Home / Punjabi News / ਨਾਇਜੀਰੀਆ: ਬੋਕੋ ਹਰਮ ਤੋਂ ਔਰਤਾਂ ਤੇ ਬੱਚਿਆਂ ਸਣੇ ਸੈਂਕੜੇ ਬੰਦੀ ਛੁਡਾਏ

ਨਾਇਜੀਰੀਆ: ਬੋਕੋ ਹਰਮ ਤੋਂ ਔਰਤਾਂ ਤੇ ਬੱਚਿਆਂ ਸਣੇ ਸੈਂਕੜੇ ਬੰਦੀ ਛੁਡਾਏ

ਮੈਦੂਗੁਰੀ (ਨਾਇਜੀਰੀਆ), 21 ਮਈ

ਨਾਇਜੀਰੀਆ ਦੇ ਉੱਤਰ-ਪੂਰਬੀ ਹਿੱਸੇ ’ਚ ਕੱਟੜਪੰਥੀ ਗੁੱਟ ਬੋਕੋ ਹਰਮ ਵੱਲੋਂ ਜੰਗਲ ’ਚ ਕਈ ਮਹੀਨਿਆਂ ਜਾਂ ਸਾਲਾਂ ਤੋਂ ਬੰਦੀ ਬਣਾ ਕੇ ਰੱਖੇ ਗਏ ਸੈਂਕੜੇ ਲੋਕਾਂ ਨੂੰ ਛੁਡਵਾ ਕੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ। ਸੈਨਾ ਨੇ ਦੱਸਿਆ ਕਿ 209 ਬੱਚਿਆਂ, 139 ਔਰਤਾਂ ਤੇ ਛੇ ਮਰਦਾਂ ਨੂੰ ਛੁਡਵਾਇਆ ਗਿਆ ਹੈ।

The post ਨਾਇਜੀਰੀਆ: ਬੋਕੋ ਹਰਮ ਤੋਂ ਔਰਤਾਂ ਤੇ ਬੱਚਿਆਂ ਸਣੇ ਸੈਂਕੜੇ ਬੰਦੀ ਛੁਡਾਏ appeared first on Punjabi Tribune.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …