ ਨਜ਼ਰਬੰਦ ਅਮਰੀਕੀ ਰਿਹਾਅ ਹੋਣ ਤੋਂ ਬਾਅਦ ਰਿਹਾਅ ਹੋ ਕੇ ਅੱਜ ਘਰ ਪਹੁੰਚ ਗਏ। ਇਸ ਰਿਹਾਈ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਛੇ ਅਰਬ ਅਮਰੀਕੀ ਡਾਲਰ ਦੀ ਕੁਰਕ ਕੀਤੀ ਇਰਾਨੀ ਪੂੰਜੀ ਨੂੰ ਜਾਰੀ ਕਰਨ ਲਈ ਸਹਿਮਤ ਹੋ ਗਏ ਹਨ। ਕੁਝ ਲੋਕ ਇਸ ਸੌਦੇ ਨੂੰ ਬਾਇਡਨ …
Read More »ਐਲਗਾਰ ਪਰਿਸ਼ਦ ਮਾਮਲਾ: ਗੌਤਮ ਨਵਲਖਾ ਦੀ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ
ਮੁੰਬਈ, 26 ਅਪਰੈਲ ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਐਲਗਾਰ ਪਰਿਸ਼ਦ ਮਾਓਵਾਦੀ ਸਬੰਧ ਮਾਮਲੇ ਵਿੱਚ ਮੁਲਜ਼ਮ ਗੌਤਮ ਨਵਲਖਾ ਦੀ ਉਸ (ਖੁਦ) ਨੂੰ ਤਾਲੋਜਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਦੀ ਥਾਂ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ ਕਰ ਦਿੱਤੀ ਹੈ। ਜਸਟਿਸ ਐਸ ਬੀ ਸ਼ੁਕਰੇ ਅਤੇ ਜਸਟਿਸ ਜੇ ਏ ਸਨਪ ਦੀ ਬੈਂਚ …
Read More »ਅੱਜ ਦੇ ਦਿਨ ਹੋਈ ਸੀ ਹਿਟਲਰ ਫੌਜ ਵੱਲੋਂ ਯਹੂਦੀਆਂ ਨੂੰ ਨਜ਼ਰਬੰਦੀ ਕੈਂਪ ਵਿੱਚ ਲਿਜਾਣ ਦੀ ਸ਼ਰੂਆਤ
ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਵਹਿਸ਼ੀਆਨਾ ਕਤਲੇਆਮ 1942 ਵਿਚ ਅੱਜ ਦੇ ਦਿਨ 22 ਜੁਲਾਈ ਤੋਂ ਸ਼ੁਰੂ ਹੋਇਆ ਸੀ। 22 ਜੁਲਾਈ 1942 ਦੇ ਦਿਨ ਤੋਂ, ਨਾਜ਼ੀ ਸੈਨਿਕਾਂ ਨੇ ਯਹੂਦੀਆਂ ਨੂੰ ਬਾਰਸਾ ਤੋਂ ਟ੍ਰੇਬਲਿੰਕਾ ਦੇ ਨਜ਼ਰਬੰਦੀ ਕੈਂਪ ਵਿੱਚ ਲਿਆਉਣ ਦਾ ਕੰਮ ਸ਼ੁਰੂ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਕੱਲੇ ਇਸ ਕੈਂਪ …
Read More »ਤ੍ਰਿਣਮੂਲ ਕਾਂਗਰਸ ਆਗੂਆਂ ਦੀ ਨਜ਼ਰਬੰਦੀ: ਸੀਬੀਆਈ ਨੇ ਸਰਵਉਚ ਅਦਾਲਤ ਤੋਂ ਪਟੀਸ਼ਨ ਵਾਪਸ ਲਈ
ਨਵੀਂ ਦਿੱਲੀ, 25 ਮਈ ਸਰਵਉਚ ਅਦਾਲਤ ਨੇ ਸੀਬੀਆਈ ਨੂੰ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਖਿਲਾਫ ਆਪਣੀ ਅਪੀਲ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਵਿਚ ਤ੍ਰਿਣਮੂਲ ਕਾਂਗਰਸ ਦੇ ਤਿੰਨ ਆਗੂਆਂ ਸਣੇ ਚਾਰਾਂ ਨੂੰ ਨਾਰਦਾ ਰਿਸ਼ਵਤ ਮਾਮਲੇ ਵਿਚ ਘਰ ਵਿਚ ਨਜ਼ਰਬੰਦ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ …
Read More »