Home / Tag Archives: ਜ

Tag Archives:

ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਚੇਨੱਈ, 11 ਅਕਤੂੁਬਰ ਏਅਰ ਇੰਡੀਆ ਦੀ ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਉਡਾਣ ਨੂੰ ਤਕਨੀਕੀ ਨੁਕਸ ਪੈਣ ਕਰਕੇ ਤ੍ਰਿਚੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਦੇ ਹਾਈਡਰੋਲਿਕ ਸਿਸਟਮ ਵਿਚ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਉਧਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਤਕਨੀਕੀ ਨੁਕਸ ਬਾਰੇ ਜਾਣਕਾਰੀ ਮਿਲੀ ਤਾਂ …

Read More »

ਮ੍ਰਿਤਕ ਦੇ ਸ਼ੁਕਰਾਣੂ ਔਲਾਦ ਪੈਦਾ ਕਰਨ ਲਈ ਵਰਤੇ ਜਾ ਸਕਦੇ ਹਨ: ਹਾਈ ਕੋਰਟ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 5 ਅਕਤੂਬਰ ਦਿੱਲੀ ਹਾਈ ਕੋਰਟ ਨੇ ਇਕ ਇਤਿਹਾਸਕ ਫ਼ੈਸਲੇ ਵਿਚ ਕਿਹਾ ਹੈ ਕਿ ਕਿਸੇ ਮਰ ਚੁੱਕੇ ਵਿਅਕਤੀ ਦੇ ਸ਼ੁਕਰਾਣੂਆਂ ਨੂੰ ਉਸ ਦੀ ਅਗਾਊਂ ਰਜ਼ਾਮੰਦੀ ਹੋਣ ਦੀ ਸੂਰਤ ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦੀ ਔਲਾਦ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਫ਼ੈਸਲਾ …

Read More »

ਤਾਮਿਲਨਾਡੂ ਜਾ ਰਹੇ ਕਿਸਾਨ ਆਗੂਆਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ

ਹਰਜੀਤ ਸਿੰਘ ਖਨੌਰੀ, 26 ਅਗਸਤ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਤਿਰੂਚੁਰਾਪੱਲੀ ਅਤੇ ਪੂਡੀਚੇਰੀ ‘ਚ ਹੋ ਰਹੀ ਮਹਾਪੰਚਾਇਤ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਵਿਚ ਨਹੀਂ ਚੜ੍ਹਨ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ …

Read More »

ਨੇਪਾਲ: ਬੱਸ ਹਾਦਸੇ ’ਚ ਮਰੇ 27 ਭਾਰਤੀਆਂ ਦਾ ਕੀਤਾ ਜਾ ਰਿਹੈ ਪੋਸਟਮਾਰਟਮ

ਕਾਠਮੰਡੂ, 24 ਅਗਸਤ ਨੇਪਾਲ ਵਿੱਚ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 27 ਭਾਰਤੀ ਸ਼ਰਧਾਲੂਆਂ ਦਾ ਅੱਜ ਬਾਗਮਤੀ ਸੂਬੇ ਦੇ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਨੂੰ ਮਹਾਰਾਸ਼ਟਰ ਲਿਜਾਇਆ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿੱਚ ਜਾਰੀ ਬਿਆਨ ਵਿੱਚ ਕਿਹਾ ਕਿ ਮੱਧ ਨੇਪਾਲ ਵਿੱਚ ਭਾਰਤੀ ਯਾਤਰੀ ਬੱਸ …

Read More »

ਅਮਰੀਕਾ ’ਚ ਜੇ ਅੱਜ ਚੋਣਾਂ ਹੋਣ ਤਾਂ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ: ਵਾਸ਼ਿੰਗਟਨ ਪੋਸਟ

ਵਾਸ਼ਿੰਗਟਨ, 16 ਅਗਸਤ ‘ਵਾਸ਼ਿੰਗਟਨ ਪੋਸਟ’ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਹੈ ਕਿ ਜੇ ਅੱਜ ਅਮਰੀਕਾ ’ਚ ਚੋਣਾਂ ਹੁੰਦੀਆਂ ਹਨ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ। ਅਮਰੀਕਾ ਦੇ ਰੋਜ਼ਾਨਾ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ …

Read More »

ਸੁਪਰੀਮ ਕੋਰਟ ਸੇਬੀ ਨਾਲ ‘ਸਮਝੌਤੇ ਦੀ ਸੰਭਾਵਨਾ’ ਦੇ ਮੱਦੇਨਜ਼ਰ ਅਡਾਨੀ ਦੀ ਜਾਂਚ ਸੀਬੀਆਈ ਜਾਂ ਐਸਆਈਟੀ ਨੂੰ ਸੌਂਪੇ: ਕਾਂਗਰਸ

