ਨਵੀਂ ਦਿੱਲੀ, 21 ਅਪਰੈਲ ਸੀਬੀਆਈ ਨੇ ਐਨਐਸਈ ਦੇ ਸਾਬਕਾ ਐਮਡੀ ਅਤੇ ਸੀਈਓ ਚਿੱਤਰਾ ਰਾਮਕ੍ਰਿਸ਼ਨ ਅਤੇ ਸਾਬਕਾ ਗਰੁੱਪ ਆਪਰੇਟਿੰਗ ਅਫਸਰ ਆਨੰਦ ਸੁਬਰਾਮਨੀਅਨ ਖ਼ਿਲਾਫ਼ ਕੋ-ਲੋਕੇਸ਼ਨ ਘੁਟਾਲਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਸੀਬੀਆਈ ਵੱਲੋਂ ਕ੍ਰਮਵਾਰ 25 ਫਰਵਰੀ ਤੇ 6 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਮਕ੍ਰਿਸ਼ਨ ਅਤੇ ਸੁਬਰਾਮਨੀਅਨ ਦੋਵੇਂ ਨਿਆਂਇਕ ਹਿਰਾਸਤ …
Read More »ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਮਾਈ ਪੱਖੋਂ ਰਿਕਾਰਡ ਤੋੜੇ; 3 ਦਿਨਾਂ ’ਚ ਕੁਲੈਕਸ਼ਨ 325 ਫੀਸਦੀ ਵਧੀ
ਮੁੰਬਈ, 14 ਮਾਰਚ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਫਿਲਮ ਬਿਨਾਂ ਵੱਡੇ ਸਟਾਰਾਂ ਤੋਂ ਹੈ ਪਰ ਫੇਰ ਵੀ ਇਸ ਫਿਲਮ ਪ੍ਰਤੀ ਦਰਸ਼ਕਾਂ ਦਾ ਇੰਨਾ ਉਤਸ਼ਾਹ ਹੈ ਕਿ ਤਿੰਨ ਦਿਨਾਂ ਵਿਚ ਹੀ ਫਿਲਮ ਲਈ 600 ਸਕਰੀਨਾਂ ਤੋਂ ਵਧਾ ਕੇ 2000 ਸਕਰੀਨਾਂ ਕਰ ਦਿੱਤੀਆਂ ਹਨ। ਪੀਵੀਆਰ ਤੇ …
Read More »