ਇਸਲਾਮਾਬਾਦ, 11 ਮਈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਕੌਮੀ ਜਵਾਬਦੇਹੀ ਬਿਊਰੋ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਘੰਟੇ ਦੇ ਅੰਦਰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਸਰਉੱਚ ਅਦਾਲਤ ਨੇ ਕਿਹਾ ਕਿ ਏਜੰਸੀ ਨੇ ਅਦਾਲਤ ਦੇ ਕੰਪਲੈਕਸ ਵਿਚ ਦਾਖਲ ਹੋ ਕੇ ਅਤੇ ਬਿਨਾਂ ਇਜਾਜ਼ਤ ਉਨ੍ਹਾਂ …
Read More »ਸ੍ਰੀ ਆਨੰਦਪੁਰ ਸਾਹਿਬ: ਪੰਜਾਬ ਤੇ ਕੇਂਦਰ ਸਰਕਾਰਾਂ ਨੇ ਸਾਂਝੇ ਲੁਕਵੇਂ ਏਜੰਡੇ ਤਹਿਤ ਸੂਬੇ ਅੰਦਰ ਸੁਰੱਖਿਆ ਬਲਾਂ ਦੀ ਗਿਣਤੀ ਵਧਾਈ: ਧਾਮੀ
ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ ਸੂਬੇ ਅੰਦਰ ਹਾਲ ਹੀ ਵਿਚ ਵਧਾਈ ਪੰਜਾਬ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ‘ਤੇ ਨਿਸ਼ਾਨਾ ਸਾਧਿਆ। ਸ੍ਰੀ ਧਾਮੀ ਨੇ ਕਿਹਾ ਕਿ ਦੋਵੇਂ ਸਰਕਾਰਾਂ …
Read More »6 ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 10 ਅਦਾਰੇ ਆਮ ਜਨਤਾ ਲਈ ਬੰਦ: ਗ੍ਰਹਿ ਮੰਤਰਾਲਾ
ਨਵੀਂ ਦਿੱਲੀ, 17 ਫਰਵਰੀ ਛੇ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 10 ਸੰਵੇਦਨਸ਼ੀਲ ਅਦਾਰਿਆਂ ਨੂੰ ਆਮ ਜਨਤਾ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਨੇ ਕਿਹਾ ਕਿ ਇਨ੍ਹਾਂ ਸੰਵੇਦਨਸ਼ੀਲ ਅਦਾਰਿਆਂ ਦੇ ਅਹਾਤੇ ਵਿੱਚ ਕੀਤੀਆਂ ਜਾਣ ਵਾਲੀਆਂ ਕੁਝ ਗਤੀਵਿਧੀਆਂ ‘ਤੇ ਭਾਰਤ ਦੇ ਦੁਸ਼ਮਣਾਂ ਦੀ ਅੱਖ ਹੋ ਸਕਦੀ ਹੈ। …
Read More »ਚੀਨ ’ਚ ਕਰੋਨਾ ਕਾਰਨ ਮਹੀਨੇ ਅੰਦਰ 60 ਹਜ਼ਾਰ ਮੌਤਾਂ ਹੋਈਆਂ
ਪੇਈਚਿੰਗ, 14 ਜਨਵਰੀ ਚੀਨ ਨੇ ਅੱਜ ਦੱਸਿਆ ਹੈ ਕਿ ਦਸੰਬਰ ਤੋਂ ਹੁਣ ਤੱਕ ਦੇਸ਼ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ 59,938 ਮੌਤਾਂ ਹੋਈਆਂ। ਅਧਿਕਾਰੀਆਂ ਮੁਤਾਬਕ ਇਹ ਮੌਤਾਂ 8 ਦਸੰਬਰ 2022 ਤੋਂ 12 ਜਨਵਰੀ 2023ਵਿਚਾਲੇ ਹੋਈਆਂ। ਮਰਨ ਵਾਲਿਆਂ ਦੀ ਔਸਤ ਉਮਰ 80.3 ਸਾਲ ਹੈ। Source link
Read More »ਪਾਕਿਸਤਾਨ: ਕਰਾਚੀ ’ਚ ਮੰਦਰ ਅੰਦਰ ਭੰਨ-ਤੋੜ
ਕਰਾਚੀ (ਪਾਕਿਸਤਾਨ), 9 ਜੂਨ ਪਾਕਿਸਤਾਨੀ ਸ਼ਹਿਰ ਕਰਾਚੀ ਵਿਚ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ੍ਰੀ ਮਾਰੀ ਮਾਤਾ ਮੰਦਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ …
