Home / Punjabi News (page 245)

Punjabi News

Punjabi News

ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ

ਚਰਨਜੀਤ ਭੁੱਲਰ ਚੰਡੀਗੜ੍ਹ, 8 ਨਵੰਬਰ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਨੂੰ ਅੱਜ ਸ਼ੁਰੂਆਤੀ ਦਿਨ ‘ਚ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਮਗਰੋਂ ਹੀ ਮੁਲਤਵੀ ਕਰ ਦਿੱਤਾ ਗਿਆ। ਅੱਜ ਸਦਨ ‘ਚ ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਚਾਰ ਕਿਸਾਨਾਂ ‘ਤੇ ਇੱਕ ਪੱਤਰਕਾਰ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ …

Read More »

ਅਮਰੀਕਾ ਨੇ ਕਰੋਨਾ ਰੋਕੂ ਟੀਕਾਕਰਨ ਕਰਵਾ ਚੁੱਕੇ ਲੋਕਾਂ ਤੋਂ ਯਾਤਰਾ ਪਾਬੰਦੀ ਹਟਾਈ

ਅਮਰੀਕਾ ਨੇ ਕਰੋਨਾ ਰੋਕੂ ਟੀਕਾਕਰਨ ਕਰਵਾ ਚੁੱਕੇ ਲੋਕਾਂ ਤੋਂ ਯਾਤਰਾ ਪਾਬੰਦੀ ਹਟਾਈ

ਵਾਸ਼ਿੰਗਟਨ, 8 ਨਵੰਬਰ ਅਮਰੀਕਾ ਨੇ ਸੋਮਵਾਰ ਨੂੰ ਭਾਰਤ ਸਣੇ ਕਈ ਦੇਸ਼ਾਂ ਦੇ ਯਾਤਰੀਆਂ ਤੋਂ ਕਰੋਨਾ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਤੋਂ ਇਲਾਵਾ ਮੈਕਸੀਕੋ, ਕੈਨੇਡਾ ਅਤੇ ਯੂਰੋਪ ਦੇ ਬਹੁਤੇ ਮੁਲਕ ਸ਼ਾਮਲ ਹਨ। ਹਵਾਈ ਯਾਤਰਾ ਦੇ ਨਵੇਂ ਨਿਯਮਾਂ ਮੁਤਾਬਕ ਇਨ੍ਹਾਂ ਦੇਸ਼ਾਂ ਦੇ ਸਿਰਫ਼ ਉਹੀ ਲੋਕ ਅਮਰੀਕਾ …

Read More »

ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ,ਇੰਸਟਾਗ੍ਰਾਮ ਤੇ ਵਟਸਐਪ ਚਲਾਊਚ ਵਾਲੀ ਕੰਪਨੀ ਨੇ ਹਾਲ ਹੀ ‘ਚ ਆਪਣਾ ਨਾਂ ਬਦਲ ਕੇ ਮੇਟਾ ਰੱਖਿਆ ਹੈ, ਜਿਸ ਤੋਂ ਬਾਅਦ ਹੁਣ ਸ਼ਿਕਾਗੋ ਬੇਸਡ ਟੈੱਕ ਫਰਮ ਨੇ ਕੰਪਨੀ ‘ਤੇ ਨਾਂ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਹੈ। ਸ਼ਿਕਾਗੋ ਦੀ ਮੇਟਾ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਫਰਮ ਦਾ ਪਹਿਲਾਂ ਤੋਂ …

Read More »

