Home / Mehra Media (page 3)

Mehra Media

Some residents near Centennial Lake evacuate as Ontario wildfires burn: township

By Staff The Canadian Press Posted June 5, 2023 12:38 pm Descrease article font size Increase article font size A township in eastern Ontario says it’s working with provincial police to evacuate some residents near a wildfire around Centennial Lake. Madawaska Township says as of Sunday a 24-hour evacuation notice …

Read More »

ਅਟਾਰੀ: ਬੀਐੱਸਐੱਫ ਨੇ ਸਰਹੱਦ ’ਤੇ ਪਾਕਿਸਤਾਨੀ ਡਰੋਨ ਡੇਗਿਆ, 3 ਕਿਲੋ ਹੈਰੋਇਨ ਬਰਾਮਦ

ਦਿਲਬਾਗ ਸਿੰਘ ਗਿੱਲ ਅਟਾਰੀ, 5 ਜੂਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਦੀ 22ਵੀਂ ਬਟਾਲੀਅਨ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਪਾਕਿਸਤਾਨੀ ਡਰੋਨ ਡੇਗਿਆ ਅਤੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਤਵਾਰ ਦੀ ਰਾਤ ਨੂੰ 9:45 ਵਜੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਜਵਾਨਾਂ …

Read More »

ਇਮਰਾਨ ’ਤੇ ਫ਼ੌਜੀ ਐਕਟ ਤਹਿਤ ਚਲਾਇਆ ਜਾ ਸਕਦੈ ਮੁਕੱਦਮਾ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫ਼ੌਜੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ‘ਤੇ 9 ਮਈ ਨੂੰ ਹੋਈ ਹਿੰਸਾ ਵਿਚ ਸ਼ਮੂਲੀਅਤ ਦੇ ਦੋਸ਼ ਲੱਗੇ ਸਨ। ਇਸ ਹਿੰਸਾ ਵਿਚ ਫ਼ੌਜ ਤੇ ਸਰਕਾਰ ਦੇ ਕਈ …

Read More »

32 ਸਾਲ ਪਹਿਲਾਂ ਕਾਂਗਰਸ ਨੇਤਾ ਦੀ ਹੱਤਿਆ ਦੇ ਮਾਮਲੇ ’ਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ

ਲਖਨਊ, 5 ਜੂਨ ਵਾਰਾਨਸੀ ਦੀ ਅਦਾਲਤ ਨੇ ਗੈਂਗਸਟਰ-ਸਿਆਸਤਦਾਨ ਮੁਖਤਾਰ ਅੰਸਾਰੀ ਨੂੰ 32 ਸਾਲ ਪਹਿਲਾਂ ਕਾਂਗਰਸੀ ਨੇਤਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਨੇਤਾ ਅਜੈ ਰਾਏ ਦੇ ਭਰਾ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਲਾਹੌਰਬੀਰ ਸਥਿਤ ਉਨ੍ਹਾਂ ਦੇ ਘਰ …

Read More »

ਮਾਨ ਨੇ ਪੰਜਾਬ ਯੂਨੀਵਰਸਿਟੀ ਨਾਲ ਹਰਿਆਣਾ ਦੇ ਕਾਲਜਾਂ ਨੂੰ ਜੋੜਨ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕੀਤੀ

ਆਤਿਸ਼ ਗੁਪਤਾ ਚੰਡੀਗੜ੍ਹ, 5 ਜੂਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਤਜਵੀਜ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਸਥਿਤ ਯੂਨੀਵਰਸਿਟੀ ਹਮੇਸ਼ਾ ਪੰਜਾਬ ਦੀ ਪ੍ਰੰਪਰਾ ਤੇ ਮਾਣਮੱਤੀ ਵਿਰਾਸਤ ਨਾਲ ਜੁੜੀ ਰਹੀ ਹੈ। ਅੱਜ ਇਥੇ ਸਥਿਤ ਪੰਜਾਬ ਯੂਨੀਵਰਸਿਟੀ ਬਾਰੇ ਯੂਟੀ ਸਕੱਤਰੇਤ …

Read More »

