ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 29 ਮਾਰਚ Punjab News – Pastor Bajinder: ਇਕ ਇਸਾਈ ਆਗੂ ਤੋਂ ਪੀੜਤ ਦੋ ਬੀਬੀਆਂ ਨੇ ਸ਼ਨਿੱਚਰਵਾਰ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੂੰ ਨਿਆ ਦਿਵਾਉਣ ਲਈ ਮਦਦ ਦੀ ਅਪੀਲ ਕੀਤੀ ਹੈ। ਇਹਨਾਂ ਦੋ …
Read More »ਖੁਦਕੁਸ਼ੀ ਮਾਮਲਾ: ਲੜਕੀ ਦੇ ਪਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਵਾਜਾਈ ਠੱਪ
ਬਲਵਿੰਦਰ ਰੈਤ ਨੂਰਪੁਰ ਬੇਦੀ, 27 ਮਾਰਚ ਆਪਣੇ ਸੁਹਰਾ ਪਰਿਵਾਰ ਤੋਂ ਦੁਖੀ ਹੋ ਕੇ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਅਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਮਨਦੀਪ ਕੌਰ ਦੇ ਪਤੀ ਫੌਜੀ ਹਰਜੀਤ ਸਿੰਘ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਨਾ ਕਰਨ ਦੇ …
Read More »ਹੱਡਾਰੋੜੀ ਦੇ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੇ ਨੌਂ ਸਾਲਾ ਬੱਚੇ ਨੂੰ ਨੋਚ ਨੋਚ ਕੇ ਮਾਰਿਆ
ਸੰਤੋਖ ਗਿੱਲਗੁਰੂਸਰ ਸੁਧਾਰ, 24 ਮਾਰਚ ਪਿੰਡ ਮੋਹੀ ਵਿੱਚ ਅੱਜ ਬਾਅਦ ਦੁਪਹਿਰ ਪਰਵਾਸੀ ਮਜ਼ਦੂਰ ਪਰਿਵਾਰ ਦੇ 9 ਸਾਲਾ ਬੱਚੇ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ। ਦੋ ਮਹੀਨੇ ਪਹਿਲਾਂ ਵੀ ਨੇੜਲੇ ਪਿੰਡ ਭਨੋਹੜ ਵਿੱਚ 11 ਸਾਲਾ ਸਕੂਲੀ ਵਿਦਿਆਰਥੀ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ …
Read More »ਹਿਮਾਚਲ ਵਾਸੀ ਬੇਖੌਫ਼ ਹੋ ਕੇ ਪੰਜਾਬ ਆਉਣ ਅਤੇ ਪੰਜਾਬ ਵਾਸੀ ਬੇਖੌਫ਼ ਹੋ ਕੇ ਹਿਮਾਚਲ ਜਾਣ: ਗੜਗੱਜ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਮਾਰਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਚੱਲ ਰਹੇ ਤਣਾਅ ਵਾਲੇ ਮਾਹੌਲ ਦੌਰਾਨ ਅੱਜ ਹਿਮਾਚਲ ਦੇ ਹਮੀਰਪੁਰ ਖੇਤਰ ਵਿੱਚ ਬਡਸਰ ਸਥਿਤ ਸਰਕਾਰੀ ਕਾਲਜ ਦੇ ਲਗਪਗ ਪੰਜਾਹ ਵਿਦਿਆਰਥੀ ਅਤੇ ਅਧਿਆਪਕ ਇੱਥੇ ਹਰਿਮੰਦਰ ਸਾਹਿਬ ਪੁੱਜੇ। ਵਫ਼ਦ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ …
Read More »ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਕੇ ਗੁਜਰਾਤੀ ਨੂੰ 6 ਸਾਲ ਦੀ ਕੈਦ
ਨਿਊਯਾਰਕ, 12 ਮਾਰਚ (ਰਾਜ ਗੋਗਨਾ)- ਇਕ ਭਾਰਤੀ ਮੂਲ ਦੇ 28 ਸਾਲਾ ਸਾਗਰ ਪਟੇਲ ਨੂੰ ਫਰਵਰੀ 2024 ਵਿੱਚ ਨਿਊਜਰਸੀ ਤੋ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।ਬਹੁਤ ਸਾਰੇ ਗੁਜਰਾਤੀ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਗਏ ਸਨ ਅਤੇ ਬਿਨਾਂ ਕਿਸੇ ਮਿਹਨਤ ਦੇ …
Read More »Telecom subscriber ਦਸੰਬਰ ਵਿਚ ਟੈਲੀਕਾਮ ਸਬਸਕ੍ਰਾਈਬਰਾਂ ਦੀ ਗਿਣਤੀ ਵੱਧ ਕੇ 1189.92 ਮਿਲੀਅਨ ਹੋਈ