Read More »ਸਰਹਿੰਦ ਫੀਡਰ ਵਿੱਚ ਮਹੀਨੇ ਅੰਦਰ ਦੂਜੀ ਵਾਰ ਪਿਆ ਪਾੜ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 9 ਮਈ ਮੁਕਤਸਰ ਕੋਲੋਂ ਲੰਘਦੀਆਂ ਸਰਹਿੰਦ ਤੇ ਰਾਜਸਥਾਨ ਨਹਿਰਾਂ ਵਿੱਚੋਂ ਸਰਹਿੰਦ ਫੀਡਰ ਵਿੱਚ ਇਕ ਮਹੀਨੇ ਅੰਦਰ ਦੂਜੀ ਵਾਰ ਸੌ ਫੁੱਟ ਚੌੜਾ ਪਾੜ ਪੈ ਗਿਆ ਹੈ। ਦੋਵੇਂ ਵਾਰੀ ਪਾੜ ਵੀ ਇਸ ਤਰੀਕੇ ਨਾਲ ਪਿਆ ਹੈ ਕਿ ਸਰਹਿੰਦ ਫੀਡਰ ਦਾ ਪਾਣੀ ਪੰਜਾਹ ਫੁੱਟ ਚੌੜੀ ਪੱਟੜੀ ਤੋੜ …
Read More »ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਸ਼ਨ
ਦਵਿੰਦਰ ਸਿੰਘ ਸੋਮਲ ਰੂਸ ਵਲੋ ਯੁਕਰੇਨ ਅੰਦਰ ਛੇੜੀ ਜੰਗ ਦੀ ਮੁਖਾਲਫਤ ‘ਚ ਪੂਰੇ ਵਿਸ਼ਵ ਦੇ ਨਾਲ-੨ ਰਸ਼ੀਆ ਦੇ ਅੰਦਰ ਵੀ ਵਿਰੋਧ ਪ੍ਰਦਸ਼ਨ ਹੋ ਰਹੇ ਨੇ। ਰਸ਼ੀਆ ਅੰਦਰ ਕੰਮ ਕਰ ਰਹੇ OVD-info ਜੋ ਪ੍ਰਦਸ਼ਾਨਾ ਦੀ ਜਾਣਕਾਰੀ ਰੱਖਦਾ ਉਸਦੇ ਹਵਾਲੇ ਨਾਲ ਅਲ ਜਜੀਰਾ ਨੇ ਰਿਪੋਰਟ ਕੀਤਾ ਕੇ ਰਸ਼ੀਆ ਦੇ 56 ਸ਼ਹਿਰਾ …
Read More »ਇੰਗਲੈਡ ਅੰਦਰ ਕੋਵਿਡ ਨਾਲ ਸਬੰਧਿਤ ਸਾਰੀਆਂ ਪਾਬੰਦੀਆਂ ਜਲਦ ਹੀ ਹੋ ਸਕਦੀਆਂ ਨੇ ਖਤਮ
ਦਵਿੰਦਰ ਸਿੰਘ ਸੋਮਲ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੇ ਬੀਤੇ ਕੱਲ ਪਾਰਲੀਮੈਂਟ ਅੰਦਰ ਬੋਲਦਿਆ ਕਿਹਾ ਕੇ ਇੰਗਲੈਂਡ ਅੰਦਰ ਕੋਵਿਡ ਦੀ ਲਾਗ ਨੂੰ ਰੋਕਣ ਲਈ ਲਾਗੂ ਕੀਤੇ ਨਿਯਮਾ ਵਿੱਚੋ ਜੋ ਕੁਝ ਬਚੇ ਨੇ ਉਹ ਇਸ ਮਹੀਨੇ ਹਟਾਏ ਜਾ ਸਕਦੇ ਨੇ। ਉਹਨਾਂ ਆਖਿਆ ਕੇ ਜਿਸ ਤਰਾ ਦਾ ਚੰਗਾ ਟਰੈਂਡ ਹੁਣ ਸਾਨੂੰ ਡੇਟੇ ਵਿੱਚ …
Read More »ਇੰਗਲੈਂਡ ਅੰਦਰ ਕੋਵਿਡ ਲਈ ਲਗਾਈਆ ਪਾਬੰਦੀਆ ‘ਚ ਹੋਈ ਨਰਮੀ …….
ਦਵਿੰਦਰ ਸਿੰਘ ਸੋਮਲ ਬੀਤੇ ਕੱਲ ਇੰਗਲੈਡ ਅੰਦਰ ਕੋਵਿਡ ਲਈ ਲਗਾਈਆ ਪਾਬੰਦੀਆ ‘ਚ ਹੋਈ ਨਰਮੀ ਤੋ ਬਾਅਦ ਸਿਹਤ ਸਕਿਤਰ ਸਾਜਿਦ ਜਾਵੇਦ ਨੇ ਕਿਹਾ ਕੇ ਯੂਕੇ ਕੋਵਿਡ ਖਿਲਾਫ ਆਪਣੀ ਲੜਾਈ ਵਿੱਚ ਅਗਲੇ ਪੇਜ ਤੇ ਜਾ ਰਿਹਾ ਹੈ। ਮਿਸਟਰ ਜਾਵੇਦ ਨੇ ਕਿਹਾ ਕੇ ਪਾਬੰਦੀਆ ਹਟਾਉਣਾ ਇਸ ਸਮੇ ਸਹੀ ਕਦਮ ਹੈ ਜਦੋ ਡੇਟਾ ਵਿਖਾਉਦਾ …
Read More »ਅਮਰੀਕੀ ਪੱਤਰਕਾਰ ਨੂੰ ਮਿਆਂਮਾਰ ਅੰਦਰ ਗਿਆਰਾ ਸਾਲ ਦੀ ਸਜਾ
ਦਵਿੰਦਰ ਸਿੰਘ ਸੋਮਲ ਮੀਆਂਮਾਰ ਦੇ ਫਰੰਟੀਅਰ ਮੈਗਜੀਨ ਲਈ ਕੰਮ ਕਰਦੇ ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਨੂੰ ਮੀਆਂਮਾਰ ਦੀ ਅਦਾਲਤ ਵਲੋ ਗਿਆਰਾ ਸਾਲ ਦੀ ਸਜਾ ਸੁਣਾਈ ਗਈ ਹੈ। ਡਿਟੋਰੇਟ ਮਿਸ਼ੀਗਨ ਨਾਲ ਸਬੰਧਿਤ ਸੈਤੀ ਸਾਲ ਉਮਰ ਦੇ ਡੈਨੀ ਫਿਨਸਟਰ ਨੂੰ ਮਈ ਦੇ ਮਹੀਨੇ ‘ਚ ਜੌਗੈਂਨ ਏਅਰਪੋਰਟ ਉੱਤੇ ਡੀਟੇਨ ਕੀਤਾ ਗਿਆ ਸੀ ਉਸਨੂੰ ਜਮਾਨਤ …
Read More »