ਨਵੀਂ ਦਿੱਲੀ, 12 ਅਗਸਤ ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਦੇ ਖਿਲਾਫ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਕਾਂਗਰਸ ਨੇ ਸੋਮਵਾਰ ਨੂੰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਅਪੀਲ ਕੀਤੀ ਕਿ ਸੁਪਰੀਮ ਕੋਰਟ ‘ਸੇਬੀ ਨਾਲ ਗੰਢਤੁਪ ਦੀ ਸੰਭਾਵਨਾ’ ਨੂੰ ਦੇਖਦੇ ਹੋਏ ਅਡਾਨੀ ਦੀ ਜਾਂਚ ਸੀਬੀਆਈ …

Read More »

ਜ਼ਿੰਦਾ ਜਾਂ ਮਰਿਆ ਫੜ੍ਹੇ ਜਾਣ ਤੱਕ ਯਾਹਿਆ ਸਿਨਵਰ ਦੀ ਭਾਲ ਜਾਰੀ ਰਹੇਗੀ: ਇਜ਼ਰਾਈਲ

ਤੇਲ ਅਵੀਵ (ਇਜ਼ਰਾਈਲ), 7 ਅਗਸਤ 7 ਅਕਤੂਬਰ ਨੂੰ ਹੋਏ ਕਤਲੇਆਮ ਦੇ ਪਿਛੇ ਹਮਾਸ ਦੇ ਗਾਜ਼ਾ ’ਚ ਅਤਿਵਾਦੀ ਆਗੂ ਯਾਹੀਆ ਸਿਨਵਰ ਜਿਸ ਨੂੰ ਹਮਾਸ ਲੀਡਰਸ਼ਿਪ ਦੁਆਰਾ ਅੱਤਵਾਦੀ ਸੰਗਠਨਾਂ ਦਾ ਮੁਖੀ ਨਾਮਜ਼ਦ ਕੀਤਾ ਗਿਆ ਸੀ, ਦੇ ਹੱਥ ਹੋਣ ਸਬੰਧੀ ਖਬਰਾਂ ’ਤੇ ਇਜ਼ਰਾਈਲ ਦੇ ਆਗੂਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਜ਼ਰਾਈਲੀ ਵਿਦੇਸ਼ ਮੰਤਰੀ ਇਜ਼ਰਾਈਲ …

Read More »

ਸ਼ਹੀਦ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਬਿੱਟੂ

ਚੰਡੀਗੜ੍ਹ, 16 ਜੁਲਾਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਹੀਦ ਜਵਾਨਾਂ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਉਨ੍ਹਾਂ ਐਕਸ ’ਤੇ ਪੋਸਟ ਪਾ ਕੇ ਲਿਖਿਆ ਕਿ ਉਨ੍ਹਾਂ ਦੀ ਦਿਲੀ ਹਮਦਰਦੀ ਉਨ੍ਹਾਂ ਬਹਾਦਰ ਫੌਜੀਆਂ ਦੇ ਪਰਿਵਾਰਾਂ ਨਾਲ ਹੈ …

Read More »

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

ਮੈਲਬੌਰਨ, 2 ਜੁਲਾਈ ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ ਲੜਕੀ ਦੀ ਮੌਤ ਹੋ ਗਈ ਜੋ ਤਪਦਿਕ ਨਾਲ ਪੀੜਤ ਸੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਸ਼ੈੱਫ ਬਣਨਾ ਚਾਹੁੰਦੀ ਸੀ। ਉਹ 20 ਜੂਨ ਨੂੰ ਮੈਲਬੌਰਨ ਤੋਂ ਦਿੱਲੀ ਜਾਣ ਲਈ ਜਹਾਜ਼ ’ਤੇ ਸਵਾਰ …

Read More »

ਯੂਪੀ: ਬਰਾਤ ’ਚ ਲੈ ਕੇ ਜਾ ਰਹੇ ਲਾੜੇ ’ਤੇ ਲੜਕੀ ਦੇ ਪ੍ਰੇਮੀ ਨੇ ਤੇਜ਼ਾਬ ਦਾ ਕੈਨ ਡੋਲਿਆ, ਹਾਲਤ ਗੰਭੀਰ

ਭਦੋਹੀ (ਉੱਤਰ ਪ੍ਰਦੇਸ਼), 20 ਜੂਨ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਬਰਾਤ ਦੌਰਾਨ ਲਾੜੇ ਅਤੇ ਦੋ ਬੱਚਿਆਂ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾੜੇ ਦੇ ਚਿਹਰੇ ਤੇ ਸਰੀਰ ’ਤੇ ਤੇਜ਼ਾਬ ਡਿੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ। ਪੁਲੀਸ ਮੁਤਾਬਕ ਸੁਦਾਮਾ ਗੌਤਮ (24) …

Read More »