Recent Posts

ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਮੁੜ ਲੀਹਾਂ ਤੇ ਪਾਇਆ ਜਾਵੇਗਾ -ਬਲਬੀਰ ਸਿੰਘ ਸਿੱਧੂ 

ਐਸ.ਏ.ਐਸ.ਨਗਰ  ਸਥਾਨਕ ਵਿਧਾਇਕ ਸ੍ਰ:ਬਲਬੀਰ ਸਿੰਘ ਸਿੱਧੂ ਨੇ ਫੇਜ਼-1’ਚ ਰਹਿਣ ਵਾਲੇ ਐਚ-ਈ ਦੇ ਮਕਾਨ ਮਾਲਕਾਂ ਦੀ ਮੰਗ ਤੇ ਫੇਜ਼-1 ਦੇ ਪਾਰਕਾਂ ਦੀ ਦਸ਼ਾ ਸੁਧਾਰਨ ਅਤੇ ਹੋਰ ਸੁਵਿਧਾਵਾਂ ਉਪਲਬੱਧ ਕਰਾਉਣ ਦੇ ਮੱਦੇਨਜ਼ਰ  ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹਾਂਸ, ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ ਸ੍ਰੀ ਸਰਬਜੀਤ ਸਿੰਘ,ਐਕਸ਼ੀਅਨ ਨਰਿੰਦਰ ਸਿੰਘ ਦਾਲਮ,ਐਸ.ਡੀ.ਓ. …

Read More »