ਰੋਹਤਕ ਘਟਨਾ: ਭਾਜਪਾ ਸੰਸਦ ਮੈਂਬਰ ਵੱਲੋਂ ਕਾਂਗਰਸ ਨੂੰ ਧਮਕੀਆਂ

ਰੋਹਤਕ ਘਟਨਾ: ਭਾਜਪਾ ਸੰਸਦ ਮੈਂਬਰ ਵੱਲੋਂ ਕਾਂਗਰਸ ਨੂੰ ਧਮਕੀਆਂ

ਚੰਡੀਗੜ੍ਹ, 6 ਨਵੰਬਰ ਹਰਿਆਣਾ ਦੇ ਸ਼ਹਿਰ ਰੋਹਤਕ ਵਿੱਚ ਬੀਤੇ ਦਿਨ ਕੁਝ ਭਾਜਪਾ ਆਗੁਆਂ ਨੂੰ ਬੰਦੀ ਬਣਾਏ ਜਾਣ ਉੱਤੇ ਕਾਂਗਰਸ ਪਾਰਟੀ ਉੱਤੇ ਵਰ੍ਹਦਿਆਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਹਰਿਆਣਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਉੱਤੇ ਨਿਸ਼ਾਨਾ ਸੇਧਨ ਦੀ ਕੋਸ਼ਿਸ਼ ਕੀਤੀ ਤਾਂ …

Read More »

ਸਿਅਰਾ ਲੋਨ ਵਿੱਚ ਤੇਲ ਟੈਂਕਰ ਵਿੱਚ ਧਮਾਕਾ, 92 ਹਲਾਕ

ਸਿਅਰਾ ਲੋਨ ਵਿੱਚ ਤੇਲ ਟੈਂਕਰ ਵਿੱਚ ਧਮਾਕਾ, 92 ਹਲਾਕ

ਸਿਅਰਾ ਲੋਨ, 6 ਨਵੰਬਰ ਸਿਅਰਾ ਲੋਨ ਦੀ ਰਾਜਧਾਨੀ ਨੇੜੇ ਤੇਲ ਟੈਂਕਰ ਵਿੱਚ ਸ਼ੁੱਕਰਵਾਰ ਦੇਰ ਰਾਤ ਹੋਏ ਧਮਾਕੇ ਵਿੱਚ ਘੱਟੋ ਘੱਟ 92 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਥਾਨ ਨੇੜੇ ਲੀਕ ਹੋ ਰਿਹਾ ਤੇਲ ਇਕੱਠਾ ਕਰਨ ਲਈ ਵੱਡੀ ਗਿਣਤੀ ਲੋਕ ਉਥੇ ਇਕੱਠੇ ਹੋ ਗਏ ਹਨ। …

Read More »

ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਸਿੱਧੂ

ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੇ , ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀਆਂ ਦੀ ਸਜ਼ਾਵਾਂ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂ ਘਰ ਅੰਦਰ ਬੈਠ ਕੇ ਪਾਠ ਵੀ ਕੀਤਾ। ਇਸ ਮਗਰੋਂ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ …

Read More »

ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਟੀਮ ਭਾਰਤ ਖਿਲਾਫ਼ 85 ਦੌੜਾਂ ’ਤੇ ਸਿਮਟੀ

ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਟੀਮ ਭਾਰਤ ਖਿਲਾਫ਼ 85 ਦੌੜਾਂ ’ਤੇ ਸਿਮਟੀ

ਦੁਬਈ, 5 ਨਵੰਬਰ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਸੁੁਪਰ 12 ਦੇ ਗੇੜ ਵਿਚ ਸਕਾਟਲੈਂਡ ਦੀ ਪੂਰੀ ਟੀਮ ਨੂੰ 85 ਦੌੜਾਂ ‘ਤੇ ਸਮੇਟ ਦਿੱਤਾ। ਬੁਮਰਾਹ ਤੇ ਜਡੇਜਾ ਨੇ 2-2 ਜਦੋਂਕਿ ਅਸ਼ਵਿਨ ਤੇ ਮੁਹੰਮਦ ਸ਼ਾਮੀ …

Read More »

