Home / World (page 3)

World

ਸ਼੍ਰੀਨਗਰ : ਪੁਲਸ ਨਾਕੇ ‘ਤੇ ਅੱਤਵਾਦੀ ਹਮਲੇ ‘ਚ 2 ਜਵਾਨਾਂ ਸਮੇਤ 4 ਨਾਗਰਿਕ ਜ਼ਖਮੀ

ਜੰਮੂ— ਸ਼੍ਰੀਨਗਰ ਦੇ ਨਵਾਂ ਬਾਜ਼ਾਰ ‘ਚ ਅੱਤਵਾਦੀਆਂ ਨੇ ਪੁਲਸ ਨਾਕੇ ‘ਤੇ ਹਮਲਾ ਕੀਤਾ। ਪੁਲਸ ਵੱਲੋਂ ਮਿਲੀ ਜਾਣਕਾਰੀ ‘ਚ ਇਹ ਹਮਲਾ ਡੈਂਟਲ ਕਾਲਜ ਦੇ ਨਜ਼ਦੀਕ ਪੁਲਸ ਨਾਕੇ ‘ਤੇ ਕੀਤਾ ਗਿਆ ਹੈ। ਹਮਲੇ ‘ਚ ਪੁਲਸ ਦੇ ਦੋ ਜਵਾਨ ਅਤੇ ਦੋ ਸਿਵਲ ਨਾਗਰਿਕ ਜ਼ਖਮੀ ਹੋ ਗਏ ਹਨ। ਇਸ ਹਮਲੇ ਤੋਂ ਬਾਅਦ ਅੱਤਵਾਦੀ ਮੌਕੇ …

Read More »

ਕੈਪਟਨ ਅਮਰਿੰਦਰ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਦੀ ਵਧਾਈ

ਆਪਸੀ ਮੇਲ ਮਿਲਾਪ ਨਾਲ ਤਿਉਹਾਰ ਮਨਾਉਣ ਦਾ ਦਿੱਤਾ ਸੱਦਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਇਹ ਤਿਉਹਾਰ ਸਦਭਾਵਨਾ ਤੇ ਆਪਸੀ ਮੇਲ-ਮਿਲਾਪ ਨਾਲ ਮਨਾਉਣ ਦਾ ਸੱਦਾ ਵੀ ਦਿੱਤਾ। ਚੇਤੇ ਰਹੇ ਕਿ ਭਲਕੇ 16 ਜੂਨ ਨੂੰ …

Read More »

ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦਾ ਸ੍ਰੀਨਗਰ ‘ਚ ਗੋਲੀਆਂ ਮਾਰ ਕੇ ਕਤਲ

ਬੁਖਾਰੀ ਕਸ਼ਮੀਰ ‘ਚ ਅਮਨ ਸ਼ਾਂਤੀ ਕਾਇਮ ਕਰਵਾਉਣ ਲਈ ਰਹਿੰਦੇ ਸਨ ਸਰਗਰਮ ਸ੍ਰੀਨਗਰ : ਸੀਨੀਅਰ ਪੱਤਰਕਾਰ ਤੇ ‘ਰਾਈਜ਼ਿੰਗ ਕਸ਼ਮੀਰ’ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਗਾਰਡਾਂ ਦਾ ਸ੍ਰੀਨਗਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੁਖਾਰੀ ਕਿਸੇ ਇਫ਼ਤਾਰ ਦਾਅਵਤ ਵਿੱਚ ਸ਼ਾਮਲ …

Read More »