Home / World (page 2)

World

ਗੁਜਰਾਤ ਪਹੁੰਚਣ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਹੋਇਆ ਨਿੱਘਾ ਸਵਾਗਤ

ਅਹਿਮਦਾਬਾਦ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਆਪਣੇ ਪਰਿਵਾਰ ਸਮੇਤ ਗੁਜਰਾਤ ਦੌਰੇ ਉਤੇ ਪਹੁੰਚੇ| ਇਸ ਦੌਰਾਨ ਗੁਜਰਾਤ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ| ਇਸ ਮੌਕੇ ਟਰੂਡੋ ਪਰਿਵਾਰ ਨੇ ਭਾਰਤੀ ਪਹਿਰਾਵਾ ਪਹਿਨਿਆ ਹੋਇਆ ਸੀ, ਜਿਸ ਵਿਚ ਉਹ ਬੇਹੱਦ ਖੂਬਸੂਰਤ ਲੱਗ ਰਹੇ ਸਨ| ਸ੍ਰੀ ਟਰੂਡੋ ਬਾਅਦ ਵਿਚ …

Read More »

ਮੌੜ ਮੰਡੀ ਧਮਾਕਾ ਮਾਮਲੇ ਵਿੱਚ AAP ਵਲੋਂ ਧਰਨਾ

ਤਲਵੰਡੀ ਸਾਬੋ – ਅੱਜ ਮੌੜ ਮੰਡੀ ਧਮਾਕਾ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਤਾ ਧਰਨਾ ਦਿੱਤਾ , ਸੁਖਪਾਲ ਖਹਿਰਾ ਅਤੇ ਬਲਜਿੰਦਰ ਕੌਰ ਸਮੇਤ ਕਈ AAP ਨੇਤਾ ਧਰਨੇ ਉੱਤੇ ਬੈਠੇ। ਉਹਨਾਂ ਆਰੋਪੀਆਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ।

Read More »

ਨੀਰਵ ਮੋਦੀ ਨੂੰ ਜਲਦ ਉਸ ਦੇ ਟਿਕਾਣੇ ਤੱਕ ਪਹੁੰਚਾਏਗੀ ਮੋਦੀ ਸਰਕਾਰ- ਰਾਮਦੇਵ

ਨਵੀਂ ਦਿੱਲੀ— 11 ਹਜ਼ਾਰ ਕਰੋੜ ਦੇ ਪੀ.ਐੱਨ.ਬੀ. ਘੁਟਾਲੇ ਨੂੰ ਲੈ ਕੇ ਜਾਰੀ ਘਮਾਸਾਨ ਦਰਮਿਆਨ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਮਦੇਵ ਨੇ ਮੋਦੀ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਭਾਜਪਾ ਜਲਦ ਹੀ ਨੀਰਵ ਮੋਦੀ ਵਰਗਿਆਂ ਨੂੰ ਉਸ ਦੀ ਅਸਲੀ ਜਗ੍ਹਾ ਪਹੁੰਚਾ ਦੇਵੇਗੀ। ਉਨ੍ਹਾਂ ਨੇ ਕਿਹਾ …

Read More »

ਕੈਪਟਨ ਅਮਰਿੰਦਰ ਦੀ ਜਸਟਿਨ ਟਰੂਡੋ ਨਾਲ ਮੁਲਾਕਾਤ ਬਾਰੇ ਫੈਸਲਾ ਵਿਦੇਸ਼ ਮੰਤਰਾਲਾ ਕਰੇਗਾ : ਰਾਜ ਕੁਮਾਰ ਵੇਰਕਾ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦਾ ਫੈਸਲਾ ਵਿਦੇਸ਼ ਮੰਤਰਾਲਾ ਕਰੇਗਾ| ਦੱਸਣਯੋਗ ਹੈ ਕਿ ਜਸਟਿਨ ਟਰੂਡੋ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ| ਇਸ ਦੌਰਾਨ …

Read More »