ਪੈਰਿਸ, 6 ਸਤੰਬਰ ਟੋਕੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ64 ਮੁਕਾਬਲੇ ਵਿੱਚ ਏਸ਼ਿਆਈ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਛੋਟੇ ਪੈਰ ਨਾਲ ਪੈਦਾ ਹੋਏ ਨੋਇਡਾ ਦੇ ਪ੍ਰਵੀਨ (21 ਸਾਲ) ਨੇ ਛੇ ਖਿਡਾਰੀਆਂ ਵਿੱਚ 2.08 ਮੀਟਰ …
Read More »ਅਥਲੈਟਿਕਸ: ਪ੍ਰੀਤੀ ਪਾਲ ਨੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ’ਚ ਕਾਂਸੇ ਦਾ ਤਗ਼ਮਾ ਜਿੱਤਿਆ
ਪੈਰਿਸ, 30 ਅਗਸਤ ਭਾਰਤ ਦੀ ਪ੍ਰੀਤੀ ਪਾਲ ਨੇ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ਵਿੱਚ 14.21 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਤੇਈ ਸਾਲਾ ਪ੍ਰੀਤੀ ਦਾ ਕਾਂਸੇ ਦਾ ਤਗ਼ਮਾ ਪੈਰਿਸ ਪੈਰਾਲੰਪਿਕ ਦੇ ਪੈਰਾ ਅਥਲੀਟਾਂ ਵਿੱਚ ਭਾਰਤ ਦਾ ਪਹਿਲਾਂ ਤਗ਼ਮਾ ਹੈ। ਚੀਨ ਦੀ …
Read More »ਸ਼ੰਭਵੀ ਨੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ
ਪੰਚਕੂਲਾ: ਪੰਚਕੂਲਾ ਦੇ ਸੈਕਟਰ-17 ਦੀ ਰਹਿਣ ਵਾਲੀ ਸ਼ੰਭਵੀ ਨੇ ਸਟਾਰ ਮਿਸ ਟੀਨ ਕੰਟੀਨੈਂਟ ਇੰਡੀਆ-2024 ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਸਟਾਰ ਐਂਟਰਟੇਨਮੈਂਟ ਪ੍ਰੋਡਕਸ਼ਨ, ਜੈਪੁਰ ਵੱਲੋਂ ਕਰਵਾਇਆ ਗਿਆ ਹੈ। ਹੁਣ ਸ਼ੰਭਵੀ ਸਪੇਨ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਸ਼ੰਭਵੀ ਨੇ ਕਿਹਾ ਕਿ ਉਸ …
Read More »ਡੀਏਵੀ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਟੂਰਨਾਮੈਂਟ ਜਿੱਤਿਆ
ਅਵਿਨਾਸ਼ ਸ਼ਰਮਾ ਨੂਰਪੁਰ ਬੇਦੀ, 1 ਅਗਸਤ ਸਿੱਖਿਆ ਬਲਾਕ ਤਖਤਗੜ੍ਹ ਜ਼ੋਨ ਦੇ ਅੰਡਰ 14 ,17,19 ਵਰਗ ਦੇ ਕਬੱਡੀ ਮੁਕਾਬਲੇ ਜ਼ੋਨਲ ਕਨਵੀਨਰ ਪ੍ਰਿੰਸੀਪਲ ਵਰਿੰਦਰ ਸ਼ਰਮਾ, ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਵਿੱਚ ਸਮਾਪਤ ਹੋ ਗਏ ਹਨ। ਪ੍ਰਿੰਸੀਪਲ ਹਰਦੀਪ ਸਿੰਘ ਨੇ ਦੱਸਿਆ ਕਿ ਅੰਡਰ 19 ਵਰਗ ਵਿੱਚ ਫਾਈਨਲ ਦਾ ਮੁਕਾਬਲਾ ਡੀਏਵੀ ਸਕੂਲ …
Read More »ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ
ਦੁਬਈ, 25 ਜੂਨ ਭਾਰਤ ਦੇ ਇੱਕ ਇਲੈੱਕਟ੍ਰੀਸ਼ਨ ਨੇ ਕਈ ਸਾਲਾਂ ਤੱਕ ਪੈਸਿਆਂ ਦੀ ਬੱਚਤ ਕਰਨ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਮਗਰੋਂ ਦੁਬਈ ’ਚ ਲਗਪਗ 1 ਮਿਲੀਅਨ ਦਰਾਮ (ਲਗਪਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ। ਅਖਬਾਰ ‘ਖਲੀਜ ਟਾਈਮਜ਼’ ਦੀ ਖ਼ਬਰ ਮੁਤਾਬਕ ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗਡਾ 2019 ਤੋਂ ਨੈਸ਼ਨਲ …