ਨਵੀਂ ਦਿੱਲੀ, 11 ਮਾਰਚ Telecom subscriber ਟੈਲੀਕਾਮ ਰੈਗੂਲੇਟਰ ‘ਟਰਾਈ’ ਦੀ ਰਿਪੋਰਟ ਮੁਤਾਬਕ ਦਸੰਬਰ 2024 ਵਿਚ ਭਾਰਤ ’ਚ ਟੈਲੀਕਾਮ ਸਬਸਕ੍ਰਾਈਬਰ ਬੇਸ ਵੱਧ ਕੇ 1189.92 ਮਿਲੀਅਨ ਨੂੰ ਪਹੁੰਚ ਗਿਆ ਹੈ ਅਤੇ ਮੋਬਾਈਲ ਤੇ ਫਿਕਸਡ ਲਾਈਨ ਵਰਗ ਵਿਚ ਗਿਣਤੀ ਪੱਖੋਂ ਸਭ ਤੋਂ ਵੱਧ ਸਬਸਕ੍ਰਾਈਬਰ ਜੀਓ ਦੇ ਹਨ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਮੁਤਾਬਕ ਨਵੰਬਰ …
Read More »ਕੀ ਯਾਲਟਾ ਸਮਝੌਤਾ ਦੁਹਰਾਇਆ ਜਾਵੇਗਾ ? → Ontario Punjabi News
ਕੁਲਤਰਨ ਸਿੰਘ ਪਧਿਆਣਾ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੂੰ ਪਹਿਲਾ “ਤਾਨਾਸ਼ਾਹ” ਕਹਿ ਕੇ ਉਸਦਾ ਮਜ਼ਾਕ ਉਡਾਇਆ ਫਿਰ ਟਰੰਪ ਨੇ ਇਹ ਵੀ ਕਿਹਾ ਕਿ ਜ਼ੇਲੇਨਸਕੀ, ਜੋ ਪਹਿਲਾਂ ਇੱਕ ਕਾਮੇਡੀਅਨ ਸਨ, ਨੇ ਅਮਰੀਕਾ ਨੂੰ 350 ਬਿਲੀਅਨ ਡਾਲਰ ਖਰਚ ਕਰਨ ਲਈ ਮਨਾਇਆ, ਉਹ ਵੀ ਇੱਕ ਅਜਿਹੇ ਯੁੱਧ ਲਈ ਜੋ …
Read More »Vice President ਧਨਖੜ ਨੇ ਜਾਤ ਤੇ ਸੰਸਕ੍ਰਿਤੀ ਨੂੰ ਲੈ ਕੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਵਿਰੁੱਧ ਚੌਕਸ ਕੀਤਾ
ਨਵੀਂ ਦਿੱਲੀ, 8 ਫਰਵਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਨਸਲ ਅਤੇ ਸੱਭਿਆਚਾਰ ਦੇ ਆਧਾਰ ’ਤੇ ਮਸਨੂਈ ਪਾੜਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਅਜਿਹੀਆਂ ਤਾਕਤਾਂ ਤੋਂ ਪੈਦਾ ਹੋਏ ਖਤਰੇ ਨੂੰ ਸਮਝਣ ਵਾਲੇ ਲੋਕ ਸੌੜੇ ਹਿੱਤਾਂ ਕਾਰਨ ਖਤਰੇ ਨੂੰ …
Read More »Punjab News: ਅਮਰੀਕਾ ਤੋਂ Deport ਹੋ ਕੇ ਆਇਆ ਨੌਜਵਾਨ ਹੋਇਆ ਘਰੋਂ ਗ਼ਾਇਬ
ਸਵੇਰੇ ਪੰਜ ਵਜੇ ਘਰੋਂ ਲਾਪਤਾ ਹੋਇਆ ਦਵਿੰਦਰਜੀਤ; ਦੁਬਈ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਜਾਣ ਪਿੱਛੋਂ 13 ਦਿਨ ਅਮਰੀਕੀ ਪੁਲੀਸ ਦੀ ਹਿਰਾਸਤ ਵਿਚ ਰਹਿਣ ਤੋਂ ਬਾਅਦ ਪਰਤਿਆ ਸੀ ਵਤਨ ਸਰਬਜੀਤ ਗਿੱਲ ਫਿਲੌਰ, 6 ਫਰਵਰੀ Punjab News: ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲਾਂਦੜਾ ਦਾ ਇੱਕ ਨੌਜਵਾਨ ਵੀਰਵਾਰ ਸਵੇਰੇ …
Read More »Earphones Girl Death: ਕੰਨਾਂ ’ਚ Earphones ਲਗਾ ਕੇ ਲਾਈਨ ਪਾਰ ਕਰਦੀ ਕੁੜੀ ਰੇਲ ਨੇ ਦਰੜੀ
ਕੰਨਾਂ ਵਿਚ ਈਅਰਫੋਨ ਲੱਗੇ ਹੋਣਕਾਰਨ ਨਾ ਸੁਣੀ ਰੇਲ ਗੱਡੀ ਦੀ ਆਵਾਜ਼; ਕੋਚੂਵੇਲੀ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ ਵੱਲੋਂ ਦਰੜ ਦਿੱਤੇ ਜਾਣ ਕਾਰਨ ਹੋਈ ਅੱਲੜ੍ਹ ਕੁੜੀ ਦੀ ਮੌਤ ਪਾਲਘਰ, 24 ਜਨਵਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ 16 ਸਾਲਾ ਲੜਕੀ ਦੀ ਉਦੋਂ ਐਕਸਪ੍ਰੈਸ ਰੇਲ ਗੱਡੀ ਹੇਠ ਆ ਕੇ …
Read More »