Home / Punjabi News (page 463)

Punjabi News

Punjabi News

ਕੋਰਟ ਨੇ ਅੱਤਵਾਦੀ ਮੁਹੰਮਦ ਫੈਜ਼ ਨੂੰ NIA ਦੀ ਹਿਰਾਸਤ ‘ਚ ਭੇਜਿਆ

ਕੋਰਟ ਨੇ ਅੱਤਵਾਦੀ ਮੁਹੰਮਦ ਫੈਜ਼ ਨੂੰ NIA ਦੀ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਆਈ.ਐੱਸ.ਆਈ.ਐੱਸ. ਪ੍ਰੇਰਿਤ ਅੱਤਵਾਦੀ ਮੋਡਿਊਲ ਦੇ ਮੈਂਬਰ ਮੁਹੰਮਦ ਫੈਜ਼ ਨੂੰ ਇਕ ਮਈ ਤੱਕ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ‘ਚ ਸੌਂਪ ਦਿੱਤਾ ਹੈ। ਇਸ ਮੋਡਿਊਲ ਦੇ ਅਧੀਨ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉੱਤਰ ਪ੍ਰਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ …

Read More »

ਸਿਮਰਜੀਤ ਬੈਂਸ ਨੇ ਰੰਗੇ ਹੱਥੀਂ ਫੜ੍ਹਿਆ 25 ਹਜ਼ਾਰ ਦੀ ਰਿਸ਼ਵਤ ਲੈਂਦਾ ਅਫਸਰ

ਸਿਮਰਜੀਤ ਬੈਂਸ ਨੇ ਰੰਗੇ ਹੱਥੀਂ ਫੜ੍ਹਿਆ 25 ਹਜ਼ਾਰ ਦੀ ਰਿਸ਼ਵਤ ਲੈਂਦਾ ਅਫਸਰ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਲਾਈਵ ਰਿਸ਼ਵਤ ਲੈਣ ਦੇ ਇਕ ਮਾਮਲੇ ਸਬੰਧੀ ਖੁਲਾਸਾ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਬਸੰਤ ਐਵਿਨਿਊ ਦੇ ਰਹਿਣ ਵਾਲੇ ਜਗਦੀਪ ਸਿੰਘ ਨੇ ਕੀਤੀ ਸੀ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਨੇ ਟਿੱਬਾ ‘ਚ ਆਪਣੀ ਫੈਕਟਰੀ ਦਾ ਨਕਸ਼ਾ ਪਾਸ ਕਰਾਉਣ …

Read More »

ਸਾਧਵੀ ਪ੍ਰਗਿਆ ਨੂੰ ਵੱਡੀ ਰਾਹਤ, NIA ਕੋਰਟ ਨੇ ਚੋਣ ਲੜਨ ਤੋਂ ਰੋਕ ਸੰਬੰਧੀ ਪਟੀਸ਼ਨ ਕੀਤੀ ਖਾਰਜ

ਸਾਧਵੀ ਪ੍ਰਗਿਆ ਨੂੰ ਵੱਡੀ ਰਾਹਤ, NIA ਕੋਰਟ ਨੇ ਚੋਣ ਲੜਨ ਤੋਂ ਰੋਕ ਸੰਬੰਧੀ ਪਟੀਸ਼ਨ ਕੀਤੀ ਖਾਰਜ

ਮੁੰਬਈ— ਭੋਪਾਲ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਕੋਰਟ ਨੇ ਕਿਹਾ ਹੈ ਕਿ ਉਹ ਪ੍ਰਗਿਆ ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੀ। ਦਰਅਸਲ ਪ੍ਰਗਿਆ ਦੀ ਸਿਹਤ ਨੂੰ ਠੀਕ ਦੱਸਦੇ ਹੋਏ ਕੋਰਟ ਤੋਂ ਉਨ੍ਹਾਂ ਦੇ ਲੜਨ ‘ਤੇ ਬੈਨ ਲਗਾਉਣ ਦੀ ਮੰਗ …

Read More »