Read More »ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ
ਹੈਦਰਾਬਾਦ, 17 ਦਸੰਬਰ ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ’ਚ ਵੱਕਾਰੀ ਡਬਲਯੂਬੀਸੀ ਇੰਡੀਆ ਖ਼ਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੁਆਰਾ ਮਨਜ਼ੂਰਸ਼ੁਦਾ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਗਾਚੀਬਾਓਲੀ ਸਟੇਡੀਅਮ ਵਿੱਚ ਦੋ ਖਿਤਾਬੀ ਮੁਕਾਬਲਿਆਂ ਡਬਲਯੂਬੀਸੀ ਇੰਡੀਆ ਅਤੇ …
Read More »ਪੰਕਜ ਅਡਵਾਨੀ ਨੇ ਦੋਹਰਾ ਖ਼ਿਤਾਬ ਜਿੱਤਿਆ
ਦੋਹਾ, 23 ਨਵੰਬਰ ਸੀਨੀਅਰ ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਅੰਕ ਵੰਨਗੀ) ਦੇ ਫਾਈਨਲ ਵਿੱਚ ਹਮਵਤਨ ਸੌਰਵ ਕੋਠਾਰੀ ਨੂੰ 5-0 ਨਾਲ ਹਰਾ ਕੇ ਪੰਜਵੀਂ ਵਾਰ ਦੋਹਰਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਨਾਲ ਅਡਵਾਨੀ ਦੇ ਵਿਸ਼ਵ ਖ਼ਿਤਾਬਾਂ ਦੀ ਗਿਣਤੀ 27 ਹੋ ਗਈ ਹੈ। …
Read More »ਏਸ਼ਿਆਈ ਖੇਡਾਂ: ਹਰਮਿਲਨ ਬੈਂਸ ਨੇ ਮਹਿਲਾ 800 ਮੀਟਰ ’ਚ ਚਾਂਦੀ ਦਾ ਤਗਮਾ ਜਿੱਤਿਆ
ਹਾਂਗਜ਼ੂ, 4 ਅਕਤੂਬਰ ਭਾਰਤ ਦੀ ਹਰਮਿਲਨ ਬੈਂਸ ਨੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੀ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ। * ਇਸ ਦੌਰਾਨ ਭਾਰਤੀ ਮਹਿਲਾਵਾਂ ਨੇ 4×400 ਮੀਟਰ ਰਿਲੇਅ ਟੀਮ ਨੇ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤ ਲਿਆ। * ਭਾਰਤ ਦੇ ਅਵਨਿਾਸ਼ ਸਾਬਲੇ ਨੇ ਏਸ਼ਿਆਈ ਖੇਡਾਂ ਵਿੱਚ …
Read More »ਭਾਰਤ ਨੇ ਪਾਕਿਸਤਾਨ ਨੂੰ ਹਰਾ ਹਾਕੀ5ਐੱਸ ਏਸ਼ੀਆ ਕੱਪ ਜਿੱਤਿਆ
ਸਾਲਾਲਾਹ, 2 ਸਤੰਬਰ ਪੁਰਸ਼ਾਂ ਦੇ ਪਹਿਲੇ ਹਾਕੀ5ਐੱਸ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣ ਗਿਆ ਹੈ। ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ਵਿਚ 2-0 ਨਾਲ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 4-4 ਗੋਲਾਂ ਨਾਲ ਬਰਾਬਰ ਸਨ। ਇਸ ਜਿੱਤ ਨਾਲ ਭਾਰਤ ਨੇ ਐਫਆਈਐਚ ਹਾਕੀ5ਐੱਸ ਵਿਸ਼ਵ ਕੱਪ …
Read More »ਰੂਪਨਗਰ ਜ਼ਿਲ੍ਹੇ ਦੇ ਭਲਵਾਨ ਵਿਸ਼ਾਲ ਰਾਣਾ ਨੇ ਵਿਸ਼ਵ ਪੁਲੀਸ ਮੁਕਾਬਲਿਆਂ ’ਚ ਸੋਨ ਤਗਮਾ ਜਿੱਤਿਆ
ਜਗਮੋਹਨ ਸਿੰਘ ਰੂਪਨਗਰ, 31 ਜੁਲਾਈ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁਕਾਰੀ ਦੇ ਜੰਮਪਲ ਵਿਸ਼ਾਲ ਰਾਣਾ ਨੇ ਕੈਨੇਡਾ ਵਿਖੇ ਚੱਲ ਰਹੇ ਵਿਸ਼ਵ ਪੁਲੀਸ ਕੁਸ਼ਤੀ ਦੌਰਾਨ 70 ਕਿਲੋ ਵਿੱਚ ਸੋਨ ਤਗਮਾ ਜਿੱਤਿਆ ਹੈ। ਵਿਸ਼ਾਲ ਰਾਣਾ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 28 ਜੁਲਾਈ …
Read More »