ਆਫ਼ਤਾਬ ਪੁਰੇਵਾਲ ਅਮਰੀਕੀ ਸ਼ਹਿਰ ਸਿਨਸਿਨਾਟੀ ਦੇ ਮੇਅਰ ਬਣੇ

ਆਫ਼ਤਾਬ ਪੁਰੇਵਾਲ ਅਮਰੀਕੀ ਸ਼ਹਿਰ ਸਿਨਸਿਨਾਟੀ ਦੇ ਮੇਅਰ ਬਣੇ

ਵਾਸ਼ਿੰਗਟਨ, 3 ਨਵੰਬਰ ਭਾਰਤੀ-ਤਿੱਬਤੀ ਆਫ਼ਤਾਬ ਪੁਰੇਵਾਲ ਅਮਰੀਕੀ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦਾ ਮੇਅਰ ਚੁਣਿਆ ਗਿਆ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲਾ ਉਹ ਭਾਈਚਾਰੇ ਦਾ ਪਹਿਲਾ ਮੈਂਬਰ ਹੈ। ਪੁਰੇਵਾਲ (38) ਦੇ ਪਿਤਾ ਭਾਰਤੀ ਤੇ ਮਾਂ ਤਿੱਬਤੀ ਮੂਲ ਦੀ ਸੀ। ਉਨ੍ਹਾਂ ਮੇਅਰ ਦੀ ਚੋਣ ਵਿਚ ਆਪਣੇ ਵਿਰੋਧੀ ਡੇਵਿਡ ਮਾਨ ਨੂੰ ਹਰਾਇਆ। …

Read More »

ਬਹੁਚਰਚਿਤ ਜੱਸੀ ਕਤਲ ਕਾਂਡ ਦੀ ਸੁਣਵਾਈ ਕਿੱਥੇ ਤੱਕ ਪਹੁੰਚੀ ?

ਬਹੁਚਰਚਿਤ ਜੱਸੀ ਕਤਲ ਕਾਂਡ ਦੀ ਸੁਣਵਾਈ ਕਿੱਥੇ ਤੱਕ ਪਹੁੰਚੀ ?

ਪੰਜਾਬ ਦੇ ਬਹੁਚਰਚਿਤ ਜੱਸੀ ਕਤਲ ਕੇਸ ਦੀ ਸੁਣਵਾਈ ਸੰਗਰੂਰ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਮ੍ਰਿਤਕਾ ਜੱਸੀ ਕੈਨੇਡਾ ਦੇ ਪਤੀ ਤੇ ਕੇਸ ਦੇ ਮੁਦੱਈ ਮਿੱਠੂ ਦੀ ਗਵਾਹੀ ਮੁਕੰਮਲ ਹੋ ਗਈ ਹੈ। ਬਚਾਅ ਪੱਖ ਦੇ ਵਕੀਲਾਂ ਵਲੋਂ ਮਿੱਠੂ ਵਲੋਂ ਦਰਜ ਕਰਵਾਏ ਬਿਆਨਾਂ ’ਤੇ ਜਿਰਾਹ ਕੀਤੀ ਗਈ …

Read More »

ਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ

ਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ

ਗਲਾਸਗੋ, 3 ਨਵੰਬਰ ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਇੱਥੇ ਸੰਯੁਕਤ ਰਾਸ਼ਟਰ ਸੀਓਪੀ26 ਸਿਖ਼ਰ ਸੰਮੇਲਨ ਵਿਚ ਅਹਿਦ ਕੀਤਾ ਕਿ ਬਰਤਾਨੀਆ ਕਾਰਬਨ ਨਿਕਾਸੀ ਸਿਫ਼ਰ ਕਰਨ ਲਈ 100 ਮਿਲੀਅਨ ਪਾਊਂਡ (136.19 ਮਿਲੀਅਨ ਡਾਲਰ) ਖ਼ਰਚ ਕਰੇਗਾ। ਇਸ ਫੰਡ ਰਾਹੀਂ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕੀਤੀ ਜਾਵੇਗੀ। ਲੰਡਨ ਨਵੇਂ ਕੈਪੀਟਲ ਮਾਰਕੀਟ ਢਾਂਚੇ ਰਾਹੀਂ ਗਰੀਨ …

Read More »