Home / Tag Archives: ਚਸਲਰ

Tag Archives: ਚਸਲਰ

ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਬਰਲਿਨ: ਓਲਫ ਸ਼ੁਲਜ਼ ਨੇ ਅੱਜ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕ ਲਈ। ਇਸ ਤੋਂ ਪਹਿਲਾਂ ਸੰਸਦ ਨੇ ਸ਼ੁਲਜ਼ ਨੂੰ ਦੇਸ਼ ਦਾ ਚਾਂਸਲਰ ਚੁਣ ਲਿਆ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹ ਜਰਮਨੀ ਦੇ ਨੌਵੇਂ ਚਾਂਸਲਰ ਹੋਣਗੇ। ਉਹ 16 ਸਾਲ ਤੋਂ ਚਾਂਸਲਰ ਰਹੀ ਏਂਜਲਾ ਮਰਕਲ ਦੀ ਥਾਂ ਲੈਣਗੇ। ਇਸ ਦੇ ਨਾਲ …

Read More »

ਜਰਮਨੀ ਦੇ ਨਵੇਂ ਚਾਂਸਲਰ ਹੋਣਗੇ ਓਲਫ ਸ਼ੁਲਜ਼

ਜਰਮਨੀ ਦੇ ਨਵੇਂ ਚਾਂਸਲਰ ਹੋਣਗੇ ਓਲਫ ਸ਼ੁਲਜ਼

ਬਰਲਿਨ: ਜਰਮਨੀ ਦੀਆਂ ਪਾਰਟੀਆਂ ਨੇ ਨਵੀਂ ਗੱਠਜੋੜ ਸਰਕਾਰ ‘ਤੇ ਸਹੀ ਪਾ ਦਿੱਤੀ ਹੈ। ਓਲਫ ਸ਼ੁਲਜ਼ ਹੁਣ ਚਾਂਸਲਰ ਏਂਜਲਾ ਮਰਕਲ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੁਲਜ਼ ਦੀ ਸੋਸ਼ਲ ਡੈਮੋਕ੍ਰੈਟ ਪਾਰਟੀ, ਗਰੀਨ ਪਾਰਟੀ ਅਤੇ ਫ਼ਰੀ ਡੈਮੋਕ੍ਰੈਟ ਪਾਰਟੀ ਵਿਚਾਲੇ ਸਹਿਮਤੀ ਬਣ ਗਈ ਸੀ। ਸ਼ੁਲਜ਼ ਨੂੰ ਅੱਜ ਸੰਸਦ ਵਿਚ ਚਾਂਸਲਰ ਚੁਣ …

Read More »

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਤੇ ਜਰਮਨ ਚਾਂਸਲਰ ਐਂਜਲਾ ਮਰਕਲ 16 ਨੂੰ ਕਰਨਗੇ ਮੁਲਾਕਾਤ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਤੇ ਜਰਮਨ ਚਾਂਸਲਰ ਐਂਜਲਾ ਮਰਕਲ 16 ਨੂੰ ਕਰਨਗੇ ਮੁਲਾਕਾਤ

ਪੈਰਿਸ, 10 ਸਤੰਬਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨੀ ਦੇ ਚਾਂਸਲਰ ਐਂਜਲਾ ਮਰਕਲ 16 ਸਤੰਬਰ ਨੂੰ ਐਲਿਸੀ ਪੈਲੇਸ ‘ਚ ਮੁਲਾਕਾਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਅੱਜ ਫਰੈਂਚ ਪ੍ਰੈਜ਼ੀਡੈਂਸੀ ਵੱਲੋਂ ਦੱਸਿਆ ਗਿਆ ਕਿ ਮੁਲਾਕਾਤ ਦੌਰਾਨ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨ ਚਾਂਸਲਰ ਐਂਜਲਾ ਮਰਕਲ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕਰਨਗੇ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ …

Read More »