ਅਕਾਲੀਆਂ ਦੇ ਮਾਫੀਆ ਰਾਜ ਨੂੰ ਕੈਪਟਨ ਸਰਕਾਰ ਨੇ ਦੋ ਸਾਲਾਂ ‘ਚ ਖਤਮ ਕੀਤਾ : ਸੰਤੋਖ ਸਿੰਘ

ਅਕਾਲੀਆਂ ਦੇ ਮਾਫੀਆ ਰਾਜ ਨੂੰ ਕੈਪਟਨ ਸਰਕਾਰ ਨੇ ਦੋ ਸਾਲਾਂ ‘ਚ ਖਤਮ ਕੀਤਾ : ਸੰਤੋਖ ਸਿੰਘ

ਜਲੰਧਰ: ਜਲੰਧਰ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਆਪਣੇ 10 ਸਾਲਾਂ ਦੇ ਰਾਜ ‘ਚ ਫੈਲਾਏ ਗਏ ਮਾਫੀਆ ਰਾਜ ਅਤੇ ਡਰ ਦੇ ਮਾਹੌਲ ਨੂੰ ਖਤਮ ਕਰਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ …

Read More »

ਦਿੱਲੀ ਦੇ ਸਭ ਤੋਂ ਅਮੀਰ ਉਮੀਦਵਾਰ ਹਨ ਗੌਤਮ ਗੰਭੀਰ, ਆਪ-ਕਾਂਗਰਸ ਵੀ ਪਿੱਛੇ ਨਹੀਂ

ਦਿੱਲੀ ਦੇ ਸਭ ਤੋਂ ਅਮੀਰ ਉਮੀਦਵਾਰ ਹਨ ਗੌਤਮ ਗੰਭੀਰ, ਆਪ-ਕਾਂਗਰਸ ਵੀ ਪਿੱਛੇ ਨਹੀਂ

ਨਵੀਂ ਦਿੱਲੀ- ਦਿੱਲੀ ਤੋਂ ਭਾਜਪਾ ਦੀ ਟਿਕਟ ਤੇ ਲੋਕ ਸਭਾ ਚੋਣਾਂ ਲੜ ਰਹੇ ਕ੍ਰਿਕੇਟਰ ਗੌਤਮ ਗੰਭੀਰ ਸਭ ਤੋਂ ਅਮੀਰ ਉਮੀਦਵਾਰ ਹਨ, ਜਿਨ੍ਹਾਂ ਨੇ ਨਾਮਜ਼ਦਗੀ ਦੌਰਾਨ ਕੁੱਲ ਜਾਇਦਾਦ 1.37 ਅਰਬ ਰੁਪਏ ਐਲਾਨ ਕੀਤੀ ਹੈ। ਉਨ੍ਹਾਂ ਨੇ ਆਪਣੀ ਅਚੱਲ ਜਾਇਦਾਦ 21 ਕਰੋੜ ਅਤੇ ਚੱਲ ਜਾਇਦਾਦ ਦੇ ਰੂਪ ‘ਚ 1 ਅਰਬ 16 ਕਰੋੜ …

Read More »

ਕੇਜਰੀਵਾਲ, ਸਿਸੌਦੀਆ ਤੇ ਯੋਗੇਂਦਰ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਕੇਜਰੀਵਾਲ, ਸਿਸੌਦੀਆ ਤੇ ਯੋਗੇਂਦਰ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਨਵੀਂ ਦਿੱਲੀ— ਦਿੱਲੀ ਦੀ ਅਦਾਲਤ ਨੇ ਮਾਣਹਾਨੀ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਸਮਾਜਿਕ ਵਰਕਰ ਯੋਗੇਂਦਰ ਯਾਦਵ ਵਿਰੁੱਧ ਮੰਗਲਵਾਰ ਨੂੰ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ‘ਤੇ ਫਿਲਹਾਲ ਰੋਕ ਲੱਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਮਾਣਹਾਨੀ ਮਾਮਲੇ ‘ਚ …

Read More »

ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਕੋਰਟ ਦਾ ਰੁਖ ਕੀਤਾ

ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਕੋਰਟ ਦਾ ਰੁਖ ਕੀਤਾ

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਨਾਲ ਜੁੜੇ ਧਨ ਸੋਧ ਦੇ ਮਾਮਲੇ ‘ਚ ਵਿਚੋਲੇ ਤੋਂ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਦਿੱਲੀ ਦੀ ਇਕ ਅਦਾਲਤ ਦਾ ਸੋਮਵਾਰ ਨੂੰ ਰੁਖ ਕੀਤਾ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਮਈ ‘ਚ ਯੂਰਪ, ਬ੍ਰਿਟੇਨ ਅਤੇ ਦੁਬਈ ਦੀ ਯਾਤਰਾ …

Read More »

ਸੰਤੋਸ਼ ਚੌਧਰੀ ਨੂੰ ਮਨਾਉਣ ਪੁੱਜੀ ਆਸ਼ਾ ਕੁਮਾਰੀ, ਵਰਕਰਾਂ ਨੇ ਕੀਤਾ ਹੰਗਾਮਾ

ਸੰਤੋਸ਼ ਚੌਧਰੀ ਨੂੰ ਮਨਾਉਣ ਪੁੱਜੀ ਆਸ਼ਾ ਕੁਮਾਰੀ, ਵਰਕਰਾਂ ਨੇ ਕੀਤਾ ਹੰਗਾਮਾ

ਹੁਸ਼ਿਆਰਪੁਰ — ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅੱਜ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਮੰਤਰੀ ਰਹਿ ਚੁੱਕੀ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਉਨ੍ਹ੍ਹਾਂ ਦੇ ਘਰ ਪਹੁੰਚੀ। ਇਸ ਦੌਰਾਨ ਸੰਤੋਸ਼ ਚੌਧਰੀ ਦੇ ਘਰ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਆਸ਼ਾ ਕੁਮਾਰੀ ਬੇਰੰਗ ਵਾਪਸ ਆ ਗਈ। ਇਸ ਮੌਕੇ ਵਰਕਰ ਆਸ਼ਾ ਕੁਮਾਰੀ …

Read More »

ਭਾਜਪਾ ਲਈ ਕੰਮ ਕਰ ਰਹੀ ਹੈ ਕੇਂਦਰੀ ਫੋਰਸ : ਮਮਤਾ ਬੈਨਰਜੀ

ਭਾਜਪਾ ਲਈ ਕੰਮ ਕਰ ਰਹੀ ਹੈ ਕੇਂਦਰੀ ਫੋਰਸ : ਮਮਤਾ ਬੈਨਰਜੀ

ਆਰਾਮਬਾਗ— ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰੀ ਫੋਰਸ ਭਾਜਪਾ ਲਈ ਕੰਮ ਕਰ ਰਹੀ ਹੈ ਅਤੇ ਮਾਲਦਾ ਦੱਖਣੀ ਅਤੇ ਬੇਲੂਰਘਾਟ ਲੋਕ ਸਭਾ ਖੇਤਰ ‘ਚ ਲੋਕਾਂ ਨੂੰ ਇਸ ਪਾਰਟੀ ਨੂੰ ਵੋਟ ਦੇਣ ਲਈ ਕਹਿ ਰਹੇ ਹਨ। ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਤੋਂ …

Read More »

ਗਲਤ ਕੰਮ ਕਰਨ ‘ਤੇ ਨਵਜੋਤ ਸਿੰਧੂ ਨੂੰ ਚੋਣ ਕਮਿਸ਼ਨ ਨੇ ਦਿੱਤੀ ਸਜ਼ਾ : ਬਾਦਲ

ਗਲਤ ਕੰਮ ਕਰਨ ‘ਤੇ ਨਵਜੋਤ ਸਿੰਧੂ ਨੂੰ ਚੋਣ ਕਮਿਸ਼ਨ ਨੇ ਦਿੱਤੀ ਸਜ਼ਾ : ਬਾਦਲ

ਸ੍ਰੀ ਮੁਕਤਸਰ ਸਾਹਿਬ – ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਗਿਆ ਹੈ। ਸੁਖਬੀਰ ਅਤੇ ਹਰਸਿਮਰਤ ਦੇ ਚੋਣ ਮੈਦਾਨ ‘ਚ ਉਤਰਨ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ …

Read More »