ਨਵੀਂ ਦਿੱਲੀ, 21 ਅਪਰੈਲ ਸੀਬੀਆਈ ਨੇ ਐਨਐਸਈ ਦੇ ਸਾਬਕਾ ਐਮਡੀ ਅਤੇ ਸੀਈਓ ਚਿੱਤਰਾ ਰਾਮਕ੍ਰਿਸ਼ਨ ਅਤੇ ਸਾਬਕਾ ਗਰੁੱਪ ਆਪਰੇਟਿੰਗ ਅਫਸਰ ਆਨੰਦ ਸੁਬਰਾਮਨੀਅਨ ਖ਼ਿਲਾਫ਼ ਕੋ-ਲੋਕੇਸ਼ਨ ਘੁਟਾਲਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਸੀਬੀਆਈ ਵੱਲੋਂ ਕ੍ਰਮਵਾਰ 25 ਫਰਵਰੀ ਤੇ 6 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਮਕ੍ਰਿਸ਼ਨ ਅਤੇ ਸੁਬਰਾਮਨੀਅਨ ਦੋਵੇਂ ਨਿਆਂਇਕ ਹਿਰਾਸਤ …
Read More »ਐੱਨਐੱਸਈ ਦੀ ਸਾਬਕਾ ਸੀਈਓ ਨੂੰ 7 ਦਿਨਾਂ ਸੀਬੀਆਈ ਹਿਰਾਸਤ ਵਿੱਚ ਭੇਜਿਆ
ਨਵੀਂ ਦਿੱਲੀ, 5 ਮਾਰਚ ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨਾ ਦੀ ਸ਼ੇਅਰ ਬਾਜ਼ਾਰ ਵਿੱਚ ਬੇਨਿਯਮੀਆਂ ਨਾਲ ਜੁੜੇ ਕੋ-ਲੋਕੇਸ਼ਨ ਘੁਟਾਲੇ ‘ਚ ਪੁੱਛਗਿਛ ਲਈ 7 ਦਿਨਾਂ ਦੀ ਹਿਰਾਸਤ ਦਿੱਤੀ ਹੈ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਇਹ …
Read More »