ਦੀਰ ਅਲ-ਬਲਾਹ, 10 ਅਕਤੂਬਰ Israeli strike on Gaza: ਫ਼ਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਇਜ਼ਰਾਈਲੀ ਫ਼ੌਜ ਵੱਲੋਂ ਗਾਜ਼ਾ ਵਿੱਚ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਇਕ ਪਨਾਹਗਾਹ ਉਤੇ ਕੀਤੇ ਗਏ ਹਵਾਈ ਹਮਲੇ ਵਿਚ ਘੱਟੋ-ਘੱਟ 27 ਵਿਅਕਤੀ ਮਾਰੇ ਗਏ ਹਨ। ਦੂਜੇ ਪਾਸੇ ਇਜ਼ਰਾਈਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ …
Read More »ਹਰ ਨਾਗਰਿਕ ਨੂੰ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ: ਸੁਪਰੀਮ ਕੋਰਟ
ਨਵੀਂ ਦਿੱਲੀ, 7 ਮਾਰਚ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਹਰ ਨਾਗਰਿਕ ਨੂੰ ਸਰਕਾਰ ਦੇ ਕਿਸੇ ਵੀ ਫ਼ੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਸਿਖਰਲੀ ਅਦਾਲਤ ਨੇ ਇਹ ਟਿੱਪਣੀ ਮਹਾਰਾਸ਼ਟਰ ਦੇ ਇੱਕ ਪ੍ਰੋਫੈਸਰ ਖ਼ਿਲਾਫ਼ ਦਰਜ ਐੱਫਆਈਆਰ ਖਾਰਜ ਕਰਦਿਆਂ ਕੀਤੀ। ਪ੍ਰੋਫੈਸਰ ਜਾਵੇਦ ਅਹਿਮਦ ਹਾਜਮ ਨੇ ਵਟਸਐਪ ’ਤੇ ਧਾਰਾ 370 ਰੱਦ ਕਰਨ …
Read More »ਭਾਰਤ ਨੇ ਮਿਆਂਮਾਰ ਵਿੱਚ ਆਪਣੇ ਨਾਗਰਿਕਾਂ ਨੂੰ ਦੂਤਾਵਾਸ ਵਿੱਚ ਰਜਿਸਟਰ ਕਰਨ ਲਈ ਕਿਹਾ
ਨਵੀਂ ਦਿੱਲੀ, 21 ਨਵੰਬਰ ਮਿਆਂਮਾਰ ਦੇ ਜੰਟਾ ਵਿਰੋਧੀ ਜਥੇਬੰਦੀਆਂ ਅਤੇ ਸਰਕਾਰੀ ਬਲਾਂ ਵਿਚਾਲੇ ਵਧ ਰਹੀ ਦੁਸ਼ਮਣੀ ਕਾਰਨ ਭਾਰਤ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਮਿਆਂਮਾਰ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਯੰਗੂਨ ਵਿੱਚ ਭਾਰਤੀ ਦੂਤਾਵਾਸ ਵਿੱਚ …
Read More »ਨਾਇਜਰ ਸੰਕਟ: ਫਰਾਂਸ ਵੱਲੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ
ਨਿਆਮੀ (ਨਾਇਜਰ), 1 ਅਗਸਤ ਨਾਇਜਰ ਦੇ ਫੌਜੀ ਤਖਤਾ ਪਲਟ ਨੂੰ ਬਾਗ਼ੀ ਸੈਨਿਕਾਂ ਵੱਲੋਂ ਸ਼ਾਸਿਤ ਤਿੰਨ ਪੱਛਮੀ ਅਫਰੀਕੀ ਮੁਲਕਾਂ ਦਾ ਸਮਰਥਨ ਮਿਲਣ ਮਗਰੋਂ ਫਰਾਂਸ ਅੱਜ ਉਥੋਂ (ਨਾਇਜਰ) ਵਿੱਚੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿੱਚ ਜੁਟ ਗਿਆ ਹੈ। ਉਸ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਇੱਕ ਛੋਟੇ …
Read More »ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ
ਕੀਵ, 22 ਜੁਲਾਈ ਰੂਸ ਵੱਲੋਂ ਬੀਤੀ ਰਾਤ ਯੂਕਰੇਨ ’ਤੇ ਕੀਤੇ ਹਮਲੇ ਵਿੱਚ ਲਗਪਗ ਅੱਠ ਨਾਗਰਿਕ ਮਾਰੇ ਗਏ ਹਨ ਤੇ ਕਈ ਫੱਟੜ ਹੋ ਗਏ। ਇਹ ਹਮਲੇ ਪੂਰੇ ਦੇਸ਼ ਵਿਚ ਲਗਪਗ 11 ਥਾਵਾਂ ’ਤੇ ਹੋਏ ਹਨ। ਇਸੇ ਦੌਰਾਨ ਯੂਕਰੇਨ ਵੱਲੋਂ ਆਪਣੇ ਖੇਤਰਾਂ ਵਿੱਚ ਕਬਜ਼ਾ ਬਰਕਰਾਰ ਰੱਖਣ ਲਈ ਰੂਸ ਨੂੰ ਸਖ਼ਤ ਟੱਕਰ ਦਿੱਤੀ …
Read More »ਸੂਡਾਨ ’ਚੋਂ ਕੂਟਨੀਤਕਾਂ ਤੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ
ਖਰਤੂਮ, 23 ਅਪਰੈਲ ਅਫ਼ਰੀਕਾ ਦੇ ਸਭ ਤੋਂ ਵੱਡੇ ਮੁਲਕ ਸੂਡਾਨ ‘ਚ ਸੱਤਾ ਲਈ ਜਾਰੀ ਸੰਘਰਸ਼ ਦਰਮਿਆਨ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਆਪਣੇ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਮੁਲਕ ‘ਚੋਂ ਸੁਰੱਖਿਅਤ ਬਾਹਰ ਕੱਢਿਆ। ਕਈ ਹੋਰ ਮੁਲਕਾਂ ਦੀਆਂ ਸਰਕਾਰਾਂ ਵੀ ਆਪਣੇ-ਆਪਣੇ ਸਫ਼ਾਰਤਖਾਨਿਆਂ ਦੇ ਅਮਲੇ ਅਤੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। …
Read More »ਨੇਪਾਲ ’ਚ ਸੜਕ ਹਾਦਸੇ ਕਾਰਨ ਭਾਰਤ ਦੇ 4 ਨਾਗਰਿਕਾਂ ਦੀ ਮੌਤ
ਕਾਠਮੰਡੂ, 12 ਅਪਰੈਲ ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ਵਿੱਚ ਕਾਰ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ| ਜ਼ਿਲ੍ਹਾ ਪੁਲੀਸ ਦਫ਼ਤਰ ਅਨੁਸਾਰ ਇਹ ਹਾਦਸਾ ਬੀਪੀ ਹਾਈਵੇਅ ਦੇ ਸਿੰਧੂਲਿਮਾਡੀ-ਖੁਰਕੋਟ ਸੈਕਸ਼ਨ ‘ਤੇ ਕਾਠਮੰਡੂ ਤੋਂ ਕਰੀਬ 100 ਕਿਲੋਮੀਟਰ ਦੂਰ ਹੋਇਆ। ਕਾਰ ਦਾ ਭਾਰਤੀ ਰਜਿਸਟ੍ਰੇਸ਼ਨ ਨੰਬਰ ਸੀ। ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ …
Read More »ਕਸ਼ਮੀਰ: ਗੁਲਮਰਗ ’ਚ ਬਰਫ਼ ਦੇ ਤੋਦੇ ਡਿੱਗੇ, ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ
ਸ੍ਰੀਨਗਰ, 1 ਫਰਵਰੀ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਅੱਜ ਉੱਚਾਈ ‘ਤੇ ਸਥਿਤ ‘ਗੁਲਮਰਗ ਸਕੀਇੰਗ ਰਿਜ਼ੋਰਟ’ ‘ਚ ਭਾਰੀ ਬਰਫ ਦਾ ਤੋਦਾ ਡਿੱਗ ਗਿਆ। ਇਸ ਕਾਰਨ ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 21 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ। Source link
Read More »ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਨਾਗਰਿਕਾਂ ਨੂੰ ਹਰ ਹਾਲਤ ’ਚ ਤੁਰੰਤ ਖਾਰਕੀਵ ਛੱਡਣ ਲਈ ਕਿਹਾ
ਨਵੀਂ ਦਿੱਲੀ, 2 ਮਾਰਚ ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਖਾਰਕੀਵ ਵਿੱਚ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬਯੇ ਅਤੇ ਬੇਜ਼ਲਿਉਦੋਵਕਾ ਜਾਣ ਲਈ ਕਿਹਾ ਹੈ। ਯੂਕਰੇਨ ਦੇ ਇਸ ਸ਼ਹਿਰ ਵਿੱਚ ਰੂਸੀ ਹਮਲੇ ਤੇਜ਼ ਤੇ ਭਿਆਨਕ ਹੋਣ …
Read More »ਪੱਛਮੀ ਮੁਲਖਾਂ ਨੇ ਜੰਗ ਦੇ ਖਤਰੇ ਨੂੰ ਵੇਖਦਿਆ ਆਪਣੇ ਨਾਗਰਿਕਾ ਨੂੰ ਯੁਕਰੇਨ ਛੱਡਣ ਲਈ ਆਖਿਆ ……
ਯੂਐਸ ਯੂਕੇ ਤੋ ਬਾਅਦ ਆਸਟ੍ਰਲੀਆ ਜਾਪਾਨ ਲਤਵਿਆ ਨਿਊਜੀਲੇਂਡ ਕਨੇਡਾ ਅਤੇ ਨੈਦਰਲੈਂਡ ਨੇ ਵੀ ਆਪਣੇ ਸ਼ਹਿਰੀਆ ਨੂੰ ਯੁਕਰੇਨ ਨੂੰ ਛੱਡਣ ਲਈ ਆਖ ਦਿੱਤਾ ਹੈ। ਯੂਐਸ ਦੇ ਨੇਸ਼ਨਲ ਸਿਕਊਰਟੀ ਅਡਵਾਈਜਰ ਜੇਕ ਸੁਲੇਵਨ ਨੇ ਕਿਹਾ ਕੇ ਸਾਡੇ ਸ਼ਹਿਰੀ ਅਠਤਾਲੀ ਘੰਟਿਆ ਅੰਦਰ-੨ ਯੁਕਰੇਨ ਛੱਡਣ ਅਤੇ ਉਹ ਇਹ ਨਾ ਉਮੀਦ ਕਰਨ ਕੇ ਜੰਗ ਲੱਗਣ ਤੋ …
Read More »