ਦੇਸ਼ ਦੇ ਲੋਕ ਭਾਜਪਾ ਦੀ ਨਫ਼ਰਤੀ ਵਿਚਾਰਧਾਰਾ ਨੂੰ ਹਰਾ ਦੇਣਗੇ : ਰਾਹੁਲ

ਨਿਊਯਾਰਕ, 4 ਜੂਨ ਮੁੱਖ ਅੰਸ਼ ਕਾਂਗਰਸ ਆਗੂ ਨੇ ਨਿਊਯਾਰਕ ‘ਚ ਭਾਰਤੀ ਭਾਈਚਾਰੇ ਤੇ ਸਮਰਥਕਾਂ ਨੂੰ ਕੀਤਾ ਸੰਬੋਧਨ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ‘ਚ ਕਾਂਗਰਸ ਦੀ ਜਿੱਤ ਬਾਰੇ ਭਰੋਸਾ ਜ਼ਾਹਿਰ ਕੀਤਾ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਕਰਨਾਟਕ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਪਾਰਟੀ …

Read More »

ਹੇਮਕੁੰਟ ਯਾਤਰਾ: ਬਰਫ਼ ਦੇ ਤੋਦੇ ਹੇਠ ਦਬਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ, 5 ਬਚਾਏ

ਚਮੋਲੀ (ਉਤਰਾਖੰਡ), 5 ਜੂਨ ਉੱਤਰਾਖੰਡ ਦੇ ਅਟਲਾਕੋਟੀ ਵਿੱਚ ਐਤਵਾਰ ਨੂੰ ਸ਼ਰਧਾਲੂਆਂ ਦਾ ਸਮੂਹ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ ਹੋ ਗਈ, ਜਦਕਿ ਪੰਜ ਨੂੰ ਬਚਾਅ ਲਿਆ ਗਿਆ ਹੈ। ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਅਟਲਕੋਟੀ ਵਿਖੇ ਐਤਵਾਰ ਸ਼ਾਮ ਨੂੰ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ ਛੇ ਸ਼ਰਧਾਲੂਆਂ …

Read More »

ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਹਾਦਸੇ ’ਚ ਜ਼ਖ਼ਮੀ

ਟ੍ਰਿਬਿਊਨ ਨਿਊਜ਼ ਸਰਵਿਸ ਨਵਾਂਸ਼ਹਿਰ, 5 ਜੂਨ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਫਾਰਚੂਨਰ ਗੱਡੀ ਅੱਜ ਇਥੇ ਲਾਂਗੜੀਆ ਪਿੰਡ ਨਜ਼ਦੀਕ ਸਵਿਫਟ ਕਾਰ ਨਾਲ ਟਕਰਾ ਗਈ। ਹਾਦਸੇ ਐੱਸਐੱਸਪੀ ਭਗੀਰਥ ਮੀਨਾ ਨੇ ਕਿਹਾ ਕਿ ਹਾਦਸੇ ਵਿੱਚ ਵਿਧਾਇਕ ਟੌਂਗ ਨੂੰ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ …

Read More »

ਨਾਬਾਲਗ ਲੜਕੀਆਂ ’ਤੇ ਹਮਲਾ ਤੇ ਸ਼ੋਸ਼ਣ ਦੇ ਦੋਸ਼ ਹੇਠ ਪੰਜਾਬੀ ਪਿਉ-ਪੁੱਤ ਗ੍ਰਿਫ਼ਤਾਰ

ਟੋਰਾਂਟੋ, 4 ਜੂਨ ਕੈਨੇਡਾ ਵਿੱਚ ਮਹੀਨਿਆਂਬੱਧੀ ਕਈ ਨਾਬਾਲਗ ਲੜਕੀਆਂ ‘ਤੇ ਹਮਲਾ, ਸ਼ੋਸ਼ਣ ਤੇ ਵਸੂਲੀ ਦੇ ਦੋਸ਼ ਹੇਠ ਭਾਰਤੀ ਮੂਲ ਦੇ ਵਿਅਕਤੀ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲਗਰੀ ਪੁਲੀਸ ਮੁਤਾਬਿਕ ਅਪਰੈਲ ਵਿੱਚ ਲਾਪਤਾ ਹੋਈ 13 ਵਰ੍ਹਿਆਂ ਦੀ ਲੜਕੀ ਦੀ ਭਾਲ ਦੌਰਾਨ ਕੀਤੀ ਗਈ ਜਾਂਚ ਦੌਰਾਨ ਗੁਰਪ੍ਰਤਾਪ ਸਿੰਘ …

Read More »