Home / Punjabi News / ਕਾਂਗਰਸੀ ਕਲੇਸ਼ : ਸਿੱਧੂ ਤੇ ਜਾਖੜ ਹੋਏ ਆਹਮੋ-ਸਾਹਮਣੇ

ਕਾਂਗਰਸੀ ਕਲੇਸ਼ : ਸਿੱਧੂ ਤੇ ਜਾਖੜ ਹੋਏ ਆਹਮੋ-ਸਾਹਮਣੇ

ਪੰਜਾਬ ਕਾਂਗਰਸ ‘ਚ ਹੁਣ ਸਿੱਧੂ ਤੇ ਜਾਖੜ ਆਹਮੋ-ਸਾਹਮਣੇ ਹੋਏ ਹਨ।ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਲੋਕਾਂ ਦੇ ਮੁੱਦੇ ਚੁੱਕਦਾ ਹਾਂ ਪਰ ਸੁਨੀਲ ਜਾਖੜ ਨੇ ਕਦੇ ਲੋਕਾਂ ਦੇ ਮੁੱਦੇ ਨਹੀਂ ਚੁੱਕੇ। ਇਸ ‘ਤੇ ਜਵਾਬ ਦਿੰਦੇ ਹੋਏ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ “ਬੁਤ ਹਮਕੋ ਕਹੇ ਕਾਫ਼ਿਰ, ਅੱਲਾਹ ਕੀ ਮਰਜ਼ੀ ਹੈ, ਸੂਰਜ ਮੇਂ ਲਗੇ ਧੱਬਾ, ਫਿਤਰਤ ਕੇ ਕਰਿਸ਼ਮੇ ਹੈਂ,ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ।”

The post ਕਾਂਗਰਸੀ ਕਲੇਸ਼ : ਸਿੱਧੂ ਤੇ ਜਾਖੜ ਹੋਏ ਆਹਮੋ-ਸਾਹਮਣੇ first appeared on Punjabi News Online.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …