Home / Tag Archives: ਕਰਬਰ

Tag Archives: ਕਰਬਰ

ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਨਵੀਂ ਦਿੱਲੀ, 1 ਅਪਰੈਲ ਭਾਰਤ ਦੇ ਦੌਰੇ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਉਨ੍ਹਾਂ ਦਾ ਮੁਲਕ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਉਹ ਆਪ ਤੈਅ ਕਰਦਾ ਹੈ। ਸ੍ਰੀ ਲਾਵਰੋਵ ਨੇ ਕਿਹਾ ਕਿ ਡਾਲਰ ਦੀ …

Read More »

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਲੰਡਨ: ਬਰਤਾਨੀਆ ਨੇ ਇਕ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜਹਾਜ਼ ਜ਼ਬਤ ਕਰ ਲਿਆ ਹੈ ਜਿਸ ਦੇ ਸਬੰਧ ਰੂਸ ਦੇ ਸਿਆਸੀ ਆਗੂਆਂ ਨਾਲ ਹਨ। ਯੂਕਰੇਨ ‘ਤੇ ਹਮਲੇ ਮਗਰੋਂ ਰੂਸ ਨਾਲ ਸਬੰਧ ਰੱਖਦੀਆਂ ਕਈ ਇਕਾਈਆਂ ਤੇ ਵਿਅਕਤੀਆਂ ਖ਼ਿਲਾਫ਼ ਬਰਤਾਨੀਆ ਨੇ ਕਾਰਵਾਈ ਕੀਤੀ ਹੈ। ਟਰਾਂਸਪੋਰਟ ਸਕੱਤਰ ਗਰਾਂਟ ਸ਼ੈਪਸ ਨੇ ਦੱਸਿਆ ਕਿ ਲਕਸਮਬਰਗ ਵਿਚ ਰਜਿਸਟਰਡ …

Read More »

ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਵੱਲੋਂ ਭਾਰਤੀ ਕਾਰੋਬਾਰੀ ’ਤੇ ਮੈਚ ਫਿਕਸਿੰਗ ਕਰਵਾਉਣ ਦੇ ਦੋਸ਼

ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਵੱਲੋਂ ਭਾਰਤੀ ਕਾਰੋਬਾਰੀ ’ਤੇ ਮੈਚ ਫਿਕਸਿੰਗ ਕਰਵਾਉਣ ਦੇ ਦੋਸ਼

ਹਰਾਰੇ, 24 ਜਨਵਰੀ ਜ਼ਿੰਬਾਬਵੇ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਬ੍ਰੈਂਡਨ ਟੇਲਰ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਕਾਰੋਬਾਰੀ ਨੇ ਉਸ ਨੂੰ ਕੌਮਾਂਤਰੀ ਮੈਚ ਲਈ ਮੈਚ ਫਿਕਸ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਿਆਂ ਧਮਕੀ ਦਿੱਤੀ ਕਿ ਜੇ ਉਹ ਉਸ ਦਾ ਹੁਕਮ ਨਹੀਂ ਮੰਨੇਗਾ ਤਾਂ ਉਹ ਉਸ ਦੀ ਕੋਕੀਨ ਲੈਂਦੇ ਹੋਏ ਦੀ …

Read More »

ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਗ੍ਰਿਫ਼ਤਾਰ

ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਗ੍ਰਿਫ਼ਤਾਰ

ਚੰਡੀਗੜ੍ਹ, ਜੇਐੱਨਐੱਨ : ਪੱਤਰਕਾਰ, ਪ੍ਰਾਪਰਟੀ ਡੀਲਰ ਤੋਂ ਬਾਅਦ ਹੁਣ ਸ਼ਰਾਬ ਠੇਕੇਦਾਰ ਅਰਵਿੰਦਰ ਸਿੰਗਲਾ ਨੂੰ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਜੀਰਕਪੁਰ ਤੋਂ ਗਿ੍ਫ਼ਤਾਰ ਕੀਤਾ ਹੈ। ਸੈਕਟਰ-37 ਕੋਠੀ ਕਬਜਾ ਕਰਕੇ ਫਰਜ਼ੀ ਦਸਤਾਵੇਜ ਬਣਾ ਕੇ ਵੇਚਣੇ, ਮਾਲਿਕ ਨੂੰ ਬੰਧਕ ਬਣਾ ਕੇ ਰਾਜਸਥਾਨ ਦੇ ਭਰਤਪੁਰ ਸਥਿਤ ਇਕ ਆਸ਼ਰਮ ’ਚ ਰੱਖਣ ਦੇ ਮਾਮਲੇ ’ਚ ਪੁਲਿਸ ਨੇ …

Read More »

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਪੇਈਚਿੰਗ, 20 ਜਨਵਰੀ ਚੀਨ ਦੇ ਸਭ ਤੋਂ ਅਮੀਰਾਂ ‘ਚ ਗਿਣਿਆ ਜਾਂਦਾ ਕਾਰੋਬਾਰੀ ਜੈਕ ਮਾ ਕਰੀਬ ਢਾਈ ਮਹੀਨਿਆਂ ਦੀ ਖਾਮੋਸ਼ੀ ਮਗਰੋਂ ਅੱਜ ਆਨਲਾਈਨ ਵੀਡੀਓ ਰਾਹੀਂ ਸਾਹਮਣੇ ਆਇਆ। ਅਲੀਬਾਬਾ ਗਰੁੱਪ ਦੇ ਮੁਖੀ ਨੇ 50 ਸੈਕਿੰਡ ਦੇ ਵੀਡੀਓ ਦੌਰਾਨ ਆਪਣੀ ਫਾਊਂਡੇਸ਼ਨ ਵੱਲੋਂ ਸਮਰਥਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਉਸ ਨੇ ਆਪਣੇ ਗਾਇਬ ਰਹਿਣ …

Read More »
WP2Social Auto Publish Powered By : XYZScripts.com